ਨਿਹੰਗ ਸਿੰਘ ਬਾਬਾ ਅਮਨ ਦੀ ਤੋਮਰ ਤੇ ਪਿੰਕੀ ਕੈਟ ਨਾਲ ਫੋਟੋ ਵਾਇਰਲ

221

ਨਿਹੰਗ ਸਿੰਘ ਬਾਬਾ ਅਮਨ ਸਿੰਘ ਦੀ ਤੋਮਰ ਤੇ ਪਿੰਕੀ ਕੈਟ ਨਾਲ ਫ਼ੋਟੋ ਵਾਇਰਲ ਹੋਣ ਤੋਂ ਬਾਅਦ ਕਾਫ਼ੀ ਜ਼ਿਆਦਾ ਵਿ ਵਾ ਦ ਮੱ ਚ ਗਿਆ ਹੈ ਉੱਥੇ ਹੀ ਹਰਪਾਲ ਸਿੰਘ ਸੁਨਾਮ ਵੱਲੋਂ ਬਾਬਾ ਅਮਨ ਸਿੰਘ ਨੂੰ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੀ ਦਾ ਟ੍ਰਿਬਿਊਨ ਦੇ ਵਿੱਚ ਤੁਹਾਡੀ ਇੱਕ ਫੋਟ ਵਾਇਰਲ ਹੋਈ ਹੈ ਉਸਦੇ ਬਾਰੇ ਤੁਹਾਡਾ ਪਹਿਲਾ ਪ੍ਰਤੀਕਰਮ ਕੀ ਹੈ ਉਥੇ ਹੀ ਬਾਬਾ ਅਮਨ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਤਾਂ ਇਹ ਹੈ ਕਿ ਸਾਰੇ ਸੰਸਾਰ ਨੂੰ ਕਲੀਅਰ ਕਰ ਦਵਾਂਗੇ ਫੋਟੋਆਂ ਨਾਲ ਨਹੀਂ ਦੇਖੀ ਦਾ ਹੁੰਦਾ ਹੈ

ਫੋਟੋ ਦਾ ਕੁਝ ਵੀ ਪਤਾ ਨਹੀਂ ਹੁੰਦਾ ਹੈ ਕਿ ਕੌਣ ਕੱਲ੍ਹ ਨੂੰ ਕਿਸ ਦੇ ਨਾਲ ਬਣਾ ਕੇ ਪਾ ਦੇਵੇ ਪਰ ਇਨ੍ਹਾਂ ਧਿਆਨ ਰੱਖਿਓ ਅਸੀਂ ਸਾਰੇ ਸੰਸਾਰ ਨੂੰ ਸਰਟੀਫਾਈ ਕਰ ਦਵਾਂਗੇ ਅਸੀਂ ਇਨ੍ਹਾਂ ਕਲੀਅਰ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਬੇ ਅ ਦ ਬੀ ਵਾਲੇ ਹੁਣ ਸੁੱਤੇ ਨਹੀਂ ਰਹਿਣਗੇ ਸਾਰੇ ਹੀ ਕਲੀਅਰ ਹੋਣਗੇ ਕੋਰਟ ਨੇ ਸਾਨੂੰ ਕਲੀਅਰ ਕਰਕੇ ਨਹੀਂ ਦਿੱਤੇ ਹਨ ਫੋਟਾਂ ਨਾਲ ਕੁਝ ਵੀ ਨਹੀਂ ਹੋਣਾ ਹੈ ਭਾਵੇਂ ਮੋਦੀ ਸਾਹਬ ਨਾਲ ਪਾ ਦੇਵੋ ਭਾਵੇਂ ਮੇਰੇ ਨਾਲ ਪਾ ਦੇਵੋ ਪਰ ਇਨ੍ਹਾਂ ਦੱਸ ਦਈਏ ਕਿ ਹੁਣ ਸੰਸਾਰ ਦੇ

ਅੱਗੇ ਗੁਰੂ ਸਾਹਿਬ ਵਾਲਾ ਬਿਲਕੁਲ ਸੱਚ ਕਲੀਅਰ ਹੋਵੇਗਾ ਇਹ ਫੋਟੋਆਂ ਐਡਿਟ ਕੀਤੀਆਂ ਹੋਈਆਂ ਹਨ ਅਸੀਂ ਕਿਉਂ ਕਿਸੇ ਨੂੰ ਮਿਲਣਾ ਹੈ ਜਿਹੜੇ ਇਹ ਦੱਸ ਦੇਣ ਕਿ ਲੋਕਤੰਤਰ ਦੇ ਰਾਸ਼ਟਰਪਤੀ ਵੀ ਇਨ੍ਹਾਂ ਨੇ ਬਣਾਏ ਹੋਏ ਹਨ ਰਾਸ਼ਟਰਪਤੀ ਲਾ ਲਓ ਗ੍ਰਹਿ ਮੰਤਰੀ ਲਾ ਲਓ ਇਨ੍ਹਾਂ ਨੂੰ ਜਦੋਂ ਚਿੱਠੀਆਂ ਕੱਢਾਂਗੇ ਇਨ੍ਹਾਂ ਨੂੰ ਪੁੱਛਾਂਗੇ ਕਿ 2 ਹਜਾਰ 15 ਤੋਂ ਲੈ ਕੇ ਇੰਨਾ ਕੁਝ ਹੋ ਰਿਹਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ