ਡਾ. ਰਾਜ ਬਹਾਦਰ ਦੀ ਅੱਖਾਂ ਤੋਂ ਨਿਕਲੇ ਹੰਝੂ, ਦੱਸਿਆ ਆਪਣਾ ਦੁੱਖ

834

ਫ਼ਰੀਦਕੋਟ ਮੈਡੀਕਲ ਯੂਨੀਵਰਸਿਟੀ ਦੇ ਵਿਧੀ ਦੁਆਰਾ ਆਪਣਾ ਅਸਤੀਫ਼ਾ ਦਿੱਤਾ ਗਿਆ ਹੈ ਜਿਸਦਾ ਵਿ ਵਾ ਦ ਲਗਾਤਾਰ ਵਧਦਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀਸੀ ਰਾਜ ਬਹਾਦਰ ਨੂੰ ਮਿਲਣ ਲਈ ਮੋਹਾਲੀ ਪਹੁੰਚੇ ਹਨ ਜਿੱਥੇ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਥੇ ਹੀ ਬੀ ਸੀ ਦੀਆਂ ਅੱਖਾਂ ਵਿੱਚ ਅੱ ਥ ਰੂ ਦਿਖਾਈ ਦੇ ਰਹੇ ਸਨ ਤਾਂ ਉਥੇ ਹੀ ਵੀਸੀ ਦਾ ਕਹਿਣਾ ਹੈ ਕਿ

ਮੰਤਰੀ ਦੁਆਰਾ ਜੋ ਮੇਰੇ ਨਾਲ ਸ ਲੂ ਕ ਕੀਤਾ ਗਿਆ ਮੈਂ ਉਸ ਨੂੰ ਸ ਹਿ ਣ ਨਾ ਕਰ ਸਕਿਆ ਬੱਸ ਦੀ ਇਕ ਨਵੇਂ ਬਣੇ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਫ਼ਰੀਦਕੋਟ ਦੇ ਹਸਪਤਾਲ ਵਿੱਚ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਪਿੰਡਾਂ ਦੀ ਖ ਸ ਤਾ ਹਾ ਲ ਤ ਦੇਖ ਕੇ ਵੀਸੀ ਨੂੰ ਉਨ੍ਹਾਂ ਬੈੱ ਡਾਂ ਤੇ ਲੰਮੇ ਪੈਣ ਲਈ ਕਿਹਾ ਸੀ ਕਪਾਹ ਤਾਂ ਵੀਸੀ ਨੇ ਪੈਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਲਗਾਤਾਰ ਮੰਤਰੀ ਦੇ ਅ ਸ ਤੀ ਫੇ ਦੀ ਵਿ ਰੋ ਧੀ ਤਰਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤਾਂ

ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਇਸ ਨੂੰ ਕਿਸ ਤਰ੍ਹਾਂ ਲੈਂਦੀ ਹੈ ਮੰਤਰੀ ਅਸਤੀਫ਼ਾ ਦਿੰਦੇ ਹਨ ਜਾਂ ਫਿਰ ਨਹੀਂ ਇਹ ਦੇਖਣ ਵਾਲਾ ਹੋਵੇਗਾ ਇਸ ਸਬੰਧੀ ਰਾਜ ਬਹਾਦਰ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਸ ਨੂੰ ਜਾਣਨ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ