ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਅਤੇ ਸੰਗਰੂਰ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜੀ ਵੀ ਸਾਹਮਣੇ ਆ ਰਹੀ ਹੈ ਜਿਨ੍ਹਾਂ ਦਾ ਕਿ ਪਿਛਲੇ ਦਿਨੀਂ ਸ਼ ਹੀ ਦੇ ਆਜ਼ਮ ਭਗਤ ਸਿੰਘ ਦੇ ਬਾਰੇ ਦਿੱਤਾ ਗਿਆ ਬਿਆਨ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਥੇ ਵੱਖ ਵੱਖ ਰਾਜਨੀਤਕ ਆਗੂਆਂ ਦੇ ਵੱਲੋਂ ਉਨ੍ਹਾਂ ਦੇ ਦਿੱਤੇ ਭਗਤ ਸਿੰਘ ਬਾਰੇ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਅੱਜ ਕੁਝ ਲੋਕਾਂ ਦੇ ਵੱਲੋਂ
ਖਟਕੜ ਕਲਾਂ ਵਿਖੇ ਪਹੁੰਚ ਕੇ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਨਾ ਅ ਰੇ ਬਾ ਜ਼ੀ ਕੀਤੀ ਗਈ ਹੈ ਅਤੇ ਸਿਮਰਨਜੀਤ ਸਿੰਘ ਮਾਨ ਦਾ ਪੁ ਤ ਲਾ ਫੂ ਕਿ ਆ ਗਿਆ ਹੈ ਇਸ ਦੌਰਾਨ ਇੱਕ ਵਿਅਕਤੀ ਜਸਵੰਤ ਭਾਰਟਾ ਨੇ ਸਿਮਰਨਜੀਤ ਸਿੰਘ ਮਾਨ ਦੇ ਖਿ ਲਾ ਫ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਕਾਫ਼ੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਦਰਅਸਲ ਜਸਵੰਤ ਭਾਰਟਾ ਦੇ ਵੱਲੋਂ ਸਿਮਰਜੀਤ ਸਿੰਘ ਮਾਨ ਦੇ ਖ਼ਿ ਲਾ ਫ਼ ਨਾ ਅ ਰੇ ਬਾ ਜ਼ੀ ਕੀਤੀ ਜਾ ਰਹੀ ਹੁੰਦੀ ਹੈ ਤਾਂ
ਉੱਥੇ ਹੀ ਉਹ ਐਲਾਨ ਕਰ ਦਿੰਦੇ ਹਨ ਕਿ ਜੋ ਵੀ ਵਿਅਕਤੀ ਸਿਮਰਜੀਤ ਮਾਂ ਦੀ ਪੱ ਗ ਉ ਤਾ ਰੇ ਗਾ ਉਸਦੇ ਜੁੱ ਤੀ ਆਂ ਮਾ ਰੇ ਗਾ ਤਾਂ ਉਹ ਉਸ ਵਿਅਕਤੀ ਦਾ ਸਨਮਾਨ ਕਰਨਗੇ ਉਸ ਵਿਅਕਤੀ ਨੂੰ ਪੰਜ ਲੱਖ ਰੁਪਿਆ ਇਨਾਮ ਦਿੱਤਾ ਜਾਵੇਗਾ ਜਸਵੰਤ ਭਾਰਟਾ ਦਾ ਇਹ ਬਿਆਨ ਸੋਸ਼ਲ ਮੀਡੀਆ ਦੇ ਉੱਪਰ ਕਾਫ਼ੀ ਜ਼ਿਆਦਾ
ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਉੱਥੇ ਹੀ ਲੋਕਾਂ ਦੇ ਵੱਲੋਂ ਇਸ ਬਿਆਨ ਦੀ ਨਿ ਖੇ ਧੀ ਵੀ ਕੀਤੀ ਜਾ ਰਹੀ ਹੈ ਕਿ ਇਕ ਸਿੱਖ ਹੋ ਕੇ ਕਿਵੇਂ ਦੂਜੇ ਸਿੱਖ ਦੀ ਪੱ ਗ ਨੂੰ ਰੋ ਲ ਣ ਦੀ ਗੱਲ ਕਰ ਰਿਹਾ ਹੈ ਇਸ ਸੰਬੰਧੀ ਹੋਰ ਜਾਣਕਾਰੀ ਵਾਸਤੇ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ