ਸੁਪਰੀਮ ਕੌਰਟ ਦੇ ਵਕੀਲ ਗਿਆਨ ਪ੍ਰਕਾਸ਼ ਦੀ ਆਡੀਉ ਹੋਈ ਵਾਇਰਲ

428

ਸਿੰਘੂ ਬਾਰਡਰ ਤੇ ਬੇਅਦਬੀ ਦੇ ਦੋਸ਼ੀ ਨੂੰ ਵੱਢਣ ਦੀ ਘਟਨਾ ਮਗਰੋਂ ਭਾਰਤੀ ਮੀਡੀਆ ਅਤੇ ਹਿੰਦੂਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਵਲੋਂ ਸਿੱਖਾਂ ਖਿਲਾਫ ਖੁੱਲ ਨਫਰਤ ਦਾ ਮਹੌਲ ਬਣਾਇਆ ਜਾ ਰਿਹਾ ਹੈ। ਕਿਤੇ ਸਿੱਖਾਂ ਦੀ ਕਿਰਪਾਨ ਉਤੇ ਪਾਬੰਦੀ ਲਗਾਉਣ ਅਤੇ ਕਿਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ।

ਸਿੱਧੀ ਗੋ ਲੀ ਮਾਰੋ ਇਨ੍ਹਾ ਸਿੱਖਾਂ ਨੂੰ, ਸਾਡੀ ਕਿਹੜੀ ਜਨ ਸੰਖਿਆ ਘਟ ਹੈ, ਸਿਰਸੇ ਵਾਲੇ ਦੇ ਚੇਲਿਆ ਵਾਂਗੂ ਗੋ ਲੀ ਮਾਰੋ ਇਨ੍ਹਾ ਨੂੰ – ਪੰਜਾਬੀ ਹਿੰਦੂਆਂ ਦਾ ਕਲੱਬ ਹਾਊਸ
ਜੱਟ ਸਿੱਖਾਂ ਤੇ ਮੁਸਲਮਾਨਾਂ ਨੂੰ ਮਾ ਰ ਨ ਲਈ ਹਿੰਦੂਆਂ ਅਤੇ ਦਲਿਤਾਂ ਨੂੰ ਬਿਨ੍ਹਾ ਲਾਇਸੰਸ ਤੋਂ ਹ ਥਿ ਆ ਰ ਦਿੱਤੇ ਜਾਣ- ਗਿਆਨ ਪ੍ਰਕਾਸ਼ ਵਕੀਲ

ਸਿੱਖਾਂ ਦੀ ਕਿਰਪਾਨ ਤੇ ਪਾਬੰਦੀ ਲਾਉਣ ਲਈ ਮੋਦੀ ਸਰਕਾਰ ਕਾਨੂੰਨ ਲੈ ਕੇ ਆਵੇ, ਇਹ ਮੋਦੀ ਸਰਕਾਰ ਨੇ ਆਪਣੇ ਰਸੂਖ ਦਾ ਇਸਤੇਮਾਲ ਕਰਕੇ ਇਨ੍ਹਾ ਸਿੱਖਾਂ ਨੂੰ ਬਾਹਰਲੇ ਦੇਸ਼ਾਂ ਵਿਚ ਕਿਰਪਾਨ ਰੱਖਣ ਦੀ ਇਜਾਜਤ ਦਵਾਈ – ਪੰਜਾਬੀ ਹਿੰਦੂ

ਇਨ੍ਹਾ ਦੇ ਗੁਰਦੁਆਰਿਆਂ ਤੇ ਭਾਰਤ ਸਰਕਾਰ ਟੈਕਸ ਲਾਵੇ, ਸਰਕਾਰ ਦੇ ਕੰਟਰੋਲ ਵਿਚ ਲਿਆਵੋ ਗੁਰਦੁਆਰੇ ..ਮੰਦਿਰਾਂ ਨੂੰ ਟੈਕਸ ਤੋਂ ਛੋਟ ਦਿਉ..ਸਿੱਖਾਂ ਨੂੰ ਮਾਰਨ ਲਈ ਹਿੰਦੂਆਂ ਨੂੰ ਬਿਨ੍ਹਾ ਲਾਇਸੰਸ ਤੋਂ ਹ ਥਿ ਆ ਰ ਦਿੱਤੇ ਜਾਣ- ਗਿਆਨ ਪ੍ਰਕਾਸ਼ ਸੁਪਰੀਮ ਕੋਰਟ ਦਾ ਵਕੀਲ

ਜਿਨ੍ਹਾਂ ਨੇ ਯੂ.ਪੀ. ‘ਚ ਮੁਹੰਮਦ ਅਖ਼ਲਾਕ ਦੇ ਘਰ ਫ਼ਰਿੱਜ ‘ਚ ਪਏ ਬੱਕਰੇ ਦੇ ਮਾਸ ਨੂੰ ਗਊ ਦਾ ਮਾਸ ਦੱਸ ਕੇ, ਸ਼ਰੇਆਮ ਉਸਨੂੰ ਮਾਰ ਦਿੱਤਾ ਸੀ, ਇਤਰਾਜ਼ ਰੂਪ ‘ਚ ਪੁੱਛ ਰਹੇ ਨੇ ਕਿ ਕਿਸਾਨ ਮੋਰਚੇ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੀ ਨਿਹੰਗਾਂ ਨੇ ਬਾਂਹ ਕਿਓਂ ਵੱ ਢੀ।

ਛੇ ਸਾਲ, ਦੋ ਸੌ ਤੋਂ ਵੱਧ ਬੇਅਦਬੀਆਂ, ਸ ਜ਼ਾ ਕਿਸੇ ਨੂੰ ਨਹੀਂ……. ਕਿਤੇ ਤਾਂ ਜਾ ਕੇ ਸਬਰ ਦਾ ਪਿਆਲਾ ਛਲਕਣਾ ਸੀ।

ਜਿਹੜੇ ਕਹਿ ਰਹੇ ਨੇ ਕਿ ਇਸ ਨਾਲ ਕਿਸਾਨ ਮੋਰਚੇ ਦਾ ਨੁਕਸਾਨ ਹੋਣਾ, ਜਾਇਜ਼ ਤਰਕ ਹੈ, ਵਿਰੋਧੀ ਇਸ ਮਾਮਲੇ ਨੂੰ ਵਰਤਣਗੇ ਪਰ ਜ਼ਰਾ ਇਹ ਸੋਚੋ ਕਿ ਜੇਕਰ ਕਿਸਾਨ ਮੋਰਚੇ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ, ਫਿਰ ਮੋਰਚੇ ਦਾ ਕੀ ਬਣਦਾ?