ਲਾਰੈਂਸ ਬਿਸ਼ਨੋਈ ਬਾਰੇ ਪੰਜਾਬ ਪੁਲਸ ਨੂੰ ਅਦਾਲਤ ਨੇ ਦਿੱਤੇ ਇਹ ਵੱਡੇ ਹੁਕਮ

868

ਹੁਣ ਤੱਕ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਕ ਤ ਲ ਕੇਸ ਵਿਚ ਹੁਣੇ ਹੁਣੇ ਪਟਿਆਲਾ ਹਾਊਸ ਕੋਰਟ ਨੇ ਗੈਂ ਗ ਸਟ ਰ ਲਾਰੈਂਸ ਬਿਸ਼ਨੋਈ ਬਾਰੇ ਵੱਡਾ ਫੈਸਲਾ ਸੁਣਾਇਆ ਹੈ ਸਿੱਧੂ ਮੂਸੇਵਾਲਾ ਕ ਤ ਲ ਕੇਸ ਵਿੱਚ ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲੀਸ ਨੂੰ ਗੈਂ ਗ ਸ ਟ ਰ ਲਾਰੈਂਸ ਬਿਸ਼ਨੋਈ ਨੂੰ ਰਸਮੀ ਤੌਰ ਤੇ

ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਪੰਜਾਬ ਪੁਲੀਸ ਨੇ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਹਨ ਉਸ ਤੋਂ ਬਾਅਦ ਟ੍ਰਾਂਜਿਟ ਰਿਮਾਂਡ ਦੀ ਮੰਗ ਵਾਲੀ ਪੰਜਾਬ ਪੁਲੀਸ ਦੀ ਅਰਜ਼ੀ ਤੇ ਵਿਚਾਰ ਕੀਤਾ ਜਾਵੇਗਾ ਅਦਾਲਤ ਪੰਜਾਬ ਲਿਜਾਣ ਦੀ ਮੰਗ ਤੇ ਵਿਚਾਰ ਕਰੇਗੀ ਯਾਨੀ ਪੰਜਾਬ ਪੁਲੀਸ ਲਾਰੈਂਸ ਬਿਸ਼ਨੋਈ ਨੂੰ ਗ੍ਰਿ ਫ਼ ਤਾਰ ਕਰ ਸਕਦੀ ਹੈ ਕੀ ਸਿੱਧੂ ਮੂਸੇਵਾਲਾ ਕ ਤ ਲ ਕਾਂ ਡ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਦਿੱਲੀ ਦੀ

ਅਦਾਲਤ ਵਿੱਚ ਅਰਜ਼ੀ ਦੇ ਕੇ ਪੁੱ ਛ ਪੜਤਾਲ ਲਈ ਗੈਂ ਗ ਸ ਟ ਰ ਲਾਰੇਂਸ ਬਿਸ਼ਨੋਈ ਦਾ ਰੋਜ਼ਾ ਰਿਮਾਂਡ ਮੰਗਿਆ ਸੀ ਬਿਸ਼ਨੋਈ ਦੇ ਵਕੀਲ ਨੇ ਪੰਜਾਬ ਪੁਲੀਸ ਦੀ ਮੰਗ ਦਾ ਵਿਰੋਧ ਕੀਤਾ ਸੀ ਅਤੇ ਉਸ ਦਾ ਝੂਠਾ ਪੁਲੀਸ ਮੁਕਾਬਲਾ ਹੋਣ ਦਾ ਖ਼ ਦ ਸ਼ਾ ਪ੍ਰਗਟਾਇਆ ਹੈ ਪੁਲੀਸ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਬਿਸ਼ਨੋਈ ਦੀ ਸੁਰੱਖਿਆ ਮਜ਼ਬੂਤ ਪ੍ਰਬੰਧ ਹਨ ਪੰਜਾਬ ਪੁਲੀਸ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਜੇਕਰ

ਅਦਾਲਤ ਵੱਲੋਂ ਲਾਰੈਂਸ ਬਿਸ਼ਨੋਈ ਦੀ ਹਿ ਰਾ ਸਤ ਪੰਜਾਬ ਪੁਲੀਸ ਨੂੰ ਦਿੱਤੀ ਜਾਂਦੀ ਹੈ ਤਾਂ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਪੁਲੀਸ ਦੀ ਹੋਵੇਗੀ ਜਿਸ ਵਿੱਚ ਪੰਜਾਬ ਪੁਲੀਸ ਦੇ ਪੰਜਾਹ ਦੇ ਕਰੀਬ ਪੁਲੀਸ ਮੁਲਾਜ਼ਮ ਦੋ ਬੁਲੇਟ ਪਰੂਫ਼ ਗੱਡੀਆਂ ਬਾਰਾਂ ਗੱਡੀਆਂ ਰਸਤੇ ਵਿੱਚ ਚੱਲਣਗੀਆਂ ਜੋ ਰਸਤਾ ਸਾਫ ਕਰਨਗੀਆਂ ਸਾਰੇ ਰਸਤਿਆਂ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਸੁਪਰੀਮ ਕੋਰਟ ਦੇ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ