ਫਸੇ ਬੇਅਦਬੀ ਕਰਨ ਵਾਲੇ ਵੱਡੇ ਮੱਗਰਮੱਛ

1158

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਰਗਾੜੀ ਬੇ ਅ ਦ ਬੀ ਦੀ ਜਾਂ ਚ ਰਿਪੋਰਟ ਸਿੱਖ ਆਗੂਆਂ ਨੂੰ ਸੌਂਪ ਦਿੱਤੀ ਹੈ ਚਾਰ ਸੌ ਸਤਾਹਠ ਪੰਨਿਆਂ ਦੀ ਇਸ ਰਿਪੋਰਟ ਦੇ ਵਿੱਚ ਜਾਂਚ ਲਈ ਬਣਾਈਆਂ ਗਈਆਂ ਸਾਰੀਆਂ ਕਮੇਟੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਰਿਪੋਰਟ ਵਿੱਚ ਇਨ੍ਹਾਂ ਘਟਨਾਵਾਂ ਦੇ

ਸਿਲਸਿਲੇ ਵਾਰ ਪ੍ਰਸਿੱਧ ਡੇ ਰਾ ਸੱਚਾ ਸੌ ਦਾ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਇਸ ਰਿਪੋਰਟ ਵਿੱਚ ਬੇ ਅ ਦ ਬੀ ਦੇ ਪੁਰਾਣੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਦੱਸ ਦਈਏ ਕਿ ਦੋ ਹਜਾਰ ਪੰਦਰਾਂ ਵਿੱਚ ਬਰਗਾੜੀ ਤੋਂ ਕੁਝ ਦੂਰੀ ਤੇ ਸਥਿਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਸਥਿਤ ਗੁਰਦੁਆਰਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਿੱਲੀ ਦਾ ਪਾਵਨ ਸਰੂਪ ਚੋ ਰੀ ਹੋ ਗਿਆ ਸੀ ਜਿਸ ਤੋਂ ਬਾਅਦ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਕੀਤੀ ਗਈ ਸੀ ਬੇ ਅ ਦ ਬੀ ਦੀ ਘਟਨਾ ਤੋਂ ਬਾਅਦ ਸਿੱਖ ਸੰਗਤ ਵੱਲੋਂ ਲਗਾਤਾਰ ਰੋ ਸ ਪ੍ਰਦਰਸ਼ਨ ਕੀਤਾ ਗਿਆ ਸੜਕਾਂ ਜਾਮ ਕੀਤੀਆਂ ਗਈਆਂ ਇਸੇ ਦੇ ਚੱਲਦਿਆਂ ਪ੍ਰਦਰਸ਼ਨਕਾਰੀਅਾਂ ਤੇ ਸਿੱਖ ਸੰਗਤ ਤੇ ਬਹਿਬਲ ਕਲਾਂ ਦੇ ਵਿੱਚ ਗੋ ਲੀ ਵੀ ਚਲਾਈ ਗਈ ਜਿਸ ਵਿੱਚ ਗੁਰਮੀਤ ਸਿੰਘ

ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਜਾ ਨ ਚਲੀ ਗਈ ਸੀ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਾਰ ਸੌ ਸਤਾਹਠ ਪੰਨਿਆਂ ਦੀ ਰਿਪੋਰਟ ਸੌਂ ਪੀ ਹੈ ਜਿਸ ਤੋਂ ਬਾਅਦ ਸਿੱਖ ਸੰਗਤ ਨੂੰ ਵੀ ਇਨਸਾਫ਼ ਦੀ ਉਮੀਦ ਜਾਗੀ ਹੈ ਇਸ ਸਬੰਧੀ ਬਾਕੀ ਦੀ ਹੋਰ ਜਾਣਕਾਰੀ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ