ਇਸ ਵੇਲੇ ਦੀ ਵੱਡੀ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਲੁਧਿਆਣਾ ਦੇ ਵਿਚ ਪਿਛਲੇ ਦਿਨੀਂ ਸਹਿਜ ਨਾਮ ਦਾ ਬੱਚਾ ਜਿਸ ਦੀ ਉਮਰ ਤਕਰੀਬਨ ਸੱਤ ਤੋਂ ਅੱਠ ਸਾਲ ਸੀ ਉਹ ਗੁੰ ਮ ਹੋ ਗਿਆ ਸੀ ਅਤੇ ਉਸ ਦੇ ਪਰਿਵਾਰ ਵੱਲੋਂ ਲਗਾਤਾਰ ਉਸ ਨੂੰ ਲੱ ਭ ਣ ਦੀਅਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅਤੇ ਪਰਿਵਾਰ ਦੇ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਸੀ ਕਿ ਉਸ ਦੀ ਵੱਧ ਤੋਂ ਵੱਧ ਫ਼ੋਟੋ ਨੂੰ ਸ਼ੇਅਰ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਬੱਚੇ ਦਾ ਕੁਝ ਪਤਾ ਲੱਗ ਸਕੇ ਪਰ ਅੱਜ ਤੜਕਸਾਰ ਉਸ ਮਾ ਮ ਲੇ ਦੇ ਵਿੱਚ
ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕੀ ਉਸ ਬੱਚੇ ਦੀ ਲਾ ਸ਼ ਇਕ ਨਹਿਰ ਦੇ ਵਿਚੋਂ ਬ ਰਾ ਮ ਦ ਕੀਤੀ ਗਈ ਹੈ ਜਿਸ ਦੀ ਜਾਣਕਾਰੀ ਖੁਦ ਉਸਦੇ ਤਾਏ ਦੇ ਵੱਲੋਂ ਦਿੱਤੀ ਗਈ ਉਸ ਦੇ ਤਾਏ ਨੇ ਹੀ ਉਸ ਅੱਠ ਸਾਲ ਦੇ ਬੱਚੇ ਦਾ ਖ਼ੁ ਦ ਕ ਤ ਲ ਕੀਤਾ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਉਸ ਦਾ ਤਾਇਆ ਜੋ ਕੇ ਕਹਿ ਰਿਹਾ ਸੀ ਕਿ ਬੱਚਾ ਉਸ ਦੇ ਕੋਲੋਂ ਜਲੰਧਰ ਬਾਈਪਾਸ ਨੇੜਿਓਂ ਗੁੰ ਮ ਹੋਇਆ ਹੈ ਪਰ ਦਰਅਸਲ ਉਸ ਨੇ ਹੀ ਉਸ ਨਹਿਰ ਤੇ ਲਿ ਜਾ ਕੇ ਬੱਚੇ ਨੂੰ ਧੱ ਕਾ ਮਾ ਰ ਕੇ ਪਾਣੀ ਦੇ ਵਿੱਚ ਸੁੱ ਟ ਦਿੱਤਾ ਤੇ
ਉਸ ਬੱਚੀ ਦੀ ਮੌ ਤ ਹੋ ਗਈ ਹੁਣ ਇਸ ਸਭ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿਚ ਉਸ ਦਾ ਤਾਇਆ ਪਹਿਲਾਂ ਉਸ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦਾ ਹੈ ਜਿੱਥੇ ਉਹ ਇਕੱਠੇ ਮੱਥਾ ਟੇਕਦੇ ਹਨ ਅਤੇ ਉਥੇ ਬੱਚਾ ਬਹੁਤ ਹੱਸਦਾ ਖੇਡਦਾ ਨਜ਼ਰ ਦਿਖਾਈ ਦੇ ਰਿਹਾ ਹੈ ਅਤੇ ਉਸ ਤੋਂ ਬਾਅਦ ਮੋਟਰਸਾਈਕਲ ਤੇ ਬਿਠਾ ਕੇ ਉਸ ਨੂੰ ਲੈ ਜਾਂਦਾ ਹੈ ਜਿਸ ਤੋਂ ਬਾਅਦ
ਇਹ ਸਾਰੀ ਘ ਟ ਨਾ ਨੂੰ ਖ਼ੁ ਦ ਉਸਦੇ ਤਾਏ ਵੱਲੋਂ ਅੰ ਜਾ ਮ ਦਿੱਤਾ ਜਾਂਦਾ ਹੈ ਤਾਂ ਉਥੇ ਹੀ ਹੁਣ ਇਸ ਖਬਰ ਦੇ ਪਤਾ ਲੱਗਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁ ਰਾ ਹਾ ਲ ਹੈ ਅਤੇ ਉਨ੍ਹਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਨੂੰ ਸ ਖ਼ ਤ ਤੋਂ ਸ ਖ਼ ਤ ਸ ਜ਼ਾ ਦਿੱਤੀ ਜਾਵੇ ਇੱਥੋਂ ਤਕ ਕਿ ਸਹਿਜ ਦੀ ਤਾਈ ਜੋ ਕਿ ਉਸ ਵਿਅਕਤੀ ਦੀ ਪਤਨੀ ਹੈ ਜਿਸਦੇ ਵੱਲੋਂ ਸਹਿਜ ਬੱਚੇ ਨੂੰ ਮਾ ਰਿ ਆ ਗਿਆ ਹੈ
ਉਹ ਖੁਦ ਮੰ ਗ ਕਰ ਰਹੀ ਹੈ ਕਿ ਉਸ ਦੇ ਪਤੀ ਨੂੰ ਮੌ ਤ ਦੀ ਸ ਜ਼ਾ ਦਿੱਤੀ ਜਾਵੇ ਜੇਕਰ ਪ੍ਰਸ਼ਾਸਨ ਜਾਂ ਕਾਨੂੰਨ ਉਸ ਨੂੰ ਮੌ ਤ ਦੀ ਸ ਜ਼ਾ ਨਹੀਂ ਦੇ ਸਕਦਾ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਸਾਡੇ ਹ ਵਾ ਲੇ ਕਰ ਦਿਓ ਮੈਂ ਖ਼ੁਦ ਆਪਣੇ ਪਤੀ ਨੂੰ ਮਾ ਰ ਦੇਵਾਂਗੀ ਕਿਉਂਕਿ
ਉਸ ਨੇ ਬਹੁਤ ਹੀ ਘਿ ਨਾ ਉ ਣਾ ਕੰਮ ਕੀਤਾ ਹੈ ਸਾਡੀ ਪਰਿਵਾਰਾਂ ਦੇ ਵਿੱਚ ਕੋਈ ਵੀ ਰੰ ਜਿ ਸ਼ ਨਹੀਂ ਹੈ ਸਾਨੂੰ ਨਹੀਂ ਪਤਾ ਕਿ ਉਸ ਦੇ ਦਿ ਮਾ ਗ ਦੇ ਵਿੱਚ ਕੀ ਆਇਆ ਜੋ ਉਸ ਨੇ ਇਸ ਘ ਟ ਨਾ ਨੂੰ ਅੰ ਜਾ ਮ ਦੇ ਦਿੱਤਾ