ਲਾਰੈਂਸ ਦੀ ਆਡੀਓ ਹੋਈ ਲੀਕ, ਸ਼ੂਟਰ ਨੇ ਸੁਣੋ ਆਖਰੀ ਵਾਰ ਲਾਰੈਂਸ ਨੂੰ ਕੀ ਕਿਹਾ

1512

ਇਸ ਵੇਲੇ ਦੀ ਵੱਡੀ ਖ਼ਬਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਲਾਰੈਂਸ ਬਿਸ਼ਨੋਈ ਜਿਸਦਾ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤ ਲ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਨਾਮ ਦੱਸਿਆ ਜਾ ਰਿਹਾ ਹੈ ਅਤੇ ਉਸ ਨੂੰ ਇਸ ਦਾ ਸਾ ਜਿ ਸ਼ਕ ਰ ਤਾ ਦੱਸਿਆ ਗਿਆ ਹੈ ਅਤੇ ਹੁਣ ਲਾਰੈਂਸ ਬਿਸ਼ਨੋਈ ਦੀ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ

ਇਕ ਸ਼ੂ ਟ ਰ ਦੇ ਵੱਲੋਂ ਫੋਨ ਕੀਤਾ ਗਿਆ ਹੈ ਜਦੋਂ ਸਿੱਧੂ ਮੂਸੇਵਾਲੇ ਦਾ ਕ ਤ ਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਲਾਰੈਂਸ ਨੂੰ ਇੱਕ ਸ਼ੂ ਟ ਰ ਫੋਨ ਕਰਦਾ ਹੈ ਅਤੇ ਫੋਨ ਕਰਕੇ ਕਹਿੰਦਾ ਹੈ ਕਿ ਕਿਆ ਬਾਪ ਹੋ ਸਕਦੀ ਹੈ ਤਾਂ ਅੱਗਿਓਂ ਜਵਾਬ ਹੁੰਦਾ ਹੈ ਕਿ ਹਾਂ ਕਿਉਂ ਨਹੀਂ ਉਸ ਤੋਂ ਬਾਅਦ ਫੋਨ ਚੁੱਕਣ ਵਾਲਾ ਅੱਗੇ ਫੋਨ ਲਾਰੈਂਸ ਨੂੰ ਦੇ ਦਿੰਦਾ ਹੈ ਜਿਸ ਤੋਂ ਬਾਅਦ ਉਕਤ ਸ਼ੂ ਟ ਰ ਕਹਿੰਦਾ ਹੈ ਕਿ ਕੰਮ ਹੋ ਗਿਆ ਗਿਆਨੀ ਦਾ ਕੰ ਡਾ ਕੱਢ ਦਿੱਤਾ ਗਿਆਨੀ ਦਾ ਕੰਮ ਕਰ ਦਿੱਤਾ ਫਿਰ ਲਾਰੈਂਸ ਨੂੰ ਸਮਝ ਨਹੀਂ ਲੱਗਦੀ ਤਾਂ ਉਕਤ ਸ਼ੂ ਟ ਰ ਕਹਿੰਦਾ ਹੈ ਕਿ

ਸਿੱਧੂ ਮੂਸੇ ਵਾਲੇ ਦਾ ਕੰਮ ਕਰ ਦਿੱਤਾ ਹੈ ਉਸ ਨੂੰ ਮਾ ਰ ਦਿੱਤਾ ਹੈ ਜਿਸ ਤੋਂ ਬਾਅਦ ਲੌਰੈਂਸ ਕਹਿੰਦਾ ਹੈ ਚੱਲ ਠੀਕ ਹੈ ਫੋਨ ਕੱ ਟ ਇਸ ਆਡੀਓ ਕਲਿੱਪ ਸੋਸ਼ਲ ਮੀਡੀਏ ਦੇ ਪ੍ਰਬੁੱਧ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੱਖ ਵੱਖ ਨਿਊਜ਼ ਚੈਨਲਾਂ ਦੇ ਵੱਲੋਂ ਇਸ ਆਡੀਓ ਨੂੰ ਆਪਣੇ ਚੈਨਲਾਂ ਦੇ ਉੱਤੇ ਚਲਾਇਆ ਜਾ ਰਿਹਾ ਹੈ ਪਰ

ਕਿਸੇ ਵੀ ਚੈਨਲ ਦੁਆਰਾ ਇਸ ਆਡੀਓ ਕਲਿੱਪ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਵਾਕਿਆ ਹੀ ਇਹ ਕਾਲਜ ਸਰਕਾਰੀ ਲੌਰੇਂਸ ਅਤੇ ਕਿਸੇ ਸ਼ੂ ਟ ਰ ਦੀ ਹੈ ਜਿਸਦੇ ਵੱਲੋਂ ਸਿੱਧੂ ਮੂਸੇਵਾਲਾ ਤੇ ਗੋ ਲੀ ਆਂ ਚਲਾਈਆਂ ਗਈਆਂ ਸੀ ਤੁਸੀਂ ਵੀ ਇਸ ਆਡੀਓ ਨੂੰ ਸੁਣਨ ਵਾਸਤੇ ਪੋਸਟ ਵਿਚ ਦਿੱਤੇ ਗਏ ਯੂਟਿਊਬ ਲਿੰਕ ਤੇ ਜਾਓ