ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਗਿਆਰਾਂ ਜੁਡ਼ੀਆਂ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਵਾਲੀ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਕਾਫ਼ਲਾ ਸੈਕਟਰੀਏਟ ਪਹੁੰਚ ਚੁੱਕਾ ਹੈ ਅਤੇ ਕੈਬਨਿਟ ਮੰਤਰੀਆਂ ਦੀਆਂ ਗੱਡੀਆਂ ਵੀ ਸੈਕਟਰੀਏਟ ਦੇ
ਅੰਦਰ ਦਾਖਲ ਹੋ ਰਹੀਆਂ ਹਨ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੈ ਅਤੇ ਉੱਧਰ ਨਾਲ ਹੀ ਵਿਧਾਨ ਸਭਾ ਦਾ ਬਜਟ ਇਜਲਾਸ ਵੀ ਹੈ ਇਕ ਪਾਸੇ ਤਾਂ ਵਿਧਾਨ ਸਭਾ ਦਾ ਅੱਜ ਆਗਾਜ਼ ਹੋ ਚੁੱਕਾ ਹੈ ਬਜਟ ਸੈਸ਼ਨ ਇਜਲਾਸ ਦਾ ਅਤੇ ਸ਼ਰਧਾਂਜਲੀਆਂ ਦੇ ਨਾਲ ਸਵੇਰੇ ਤਕਰੀਬਨ ਤੇਰਾਂ ਕੁ ਮਿੰਟ ਦਾ ਇਜਲਾਸ ਚਲਿਆ ਉਸ ਤੋਂ ਬਾਅਦ ਢਾਈ ਵਜੇ ਮੁੜ ਇਜਲਾਸ ਸ਼ੁਰੂ ਹੋਵੇਗਾ ਪਰ ਉਸ ਦੇ
ਨਾਲ ਦੀ ਨਾਲ ਜਿਹੜੀ ਕੈਬਨਿਟ ਮੀਟਿੰਗ ਰੱਖੀ ਗਈ ਸੀ ਉਸ ਵਿਚ ਵੀ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਬਜਟ ਇਜਲਾਸ ਦੇ ਨਾਲ ਹੀ ਪੰਜਾਬ ਕੈਬਨਿਟ ਵੱਲੋਂ ਇਸ ਮੀਟਿੰਗ ਦੇ ਵਿੱਚ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ ਅਤੇ ਜਿਨ੍ਹਾਂ ਬਾਰੇ ਜਲਦ ਇਹ ਜਾਣਕਾਰੀ
ਨਿਕਲ ਕੇ ਸਾਹਮਣੇ ਆ ਸਕਦੀ ਹੈ ਤੇ ਉੱਧਰ ਸਿੱਧੂ ਮੂਸੇਵਾਲੇ ਨੂੰ ਵੀ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਸ਼ਰਧਾਂਜਲੀ ਦਿੱਤੀ ਗਈ ਹੈ ਉਨ੍ਹਾਂ ਦੇ ਗਾਣੇ ਐਸਵਾਈਐਲ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ ਇਸ ਸੰਬੰਧੀ ਬਾਕੀ ਦੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ