ਬੰਦ ਕਮਰੇ ‘ਚ ਪਿਆ ਛਾਪਾ, ਮੁੰਡੇ ਕਰਾ ਰਹੇ ਸੀ ਕੁੜੀਆਂ ਤੋਂ…

1411

ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਡਲ ਟਾਊਨ ਵਿਚ ਬਣੇ ਥਾਈ ਯੂਨੀਸੈਕਸ ਸ ਪਾ ਸੈਂ ਟ ਰ ਦੇ ਵਿੱਚ ਸ਼ਿਵ ਸੈਨਾ ਰਾਸ਼ਟਰਵਾਦੀਆਂ ਦੇ ਆਗੂਆਂ ਨੇ ਹੰ ਗਾ ਮਾ ਕੀਤਾ ਆਗੂਆਂ ਨੇ ਕਿਹਾ ਕਿ ਥਾਈ ਯੂਨੀਸੈਕਸ ਸ ਪਾ ਸੈਂ ਟ ਰ ਦੇ ਵਿੱਚ ਦੇ ਹ ਵ ਪਾ ਰ ਦਾ ਕੰਮ ਕੀਤਾ ਜਾਂਦਾ ਹੈ ਇੰਨਾ ਹੀ ਨਹੀਂ ਗ੍ਰਾਹਕਾਂ ਦੀ ਮਾ ਲਿ ਸ਼ ਦੇ ਲਈ ਵੱਖ ਵੱਖ ਲੜਕੀਆਂ ਵੀ ਦਿਖਾਈਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਪੁਲਸ ਵਿਭਾਗ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਛਾ ਪੇ ਮਾ ਰੀ ਕੀਤੀ ਗਈ ਹੈ

ਇਥੇ ਪੁਲੀਸ ਦਾ ਕਹਿਣਾ ਹੈ ਕਿ ਸਾਨੂੰ ਉੱਥੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਹੈ ਫਿਲਹਾਲ ਪੁਲਸ ਨੇ ਸ਼ਿਵ ਸੈਨਾ ਦੀ ਸ਼ਿ ਕਾ ਇ ਤ ਤੋਂ ਬਾਅਦ ਸ ਪਾ ਸੈਂ ਟ ਰ ਦੇ ਮਾਲਕ ਨੂੰ ਥਾਣੇ ਬੁਲਾਇਆ ਹੈ ਅਤੇ ਜਿਸ ਤੋਂ ਬਾਅਦ ਉਸ ਦੇ ਲਾਇਸੈਂਸ ਦੀ ਜਾਂ ਚ ਕੀਤੀ ਜਾਵੇ ਅਤੇ ਜੇਕਰ ਮਾਮਲੇ ਦੀ ਜਾਂਚ ਵਿਚ ਕੁਝ ਗ ਲ ਤ ਪਾਇਆ ਜਾਂਦਾ ਹੈ ਤਾਂ ਉਸ ਤੇ ਬਣਦੀ ਕਾ ਰ ਵਾ ਈ ਵੀ ਕੀਤੀ ਜਾਵੇਗੀ ਇਸ ਸੰਬੰਧੀ ਬਾਕੀ ਦੀ ਹੋਰ ਜਾਣਕਾਰੀ ਵਾਸਤੇ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ