ਮੂਸੇਵਾਲਾ ਮਾਮਲੇ ਚ ਕਸੂਤਾ ਫਸਿਆ ਭਗਵੰਤ ਮਾਨ!

651

ਅੱਜ ਇੱਥੇ ਜੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਹ ਪੁਲੀਸ ਅਫ਼ਸਰ ਇੰਸਟੀਚਿਊਟਸ ਉਥੇ ਪੇਸ਼ੀ ਤੇ ਆਏ ਹਨ ਅੱਜ ਇਨ੍ਹਾਂ ਨੂੰ ਬੁ ਲਾ ਇ ਆ ਗਿਆ ਸੀ ਤਲਬ ਕੀਤਾ ਗਿਆ ਸੀ ਐੱਸਆਈਟੀ ਵੱਲੋਂ ਬਹਿਬਲ ਕਲਾਂ ਜੋ ਗੋ ਲੀ ਕੌ ਣ ਸੀ ਉਸ ਨੂੰ ਲੈ ਕੇ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਬਿਕਰਮ ਮਜੀਠੀਆ ਵੀ ਅੱਜ ਇਥੇ ਆਏ ਹਨ ਉਨ੍ਹਾਂ ਦੀ ਸਪੋਰਟ ਕਰਨ ਦੇ ਲਈ ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਮੇਸ਼ਾ ਹੀ ਚਾਹੇ ਪੰਜਾਬ ਦੇ ਕਿਸੇ ਵੀ ਮ ਸ ਲੇ ਨੂੰ

ਲੈ ਕੇ ਹੋਵੇ ਜਾਂ ਪੰਜਾਬ ਦੇ ਲੋਕਾਂ ਦੀ ਭਾਵਨਾ ਦੀ ਸ ਮੱ ਗ ਰੀ ਦੇ ਨਾਲ ਜੁੜੀ ਹੋਵੇ ਉਸਦੇ ਵਿੱਚ ਸਹਿਯੋਗ ਕਰਨਾ ਹਰ ਇੱਕ ਬੰਦੇ ਦਾ ਫ਼ ਰ ਜ਼ ਹੈ ਪਰ ਜੋ ਇਹ ਇ ਨ ਕੁ ਆ ਰੀ ਆਂ ਹਨ ਇਹ ਕੇਵਲ ਤੇ ਕੇਵਲ ਜਦੋਂ ਆਪ ਦੀ ਸਰਕਾਰ ਪੰਜਾਬ ਦੇ ਵਿੱਚ ਫੇ ਲ੍ਹ ਹੋ ਗਈ ਹੈ ਇਹ ਸਿਰਫ ਸਿਆਸੀ ਬ ਦ ਲਾ ਖੋ ਰੀ ਦੀ ਭਾ ਵ ਨਾ ਦੇ ਨਾਲ ਹੀ ਹੋ ਰਹੀ ਹੈ ਕਿਉਂਕਿ ਪਿਛਲੇ ਵੀ ਐੱਸਆਈਟੀ ਬਣੀ ਸੀ ਪ੍ਰਮੋਦ ਕੁਮਾਰ ਜੀ ਡੀਜੀਪੀ ਹੈੱਡ ਸਨ ਆਪਾਂ ਦੇਖਿਆ ਸੀ ਕਿ ਸਾਰੀ ਐਸਆਈਟੀ ਦੀ ਇ ਨ ਕੁ ਆ ਰੀ ਆਨਰੇਬਲ ਹਾਈ ਕੋਰਟ ਨੇ ਦੇਖੀ ਅਤੇ

ਚਾਰ ਮੈਂਬਰ ਐਸਆਈਟੀ ਦੇ ਸੀਨੀਅਰ ਜੋ ਇੱਕ ਮੈਂਬਰ ਸੀ ਜਿਸ ਨੇ ਉਸ ਦੇ ਵਿੱਚ ਸਿਆਸੀ ਫ਼ਾਇਦਾ ਲਿਆ ਉਹ ਸਿਆਸੀ ਫ਼ਾਇਦੇ ਕਰਕੇ ਗ ਲ ਤ ਇ ਨ ਕੁ ਆ ਰੀ ਕਰਦੇ ਸੀ ਉਨ੍ਹਾਂ ਦੇ ਕੋਲੋਂ ਚਾਰ ਮੈਂਬਰ ਵੀ ਵੱਖ ਹੋਏ ਅਤੇ ਹਾਈ ਕੋਰਟ ਨੇ ਵੀ ਉਸ ਇਨਕੁਆਰੀ ਨੂੰ ਪਹੁੰਚ ਕੀਤੀ ਹੈ ਸੋ ਸਿਆਸੀ ਫਾਇਦੇ ਲਈ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ

ਜੇਕਰ ਹੋਮ ਮਨਿਸਟਰ ਨੂੰ ਰੂਸੀ ਜ਼ਿੰਮੇਵਾਰ ਠ ਹਿ ਰਾ ਰਹੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਆਪਣਾ ਭਗਵੰਤ ਮਾਨ ਫਿਰ ਨਹੀਂ ਭੱ ਜ ਸਕਦੇ ਕਿਸੇ ਗੱਲ ਤੋਂ ਫਿਰ ਸਿੱਧੂ ਮੂਸੇਵਾਲਾ ਕੇ ਸ ਦੇ ਵਿੱਚ ਭਗਵੰਤ ਮਾਨ ਜ਼ਿੰ ਮੇ ਵਾ ਰ ਹੈ ਬਾਕੀ ਉਨ੍ਹਾਂ ਦੇ ਵੱਲੋਂ ਕੀ ਕੁੱਝ ਕਿਹਾ ਗਿਆ ਉਸ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ