ਸਿੱਧੂ ਮੂਸੇਵਾਲਾ ਦੇ SYL ਗਾਣੇ ਬਾਰੇ ਵਿਧਾਨਸਭਾ ਚ ਠੋਕਕੇ ਬੋਲਿਆ ਭਗਵੰਤ ਮਾਨ ਦਾ MLA

932

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਵਿਧਾਨ ਸਭਾ ਦੇ ਕੱਲ੍ਹ ਹੋਏ ਸੈਸ਼ਨ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਕੱਲ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਦਾ ਪਹਿਲਾ ਦਿਨ ਸੀ ਜਿਸਦੇ ਵਿਚ ਜਿਥੇ ਪਹਿਲਾਂ ਵਿੱਛੜੀਆਂ ਹੋਈਆਂ ਰੂਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਤਾਂ ਉਸ ਤੋਂ ਬਾਅਦ ਜ਼ੀਰੋ ਆਵਰ ਅਤੇ

ਗਵਰਨਰ ਆਰਡੀਨੈਂਸ ਤੇ ਉੱਪਰ ਚਰਚਾ ਕੀਤੀ ਗਈ ਅਤੇ ਇੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਦੇ ਵੱਲੋਂ ਸਿੱਧੂ ਮੂਸੇ ਵਾਲੇ ਦਾ ਨਵਾਂ ਗਾਣਾ ਜੋ ਕਿ ਇਸ ਸਮੇਂ ਐਸਵਾਈਐਲ ਬਹੁਤ ਜ਼ਿਆਦਾ ਚਰਚਾ ਵਿਚ ਹੈ ਉਸ ਦੇ ਉੱਪਰ ਆਪਣੇ ਵਿਚਾਰ ਰੱਖੇ ਅਤੇ ਉਨ੍ਹਾਂ ਦਿ ਵਿਚਾਰਾਂ ਦੀ ਸਰਾਹਨਾ ਇਸ ਸਮੇਂ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅੱਜ ਐਸਵਾਈਐਲ ਦੇ

ਗਾਣੇ ਉੱਪਰ ਹਰ ਕੋਈ ਗੱਲਬਾਤ ਕਰ ਰਿਹਾ ਹੈ ਪਰ ਐੱਸਵਾਈਐੱਲ ਦੇਣ ਇਨ੍ਹਾਂ ਦੀ ਹੈ ਇਹ ਐੱਸਵਾਈਐੱਲ ਦੇ ਰਾਹੀਂ ਪੰਜਾਬ ਦੇ ਪਾਣੀਆਂ ਦੇ ਉਪਰ ਡਾਕਾ ਮਨਾਉਣ ਵਾਲੇ ਅਸਲ ਵਿੱਚ ਲੋਕ ਕੌਣ ਹਨ ਉਨ੍ਹਾਂ ਬਾਰੇ ਵੀ ਦੱਸੋ ਉਨ੍ਹਾਂ ਨੇ ਕਿਹਾ ਕਿ ਜੋ ਅੱਜ ਇਸ ਗਾਣੇ ਨੂੰ ਸ਼ੇਅਰ ਕਰ ਰਹੇ ਹਨ ਜਾਂ ਗਾਣੇ ਦੇ ਵਿਚ ਹੱਕ ਵਿੱਚ ਹਨ ਪਹਿਲਾਂ ਉਹ ਈਦ ਲੀਡਰ ਦੱਸਣ ਕਿ ਇਹ ਦੇਣ ਕਿਨ੍ਹਾਂ ਦੀ ਹੈ ਅਤੇ

ਉਨ੍ਹਾਂ ਦੀ ਅਜਿਹੀ ਕੀ ਮਜਬੂਰੀ ਸੀ ਕਿ ਉਹ ਇਸ ਸਮੇਂ ਇਸ ਦਾ ਵਿਰੋਧ ਨਹੀਂ ਕਰ ਸਕੇ ਅਤੇ ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਐਸਵਾਈਐਲ ਜੇਕਰ ਸਾਡੇ ਲੀਡਰਾਂ ਦੀ ਦੇਣ ਨਾ ਹੁੰਦੀ ਤਾਂ ਸ਼ਾਇਦ ਗਾਣਾ ਹੀ ਲਿਖਣਾ ਨਾ ਪੈਂਦਾ ਇਸ ਦੌਰਾਨ ਆਪਣੇ ਭਾਸ਼ਣ ਵਿੱਚ ਉਨ੍ਹਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਨੂੰ ਜਾਨਣ ਦੇ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਵੇਖੋ