ਸਿੱਧੂ ਮੂਸੇ ਵਾਲੇ ਕਤਲ ਚ ਵੱਡੀ ਸਫਲਤਾ! ਪੁਲਿਸ ਨੂੰ ਮਿਲੇ ਹਥਿਆਰ

1154

ਇਸ ਵੇਲੇ ਦੀ ਵੱਡੀ ਖ਼ਬਰ ਸਿੱਧੂ ਮੂਸੇ ਵਾਲੇ ਕ ਤ ਲ ਕਾਂ ਡ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਿੱਧੂ ਮੂਸੇ ਵਾਲੇ ਦਾ ਕ ਤ ਲ ਹੋਣ ਤੋਂ ਬਾਅਦ ਪੁਲਸ ਦੇ ਵੱਲੋਂ ਕਈ ਗੈਂ ਗ ਸ ਟ ਰਾਂ ਨੂੰ ਹਿ ਰਾ ਸ ਤ ਵਿੱਚ ਲਿਆ ਗਿਆ ਅਤੇ ਲਗਾਤਾਰ ਉਨ੍ਹਾਂ ਦੀ ਪੁੱ ਛ ਗਿੱ ਛ ਜਾਰੀ ਹੈ ਅਤੇ ਉੱਥੇ ਹੀ ਸ਼ਾ ਰ ਪ ਸ਼ੂ ਟ ਰ

ਸੰਤੋਸ਼ ਨੂੰ ਵੀ ਪੁਲੀਸ ਵੱਲੋਂ ਗ੍ਰਿ ਫ਼ ਤਾ ਰ ਕੀਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਉਸ ਦੇ ਕੋਲੋਂ ਕੁਝ ਹ ਥਿ ਆ ਰ ਬ ਰਾ ਮ ਦ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਪੁਲਸ ਲਗਾਤਾਰ ਜਾਂ ਚ ਦੇ ਵਿਚ ਜੁਟੀ ਹੋਈ ਹੈ ਕਿ ਸਿੱਧੂ ਮੂਸੇਵਾਲਾ ਦੇ ਕ ਤ ਲ ਕਾਂ ਡ ਦੇ ਵਿਚ ਇਨ੍ਹਾਂ ਹ ਥਿ ਆ ਰਾਂ ਦੀ ਵਰਤੋਂ ਹੋਈ ਸੀ ਜਾਂ ਨਹੀਂ ਦੱਸਿਆ ਜਾ ਰਿਹਾ ਹੈ ਕਿ ਸੰਤੋਸ਼ ਵੱਲੋਂ ਇਹ ਹ ਥਿ ਆ ਰ ਮੱਧ ਪ੍ਰਦੇਸ਼ ਪੱਪੂ ਮੰਗਵਾਏ ਗਏ ਸੀ

ਅਤੇ ਨਾਲ ਹੀ ਉਸਦੇ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਹੈ ਕਿ ਜਿਸ ਦਿਨ ਸਿੱਧੂ ਮੂਸੇਵਾਲੇ ਦਾ ਕ ਤ ਲ ਹੋਇਆ ਸੀ ਮੈਂ ਉਸ ਦਿਨ ਗੁਜਰਾਤ ਦੇ ਕਿਸੇ ਹੋਟਲ ਦੇ ਵਿੱਚ ਰੁਕਿਆ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਉਣੱਤੀ ਮਈ ਦਿਨ ਐਤਵਾਰ ਦੇ ਦਿਨ ਸਿੱਧੂ ਮੂਸੇ ਵਾਲੇ ਦਾ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਪਿੰਡ ਜਵਾਹਰਕੇ ਵਿਖੇ ਗੋ ਲੀ ਆਂ ਮਾ ਰ ਕੇ ਕ ਤ ਲ

ਕਰ ਦਿੱਤਾ ਗਿਆ ਸੀ ਅਤੇ ਜਿਸ ਤੋਂ ਬਾਅਦ ਲਗਾਤਾਰ ਪੁਲਸ ਵੱਲੋਂ ਜਿਹੜੀ ਪੁੱ ਛ ਗਿੱ ਛ ਕੀਤੀ ਜਾ ਰਹੀ ਹਾਂ ਪਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ ਅਤੇ ਹੁਣ ਦੇਖਣਾ ਹੋਵੇਗਾ ਕਿ ਪੁਲਸ ਅਸਲ ਦੋ ਸ਼ੀ ਨੂੰ ਕਦੋਂ ਤੱਕ ਗ੍ਰਿ ਫ਼ ਤਾਰ ਕਰਦੀ ਹੈ ਇਸ ਸਬੰਧੀ ਬਾਕੀ ਦੀ ਹੋਰ ਜਾਣਕਾਰੀ ਵਾਸਤੇ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ