ਐਨਕਾਊਂਟਰ ਤੋਂ ਬਾਅਦ ਸਿੱਧੂ ਦਾ ਦੋਸਤ ਆਇਆ ਸਾਹਮਣੇ, ਜਿਸਦੇ ਬਾਂਹ ‘ਚ ਲੱਗੀਆਂ ਸੀ ਗੋਲੀਆਂ

2294

ਇਸ ਵੇਲੇ ਦੀ ਵੱਡੀ ਖ਼ਬਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤ ਲ ਕਾਂ ਡ ਦੇ ਨਾਲ ਜੁੜੀ ਹੀ ਸਾਹਮਣੇ ਆ ਰਹੀ ਹੈ ਬੀਤੇ ਕੱਲ੍ਹ ਪੰਜਾਬ ਪੁਲੀਸ ਦੇ ਵੱਲੋਂ ਸਿੱਧੂ ਮੂਸੇਵਾਲਾ ਦਾ ਕ ਤ ਲ ਕਰਨ ਵਾਲੇ ਦੋ ਸ਼ਾ ਰ ਪ ਸ਼ੂ ਟ ਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂ ਕੁੱਸਾ ਦਾ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿਚ ਐ ਨ ਕਾ ਊਂ ਟ ਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਉਨ੍ਹਾਂ ਦਾ ਪੋ ਸ ਟ ਮਾ ਰ ਟ ਮ ਕੀਤਾ ਗਿਆ ਅਤੇ ਇਸ ਦੌਰਾਨ ਇਨ੍ਹਾਂ ਦੋਵਾਂ ਸ਼ਾ ਰ ਪ ਸ਼ੂ ਟ ਰਾਂ ਦੀ ਪਹਿਚਾਣ ਕਰਨ ਦੇ ਲਈ

ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਉਹ ਦੋ ਦੋਸਤ ਸਿੱਧੂ ਮੂਸੇ ਵਾਲੇ ਦੇ ਜੋ ਜਿਸ ਦਿਨ ਸਿੱਧੂ ਮੂਸੇਵਾਲੇ ਤੇ ਹ ਮ ਲਾ ਹੋਇਆ ਸੀ ਅਤੇ ਜਿਸ ਦੌਰਾਨ ਸਿੱਧੂ ਮੂਸੇਵਾਲੇ ਦੀ ਮੌ ਤ ਹੋ ਗਈ ਸੀ ਅਤੇ ਉਸ ਦੌਰਾਨ ਇਹ ਦੋ ਦੋਸਤ ਸਿੱਧੂ ਮੂਸੇਵਾਲੇ ਦੀ ਥਾਰ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਨੂੰ ਅੱਜ ਇਨ੍ਹਾਂ ਸ਼ਾ ਰ ਪ ਸ਼ੂ ਟ ਰਾਂ ਦੀ ਪਹਿਚਾਣ ਦੇ ਵਾਸਤੇ ਬੁ ਲਾ ਇ ਆ ਗਿਆ ਜ਼ਿਕਰਯੋਗ ਹੈ ਕਿ ਜਦੋਂ ਤੂੰ ਸਿੱਧੂ ਮੂਸੇਵਾਲਾ ਦਾ ਕ ਤ ਲ ਹੋਇਆ ਹੈ ਉਣੱਤੀ ਮਈ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਹ ਦੋ ਦੋਸਤ ਉਸ ਦੇ ਬਾਹਰ ਕਿਤੇ ਦਿਖਾਈ ਦਿੱਤੇ ਹਨ ਕਿਉਂਕਿ

ਇਨ੍ਹਾਂ ਦਾ ਪਹਿਲਾਂ ਹਸਪਤਾਲ ਦੇ ਵਿਚ ਕਾਫੀ ਸਮਾਂ ਇ ਲਾ ਜ ਚੱਲਿਆ ਹੋਇਆ ਅਤੇ ਉਸ ਤੋਂ ਬਾਅਦ ਅੱਜ ਇਨ੍ਹਾਂ ਨੂੰ ਪਹਿਲੀ ਵਾਰ ਕੈਮਰਿਆਂ ਦੇ ਸਾਹਮਣੇ ਦੇਖਿਆ ਗਿਆ ਹੈ ਅਤੇ ਇਨ੍ਹਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਮਾ ਰ ਨ ਵਾਲੇ ਸ਼ਾ ਰ ਪ ਸ਼ੂ ਟ ਰਾਂ ਦੀ ਪਹਿਚਾਣ ਕੀਤੀ ਗਈ ਸੀ ਇਸ ਸੰਬੰਧੀ ਹੋਰ ਜਾਣਕਾਰੀ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ