ਤੇਜ਼ ਮੀਂਹ ’ਚ Nora Fatehi ਦੇ ਗਾਰਡ ਨੇ ਫੜੀ ਸਾੜ੍ਹੀ, ਇਹ ਦੇਖ ਭੜਕੇ ਯੂਜ਼ਰਸ

1263

ਨੋਰਾ ਫ਼ਤੇਹੀ ਬਾਲੀਵੁੱਡ ਦੀ ਅਦਾਕਾਰਾ ’ਚੋਂ ਹੈ ਜਿਨ੍ਹਾਂ ਦੇ ਪ੍ਰਸ਼ੰਸਕਾਂ ਦੀ ਦੀਵਾਨਗੀ ਕਦੇ ਖ਼ਤਮ ਨਹੀਂ ਹੋ ਸਕਦੀ। ਨੋਰਾ ਦੇ ਕਾਤਲ ਡਾਂਸ ਮੂਵਜ਼ ਤੋਂ ਇਲਾਵਾ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਵੀ ਦੀਵਾਨੇ ਹਨ। ਹਾਲ ਹੀ ’ਚ ਇਕ ਵੀਡੀਓ ਵਾਇਰਲ ਹੋਈ ਹੈ ਜਿਸ ’ਚ ਪ੍ਰਸ਼ੰਸਕਾਂ ਦੀ ਪਸੰਦੀਦਾ ਨੋਰਾ ਨੂੰ ਟ੍ਰੋਲ ਹੋਣਾ ਪਿਆ।

ਨੋਰਾ ਫ਼ਤੇਹੀ ਡਾਂਸ ਰਿਐਲਿਟੀ ਸ਼ੋਅ ਡਾਂਸ ਦਿਵਾਨੇ ਜੂਨੀਅਰ ਨੂੰ ਜੱਜ ਕਰ ਰਹੀ ਹੈ। ਅਜਿਹੇ ’ਚ ਉਹ ਸ਼ੋਅ ਦੇ ਸੈੱਟ ’ਤੇ ਪਹੁੰਚੀ ਤਾਂ ਉਸ ਸਮੇਂ ਜ਼ੋਰਦਾਰ ਮੀਂਹ ਪੈ ਰਿਹਾ ਸੀ। ਮੀਂਹ ਕਾਰਨ ਨੋਰਾ ਨੂੰ ਕਾਰ ਤੋਂ ਹੇਠਾਂ ਉਤਰਦੇ ਸਮੇਂ ਕਾਫ਼ੀ ਮੁਸ਼ਕਲ ਆਈ। ਉਹ ਆਪਣੀ ਸਾੜ੍ਹੀ ਨੂੰ ਮੀਂਹ ਦੇ ਪਾਣੀ ’ਚ ਭਿੱਜਣ ਤੋਂ ਬਚਾਉਂਦੀ ਨਜ਼ਰ ਆਈ ਅਤੇ ਇਸ ਦੇ ਲਈ ਉਸਨੇ ਆਪਣੇ ਸੁਰੱਖਿਆ ਗਾਰਡ ਦੀ ਮਦਦ ਲਈ, ਪਰ ਨੋਰਾ ਦੀ ਇਸ ਵੀਡੀਓ ਨੂੰ ਲੋਕਾਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।

ਯੂਜ਼ਰਸ ਨੂੰ ਨੋਰਾ ਵੱਲੋਂ ਗਾਰਡ ਤੋਂ ਇਸ ਤਰ੍ਹਾਂ ਸਾੜ੍ਹੀ ਫ਼ੜਵਾਉਣਾ ਪਸੰਦ ਨਹੀਂ ਆਇਆ। ਯੂਜ਼ਰਸ ਨੇ ਕੁਮੈਂਟ ਰਾਹੀ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ ਕਿ ‘ਇਹ ਕਿਥੋਂ ਦੀ ਮਹਾਰਾਣੀ ਹੈ।’ ਦੂਸਰੇ ਯੂਜ਼ਰ ਨੇ ਲਿਖਿਆ ਕਿ ‘ਕੱਪੜੇ ਆਪ ਪਾਓ ਸੰਭਾਲਣ ਦੂਸਰੇ।’

ਇਸ ਤਰ੍ਹਾਂ ਹੋਰ ਵੀ ਕਈ ਯੂਜ਼ਰਸ ਨੇ ਇਸ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਸ ਵੀਡੀਓ ’ਚ ਕੁਮੈਂਟ ਰਾਹੀ ਨੋਰਾ ਫ਼ਤੇਹੀ ਨੂੰ ਯੂਜ਼ਰਸ ਨੇ ਕਾਫ਼ੀ ਟ੍ਰੋਲ ਕੀਤਾ ਹੈ।

In a video that has been doing the rounds on the internet, we see Nora taking the help of a security guard who picks up the trail of her saree so that the actress can walk comfortably.Nora Fatehi is one of the judges on the popular dance reality show with Neetu Kapoor and Marzi Pestonji. The actress-dancer always makes stunning fashion statements which leave fans in awe of her.

Recently, the actress made it to the headlines after she was trolled for having a security guard help her with her saree as she headed for shoot in the heavy Mumbai rain. Whilst heading for the shoot of ‘Dance Deewane Juniors’, Nora was seen struggling in her baby pink saree amid Mumbai’s rains. In a video that has been doing the rounds on the internet, we see Nora taking the help of a security guard who picks up the trail of her saree so that the actress can walk comfortably.