ਆਸਟ੍ਰੇਲੀਆਂ ਵਲੋਂ ਅੱ ਤ ਵਾ ਦੀ ਬ੍ਰਿਤੀ ਵਾਲਾ ਹਿੰ ਸ ਕ ਅ ਪ ਰਾ ਧੀ ਐਲ਼ਾਨੇ ਜਾਣ ਵਾਲੇ ਵਿਸ਼ਾਲ ਜੂਦ ਦਾ ਭਾਰਤ ਵਿਚ ਕੀਤਾ ਗਿਆ ਸਵਾਗਤ .. ਜੂਦ ਦੇ ਇੰਟਰਵਿਊ ਦਿੰਦਿਆ ਸੁੱਕੇ ਬੁੱਲ
ਸਿਡਨੀ, 16 ਅਕਤੂਬਰ )-ਸਿਡਨੀ ਦੇ ਹੈਰਿਸ ਪਾਰਕ ਵਿਚ ਪੰਜਾਬੀਆਂ ਤੇ ਹਰਿਆਣਵੀਆਂ ਵਿਚ ਤਣਾਅ ਪੈਦਾ ਕਰਨ ਵਾਲੇ ਵਿਸ਼ਾਲ ਜੂਦ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ | ਗੌਰਤਲਬ ਹੈ ਕਿ 26 ਜਨਵਰੀ ਨੂੰ ਹੋਏ ਹਿੰ ਸ ਕ ਵਰਤਾਰੇ ਤੋਂ ਬਾਅਦ ਜੂਦ ਨੂੰ ਜੇਲ੍ਹ ਭੇਜ ਦਿੱਤਾ ਸੀ |
ਉਸ ਖ਼ਿਲਾਫ਼ ਸਿੱਖਾਂ ਵਿਰੁੱਧ ਭੜਕਾਊ ਟਿੱਪਣੀਆਂ ਤੇ ਅਪਮਾਨ ਸੰਬੰਧੀ ਕੇਸ ਦਰਜ ਸੀ | ਸਜ਼ਾ ਖ਼ਤਮ ਹੁੰਦੇ ਸਾਰ ਹੀ ਉਸ ਨੂੰ ਵਾਪਸ ਭੇਜ ਦਿੱਤਾ ਹੈ | ਆਸਟ੍ਰੇਲੀਆ ਦੇ ਇੰਮੀਗ੍ਰੇਸ਼ਨ ਮੰਤਰੀ ਐਲਕਸ ਹਾਕ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਦੇਸ਼ ਵਿਚ ਅਪ ਰਾ ਧਿ ਕ ਸਰਗਰਮੀਆਂ ਕਰਨ ਵਾਲੇ ਵਿਅਕਤੀ ਲਈ ਕੋਈ ਥਾਂ ਸਾਡੇ ਦੇਸ਼ ਵਿਚ ਨਹੀਂ ਹੈ |
ਇੱਥੇ ਦੱਸਣਾ ਬਣਦਾ ਹੈ ਕਿ ਵਿਸ਼ਾਲ ਜੂਦ ਦਾ ਵਿਦਿਆਰਥੀ ਵੀਜ਼ਾ ਖ਼ਤਮ ਹੋ ਚੁੱਕਿਆ ਸੀ ਅਤੇ ਭਾਰਤ ਦੇ ਕਈ ਕੱਟੜਪੰਥੀ ਸੰਗਠਨਾਂ ਨੇ ਉਸ ਦੇ ਗ਼ੈਰ-ਕਾਨੂੰਨੀ ਕਾਰੇ ਨੂੰ ਹਮਾਇਤ ਕੀਤੀ ਸੀ
ਆਸਟ੍ਰੇਲੀਆ ਵਲੋਂ ਕ੍ਰਿਮੀਨਲ ਐਲਾਨੇ ਵਿਸ਼ਾਲ ਜੂਦ ਦਾ ਹਿੰਦੂਤਵੀਆ ਵਲੋਂ ਇੰਝ ਕੀਤਾ ਗਿਆ ਸਵਾਗਤ