ਜੇਲ੍ਹ ਚ ਬੈਠੇ ਰਾਜੋਆਣਾ ਨੇ ਕੀਤਾ ਐਲਾਨ

1368

ਇਸ ਵੇਲੇ ਦੀ ਵੱਡੀ ਖ਼ਬਰ ਬਲਵੰਤ ਸਿੰਘ ਰਾ ਜੋ ਆਣਾ ਦੇ ਨਾਲ ਜੁੜੀ ਹੀ ਸਾਹਮਣੇ ਆ ਰਹੀ ਹੈ ਰਾ ਜੋਆ ਣਾ ਨੇ ਜੇ ਲ੍ਹ ਦੇ ਵਿੱਚੋਂ ਇੱਕ ਚਿੱਠੀ ਲਿਖ ਕੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਉਨੀ ਸੌ ਚੌਰਾਸੀ ਵਿੱਚ ਦਰਬਾਰ ਸਾਹਿਬ ਤੇ ਹ ਮ ਲਾ ਕਰਵਾਉਣ ਵਾਲੇ

ਗਾਂਧੀ ਪਰਿਵਾਰ ਦੇ ਹੱਥਾਂ ਨੂੰ ਮਜ਼ਬੂਤ ਕਰਨਾ ਹੈ ਤਾਂ ਉੱਥੇ ਹੀ ਭਾਜਪਾ ਨੂੰ ਵੋਟ ਦੇਣ ਦਾ ਮਤਲਬ ਹੈ ਕਿ ਕਿਸਾਨ ਸੰਘਰਸ਼ ਵਿੱਚ ਸੱਤ ਸੌ ਲੋਕਾਂ ਦੀ ਜਾ ਨ ਲੈਣ ਵਾਲੇ ਮੋਦੀ ਦੇ ਅਰਥਾਂ ਨੂੰ ਮਜ਼ਬੂਤ ਕਰਨਾ ਅਤੇ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਜੇ ਕਰੁਣਾ ਨੂੰ ਵੋਟ ਦਿੰਦੇ ਹੋ ਤਾਂ ਉਸ ਦਾ ਮਤਲਬ ਹੈ ਪੰਜਾਬ ਦੇ ਫਤਵੇ ਦਾ ਅਪਮਾਨ ਕਰਨ ਵਾਲੇ ਕੇਜਰੀਵਾਲ ਅਤੇ ਰਾਘਵ ਚੱਢਾ ਤੇ ਹੱਥਾਂ ਨੂੰ ਮਜ਼ਬੂਤ ਕਰਨਾ ਅਤੇ

ਦਿੱਲੀ ਵਿਚ ਬੈਠ ਕੇ ਪੰਜਾਬ ਨੂੰ ਚਲਾਉਣਾ ਹੈ ਉੱਥੇ ਉਨ੍ਹਾਂ ਨੇ ਸਿਮਰਜੀਤ ਸਿੰਘ ਮਾਨ ਕੇਂਦਰ ਦੀਆਂ ਏਜੰਸੀਆਂ ਕੋਲ ਹੈ ਅਤੇ ਕੇਂਦਰ ਦੀਆਂ ਏਜੰਸੀਆਂ ਉਨ੍ਹਾਂ ਨੂੰ ਕਿਸੇ ਸਮੇਂ ਸਾਰੇ ਦੇਸ਼ਾਂ ਦੇ ਵੀਜ਼ੇ ਦਿੰਦੀਆਂ ਰਹੀਆਂ ਹਨ ਉਹ ਉੱਨੀ ਸੌ ਉਨੱਨਵੇਂ ਤੋਂ ਲੈ ਕੇ ਹੁਣ ਤੱਕ ਉਗਰਾਹੀ ਦੀ ਲ ੜਾ ਈ ਲੜ ਰਿਹਾ ਹੈ ਮੇਰੀ ਭੈਣ ਨੂੰ ਵੋਟ ਦਿਓ ਜੋ ਮੇਰੇ ਅਤੇ ਬਾਕੀ ਸਿੰਘਾਂ ਦੀ ਰਿ ਹਾ ਈ ਲਈ

ਲਗਾਤਾਰ ਲੜ ਰਹੀ ਹੈ ਅਤੇ ਉਹ ਲੋਕ ਸਭਾ ਵਿੱਚ ਜਾ ਕੇ ਵੀ ਸਾਡੀ ਆਵਾਜ਼ ਬੁਲੰਦ ਕਰ ਸਕਦੀ ਹੈ ਇਹ ਚਿੱਠੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਸੰਗਰੂਰ ਵਾਸੀਆਂ ਦੇ ਲਈ ਲਿਖੀ ਗਈ ਹੈ ਇਸ ਸਬੰਧੀ ਬਾਕੀ ਦੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ