ਮੂਸੇਵਾਲਾ ਕਤਲ ਚ ਆਈ ਨਵੀਂ ਵੀਡੀਓ

1332

ਸਿੱਧੂ ਮੂਸੇ ਵਾਲਾ ਕ ਤ ਲ ਕਾਂ ਡ ਮਾਮਲੇ ਦੇ ਵਿੱਚ ਵਰਤੇ ਗਏ ਹ ਥਿ ਆ ਰਾਂ ਦੀ ਭਾਲ ਦੇ ਵਿਚ ਬਠਿੰਡਾ ਦੇ ਪੈਟਰੋਲ ਪੰਪ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਉਨ੍ਹਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਜਿਸ ਦੇ ਅਨੁਸਾਰ ਬਠਿੰਡਾ ਦੇ ਡੱਬਵਾਲੀ ਰੋਡ ਤੇ ਰਾਤ ਰਾਸ਼ਟਰੀ ਰਾਜ ਮਾਰਗ ਚਰਵੰਜਾ ਤੇ

ਉਨੀ ਮਈ ਦੋ ਹਜਾਰ ਬਾਈ ਦੀ ਰਾਤ ਨੂੰ ਤਕਰੀਬਨ ਅੱਠ ਪਨਤਾਲੀ ਤੇ ਇਕ ਗੱਡੀ ਨੇ ਪੈਟਰੋਲ ਪੰਪ ਤੋਂ ਪੱਚੀ ਸੌ ਦਾ ਡੀਜ਼ਲ ਪੁਆਇਆ ਸੀ ਗੱਡੀ ਦੇ ਵਿੱਚ ਚਾਰ ਲੋਕ ਸਵਾਰ ਸਨ ਜਿਨ੍ਹਾਂ ਨੇ ਲੁਧਿਆਣੇ ਤੂੰ ਉਹ ਆਏ ਸਨ ਅਤੇ ਹੁਣ ਇੱਕ ਵਿਅਕਤੀ ਨੇ ਬਠਿੰਡਾ ਦੇ ਵਿੱਚ ਹ ਥਿ ਆ ਰ ਦਿੱਤੇ ਜਾਣ ਦਾ ਸ਼ੱ ਕ ਹੈ ਪੁਲੀਸ ਦੇ ਵੱਲੋਂ ਉਕਤ ਗੱਡੀ ਦੀ ਤ ਲਾ ਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਦੇ ਵਿੱਚ ਜੋ ਪਟਰੋਲ ਪੰਪ ਤੇ ਤਸਵੀਰਾਂ ਕੈਮਰੇ ਵਿਚ

ਕੈਦ ਹੋਈਆਂ ਨੇ ਉਸ ਦੇ ਵਿੱਚ ਬੈਠੇ ਲੋਕ ਨਜ਼ਰ ਆ ਰਹੇ ਹਨ ਦੱਸ ਦਈਏ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਹੱਥ ਲੱਗਣ ਤੋਂ ਬਾਅਦ ਹੁਣ ਬਠਿੰਡਾ ਪੁਲੀਸ ਦੇ ਵੱਲੋਂ ਇਨ੍ਹਾਂ ਲੋਕਾਂ ਦੀ ਭਾਲ ਜਾਰੀ ਹੈ ਇਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕ ਤ ਲ ਉਣੱਤੀ ਮਈ ਨੂੰ ਪਿੰਡ ਜਵਾਹਰਕੇ ਵਿਖੇ ਕੁਝ ਹ ਮ ਲਾ ਵ ਰਾਂ ਦੇ ਵੱਲੋਂ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਸੀ