ਆਹ ਦੇਖੋ CM ਸਾਬ੍ਹ, ਤੁਹਾਡੇ MLA ਨੇ ਕਿਵੇਂ ਖੜਕਾਇਆ ਮੁੰਡਾ

340

ਇਸ ਵੇਲੇ ਦੀ ਵੱਡੀ ਖ਼ਬਰ ਨੌਜਵਾਨ ਦੇ ਥੱ ਪ ੜ ਮਾ ਰ ਰਿਹਾ ਹੈ ਇਹ ਵਿਅਕਤੀ ਕੋਈ ਆਮ ਨਹੀਂ ਹੈ ਸਗੋਂ ਪਠਾਨਕੋਟ ਦੇ ਹਲਕਾ ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਹੈ ਜਿਨ੍ਹਾਂ ਨੂੰ ਲੋਕਾਂ ਵੱਲੋਂ ਚੁਣਿਆ ਗਿਆ ਹੈ ਪਰ ਇਸ ਵੀਡੀਓ ਚ ਐਮ ਐਲ ਏ ਸਾਹਬ ਦੀ ਹ ਰ ਕ ਤ ਦੇਖ ਕੇ ਲੱਗਦਾ ਨਹੀਂ ਉਹ ਇੱਕ ਵਿਧਾਇਕ ਹਨ ਜਿਨ੍ਹਾਂ ਨੂੰ ਜਨਤਾ ਨੇ ਸੇਵਾ ਲਈ ਚੁਣਿਆ ਹੈ ਵੀਡਿਓ ਦੇ ਵਿਚ ਤੁਸੀਂ ਸਾਫ ਤੌਰ ਤੇ

ਦੇਖ ਸਕਦੇ ਹਾਂ ਕਿ ਐਮ ਐਲ ਏ ਦੇ ਨਾਲ ਉਸ ਦੇ ਸੁਰੱਖਿਆ ਕਰਮਚਾਰੀ ਵੱਲੋਂ ਵੀ ਨੌਜਵਾਨ ਦੀ ਕੁੱ ਟ ਮਾ ਰ ਕੀਤੀ ਗਈ ਹੈ ਦਰਅਸਲ ਇਸ ਦੌਰਾਨ ਐਮ ਐਲ ਏ ਜੋਗਿੰਦਰਪਾਲ ਹਲਕਾ ਭੋਆ ਦੇ ਕਿਸੇ ਪਿੰਡ ਪ੍ਰੋਗਰਾਮ ਤੇ ਗਏ ਸੀ ਇਸ ਦੌਰਾਨ ਇਕ ਨੌਜਵਾਨ ਵਲੋਂ ਐੱਮਐੱਲਏ ਸਾਹਬ ਨੂੰ ਸਵਾਲ ਕੀਤਾ ਗਿਆ ਸੀ ਪਰ ਤੁਸੀਂ ਵਿਹਡ਼ੇ ਦੇ ਵਿੱਚ ਦੇਖ ਹੀ ਲਿਆ ਹੈ ਕਿ ਕਾਂਗਰਸੀ ਵਿਧਾਇਕ ਨੇ ਨੌਜਵਾਨ ਨੂੰ ਸਵਾਲ ਦਾ ਜਵਾਬ

ਪੱ ਥ ਰ ਦੇ ਰੂਪ ਚ ਦਿੱਤਾ ਹੈ ਹਾਲਾਂਕਿ ਨੌਜਵਾਨ ਵੱਲੋਂ ਸਵਾਲ ਪੁੱਛਣ ਦਾ ਤਰੀਕਾ ਸਹੀ ਨਹੀਂ ਲੱਗ ਰਿਹਾ ਹੈ ਉਸ ਨੂੰ ਵੀ ਚਾਹੀਦਾ ਸੀ ਕਿ ਉਹ ਇੱਕ ਐਮ ਐਲ ਏ ਹੈ ਉਸ ਨਾਲ ਸਹੀ ਢੰਗ ਨਾਲ ਗੱਲਬਾਤ ਕੀਤੀ ਜਾਵੇਗੀ ਪਰ ਜੋ ਕੁਝ ਜੋਗਿੰਦਰਪਾਲ ਨੇ ਕੀਤਾ ਹੈ ਉਸ ਨੇ ਵੀ ਸਾਰੀਆਂ ਹੱ ਦਾਂ ਪਾਰ ਕਰ ਦਿੱਤੀਆਂ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ