ਇਸ ਵੇਲੇ ਦੀ ਵੱਡੀ ਖ਼ਬਰ ਫਤਿਹ ਜੰਗ ਬਾਜਵਾ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਬੀਜੇਪੀ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਕੀਤੀ ਹੈ ਅਤੇ ਇਹ ਪ੍ਰੈੱਸ ਕਾਨਫ਼ਰੰਸ ਫਤਿਹ ਜੰਗ ਬਾਜਵਾ ਜੋ ਕਿ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਹਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ ਉਨ੍ਹਾਂ ਦੇ ਵੱਲੋਂ ਕੀਤੀ ਗਈ ਹੈ ਜਿਸ ਦੌਰਾਨ ਉਨ੍ਹਾਂ ਦੇ ਵੱਲੋਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਸਵਾਲ ਉਠਾਏ ਹਨ ਬਾਜਵਾ ਸਾਹਿਬ ਨੇ ਕਿਹਾ ਕਿ ਮੈਂ ਜਦੋਂ ਕਾਂਗਰਸ ਵਿਚ ਸੀਤਾ ਵੀ ਵਿਸਲ ਬਲੋਅਰ ਸੀ
ਮੈਂ ਵੀ ਹੁਣ ਇੱਕ ਤਰੀਕੇ ਨਾਲ ਵਿਸਲ ਬਲੋਅਰ ਹਾਂ ਜਿਹੜੇ ਪੰਜਾਬ ਦੇ ਮੁੱਦੇ ਹਨ ਉਨ੍ਹਾਂ ਤੇ ਗੱਲਬਾਤ ਕਰਦਾ ਹਾਂ ਆਪਣੀ ਆਵਾਜ਼ ਬੁ ਲੰ ਦ ਕਰਦਾ ਹਾਂ ਉਨ੍ਹਾਂ ਨੇ ਕਿਹਾ ਕਿ ਜਿੱਦਾਂ ਕਹਿੰਦੇ ਹਨ ਕਿ ਇਹ ਦਿੱਲੀ ਵਾਲਿਆਂ ਦੇ ਪੱਲੇ ਲੱਗ ਕੇ ਕੰਮ ਕਰਦੇ ਹਨ ਤਾਂ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਜਲਦ ਹੀ ਥੱਲੇ ਲਾ ਦੇਣਾ ਹੈ ਪਰ ਜੇਕਰ ਉਹ ਖੁਦ ਅੱਗੇ ਹੋ ਕੇ ਕੰਮ ਕਰਨਗੇ ਆਪਣੇ ਫ਼ੈਸਲੇ ਖ਼ੁਦ ਲੈਣਗੇ ਦਿੱਲੀ ਦੇ ਥੱਲੇ ਲੱਗੇ ਕੰਮ ਨਹੀਂ ਕਰਨਗੇ ਤਾਂ ਮੈਂ ਪੰਜਾਬ ਦੇ ਇੱਕ ਆਮ ਨਾਗਰਿਕ ਦੇ ਵਜੋਂ
ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਹਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੀ ਲੀਡਰਸ਼ਿਪ ਦੀ ਇੱਕ ਮਜਬੂਰੀ ਬਣ ਗਈ ਸੀ ਭਗਵੰਤ ਮਾਨ ਦੀ ਪਾਪੂਲੈਰਿਟੀ ਨੂੰ ਵੇਖ ਕੇ ਇਸ ਕਰਕੇ ਉਨ੍ਹਾਂ ਦੇ ਵੱਲੋਂ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨਣਾ ਪਿਆ ਪਰ ਜੇਕਰ ਉਨ੍ਹਾਂ ਦਾ ਵੱਸ ਚੱਲਦਾ ਅਤੇ ਉਹ ਕਦੇ ਵੀ ਇਹ ਫ਼ੈਸਲਾ ਨਾ ਲੈਂਦੇ ਇਸ ਸੰਬੰਧੀ ਉਨ੍ਹਾਂ ਨੇ
ਕੈਪਟਨ ਅਮਰਿੰਦਰ ਸਿੰਘ ਦੇ ਹੁਣ ਫਿਰ ਤੋਂ ਪੰਜਾਬ ਦੇ ਵਿੱਚ ਐਕਟਿਵ ਹੋਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇ ਲਾ ਜ ਕਰਾ ਕੇ ਪੰਜਾਬ ਵਾਪਸ ਆ ਚੁੱ ਕੇ ਹਨ ਅਤੇ ਹੁਣ ਜਲਦ ਹੀ ਪੰਜਾਬ ਦੀ ਰਾਜਨੀਤੀ ਦੇ ਵਿੱਚ
ਇੱਕ ਵਾਰ ਫਿਰ ਤੋਂ ਉਹ ਸਰਗਰਮ ਹੋਣਗੇ ਇਸ ਸਬੰਧੀ ਹੋਰ ਕੀ ਕੁਝ ਜਾਣਕਾਰੀ ਫਤਹਿਜੰਗ ਬਾਜਵਾ ਦੇ ਵੱਲੋਂ ਸਾਂਝੀ ਕੀਤੀ ਗਈ ਉਸ ਨੂੰ ਜਾਨਣ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ