ਅਮਰੀਕਾ ਰਹਿੰਦੇ 32 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦੇ ਦੌਰੇ ਕਾਰਨ ਮੌਤ

636

ਪਿੰਡ ਭਰੋ ਹਾਰਨੀ ਦੇ ਨੌਵਜਾਨ ਦੀ ਵਿਦੇਸ਼ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਦਰਸ਼ਨ ਲਾਲ ਨੇ ਦੱਸਿਆ ਕਿ ਗੁਰਮੀਤ ਸਿੰਘ (32) 9 ਸਾਲ ਤੋਂ ਰੋਜ਼ੀ ਰੋਟੀ ਦੇ ਸਬੰਧ ਵਿੱਚ ਅਮਰੀਕਾ ਗਿਆ ਹੋਇਆ ਸੀ। ਬੀਤੇ ਦਿਨ ਉਨ੍ਹਾਂ ਨੂੰ ਸੂਚਨਾ ਮਿਲ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਗੁਰਮੀਤ ਸਿੰਘ ਦੀ ਦੇਹ ਜਲਦ ਭਾਰਤ ਮੰਗਵਾਉਣ ਲਈ ਸਹਾਇਤਾ ਦਿੱਤੀ ਜਾਵੇ।

ਪਿੰਡ ਭਰੋ ਹਾਰਨੀ ਦੇ ਨੌਵਜਾਨ ਦੀ ਵਿਦੇਸ਼ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਦਰਸ਼ਨ ਲਾਲ ਨੇ ਦੱਸਿਆ ਕਿ ਗੁਰਮੀਤ ਸਿੰਘ (32) 9 ਸਾਲ ਤੋਂ ਰੋਜ਼ੀ ਰੋਟੀ ਦੇ ਸਬੰਧ ਵਿੱਚ ਅਮਰੀਕਾ ਗਿਆ ਹੋਇਆ ਸੀ। ਬੀਤੇ ਦਿਨ ਉਨ੍ਹਾਂ ਨੂੰ ਸੂਚਨਾ ਮਿਲ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਪਰਿਵਾਰ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਗੁਰਮੀਤ ਸਿੰਘ ਦੀ ਦੇਹ ਜਲਦ ਭਾਰਤ ਮੰਗਵਾਉਣ ਲਈ ਸਹਾਇਤਾ ਦਿੱਤੀ ਜਾਵ

ਕੈਲੀਫੋਰਨੀਆ ‘ਚ ਹਜ਼ਾਰਾਂ ਏਕੜ ਜੰਗਲ ਸੜ ਕੇ ਸੁਆਹ

ਅਮਰੀਕਾ ਦੇ ਰਾਜ ਕੈਲੀਫੋਰਨੀਆ ‘ਚ ਲੰਬੇ ਸਮੇ ਤੋਂ ਪਏ ਸੋਕੇ ਤੇ ਚੱਲ ਰਹੀਆਂ ਖੁਸ਼ਕ ਹਵਾਵਾਂ ਕਾਰਨ 6 ਥਾਵਾਂ ‘ਤੇ ਲੱਗੀ ਜੰਗਲ ਦੀ ਅੱਗ ਕਾਰਨ ਪਿਛਲੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ‘ਚ ਹਜ਼ਾਰਾਂ ਏਕੜ ਜੰਗਲ ਸੜ ਕੇ ਸਵਾਹ ਹੋ ਗਿਆ ਹੈ, ਜਦੋਂਕਿ 2 ਔਰਤਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਹਨ¢ ਕੈਲੀਫੋਰਨੀਆ ਫਾਇਰ ਅਥਾਰਿਟੀ ਅਨੁਸਾਰ 31 ਅਗਸਤ ਤੋਂ ਬਾਅਦ ਸਮੁੱਚੇ ਰਾਜ ਵਿਚ ਜੰਗਲ ਅਧੀਨ 23000 ਏਕੜ ਤੋਂ ਵੱਧ ਰਕਬਾ ਸੜ ਗਿਆ ਹੈ¢ ਦੱਖਣੀ ਕੈਲੀਫੋਰਨੀਆ ਵਿਚ ਅਮਲੇ ਨੇ ਅੱਗ ਉਪਰ ਕਾਬੂ ਪਾਉਣ ‘ਚ ਕਾਫੀ ਸਫਲਤਾ ਹਾਸਲ ਕੀਤੀ ਹੈ ਪ੍ਰੰਤੂ ਅਜੇ ਵੀ ਅੱਗ ਉਪਰ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ¢ ਉੱਤਰੀ ਹਿੱਸੇ ਵਿਚ ਮਿਲ ਤੇ ਮਾਊਾਟੇਨ ਖੇਤਰ ਵਿਚ ਲੱਗੀ ਅੱਗ ਕ੍ਰਮਵਾਰ 40 ਫ਼ੀਸਦੀ ਅਤੇ 10 ਫ਼ੀਸਦੀ ਹੀ ਕਾਬੂ ਵਿਚ ਆਈ ਹੈ¢ ਸਿਸਕੀਯੂ ਕਾਊਾਟੀ ਦੇ ਸ਼ੈਰਿਫ ਜੇਰੇਮਿਆਹ ਲਾਰੂ ਨੇ ਕਿਹਾ ਹੈ ਕਿ ਮਿਲ ਖੇਤਰ ਵਿਚ ਅੱਗ ਦੀ ਲਪੇਟ ‘ਚ ਆਉਣ ਨਾਲ 66 ਅਤੇ 73 ਸਾਲ ਦੀਆਂ ਦੋ ਔਰਤਾਂ ਮਾਰੀਆਂ ਗਈਆਂ¢ ਮਿਲ ਤੇ ਮਾਊਾਟੇਨ ਖੇਤਰ ਦੀ ਅੱਗ ਸਮੁੱਚੀ ਸਿਸਕੀਯੂ ਕਾਊਾਟੀ ਲਈ ਸਿਰਦਰਦੀ ਬਣੀ ਹੋਈ ਹੈ | ਖੇਤਰ ਵਿਚ ਧੂੰਆਂ ਹੀ ਧੂੰਆਂ ਫੈਲਿਆ ਹੋਇਆ, ਜਿਸ ਕਾਰਨ ਲੋਕਾਂ ਦੀਆਂ ਅੱਖਾਂ ‘ਚ ਜਲਣ ਪੈਦਾ ਹੋ ਰਹੀ ਹੈ ਤੇ ਸਾਹ ਲੈਣਾ ਔਖਾ ਹੋ ਗਿਆ ਹੈ¢ ਮਾਊਾਟੇਨ ਖੇਤਰ ਵਿਚ 8896 ਏਕੜ ਜੰਗਲ ਸੜ ਗਿਆ ਹੈ, ਜਦਕਿ ਮਿਲ ਖੇਤਰ ਵਿਚ 4254 ਏਕੜ ਜੰਗਲੀ ਰਕਬਾ ਸੜ ਚੁੱਕਾ ਹੈ¢ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ¢ ਕੈਲੀਫੋਰਨੀਆ ਫਾਇਰ ਬਟਾਲੀਅਨ ਦੇ ਮੁਖੀ ਨੇ ਕਿਹਾ ਹੈ ਕਿ ਸੋਕੇ ਵਾਲੀ ਸਥਿਤੀ ਨੇ ਬੇਹੱਦ ਖਤਰਨਾਕ ਹਾਲਾਤ ਪੈਦਾ ਕਰ ਦਿੱਤੇ ਹਨ¢