ਸਿੱਧੂ ਮੂਸੇ ਵਾਲਾ ਨਾਲ ਸੈਲਫੀਆਂ ਲੈਣ ਵਾਲੇ ਕੇਕੜਾ ਦੇ ਪੁਲਿਸ ਸਾਮਣੇ ਵੱਡੇ ਖੁਲਾਸੇ

2076

ਵੱਡੀ ਖ਼ਬਰ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਕ ਤ ਲ ਕੇਸ ਵਿੱਚ ਪੁਲੀਸ ਵੱਲੋਂ ਗ੍ਰਿ ਫ਼ ਤਾ ਰ ਕੀਤੇ ਗਏ ਸੰਦੀਪ ਕੇਕੜਾ ਨੇ ਪੁੱ ਛ ਗਿੱ ਛ ਵਿਚ ਅਹਿਮ ਖੁਲਾਸੇ ਕੀਤੇ ਹਨ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਿੱਕੂ ਅਤੇ ਕੇਸ਼ਵ ਨਾਲ ਸੈਲਫੀ ਲੈਣ ਦੇ ਬਹਾਨੇ ਸਿੱਧੂ ਮੂਸੇ ਵਾਲੇ ਦੇ ਘਰ ਗਿਆ ਸੀ ਤੇ

ਉਸ ਨੇ ਥਾ ਰ ਕਾਰ ਦੀ ਫੋਟੋ ਵੀ ਖਿੱਚੀ ਅਤੇ ਕੇਸ਼ਵ ਅਤੇ ਨਿੱਕੂ ਨਾਲ ਲੈ ਕੇ ਇੱਕ ਮੋਟਰਸਾਈਕਲ ਤੇ ਬਿਠਾ ਕੇ ਵਾਪਸ ਲੈ ਗਿਆ ਸੀ ਦੋਵੇਂ ਮੁੜ ਕਾਰ ਤੇ ਸਵਾਰ ਹੋ ਗਏ ਜਦਕਿ ਕੇਕੜਾ ਮੋਟਰਸਾਈਕਲ ਲੈ ਕੇ ਰਵਾਨਾ ਹੋ ਗਿਆ ਕੇਕੜਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕੇਕੜਾ ਨ ਸ਼ੇ ਦਾ ਆਦੀ ਹੈ ਉਸ ਉੱਤੇ ਪਹਿਲਾਂ ਹੀ ਐੱ ਨ ਡੀ ਪੀ ਐੱ ਸ ਤਹਿਤ ਮਾਮਲੇ ਦਰਜ ਹਨ ਕੇਕੜਾ ਨਾਮ ਦਾ ਵਿਅਕਤੀ ਜੋ ਕ ਤ ਲ ਤੋਂ

ਪਹਿਲਾਂ ਸਿੱਧੂ ਮੁੱਸੇਵਾਲਾ ਨੂੰ ਮਿਲਣ ਦੇ ਦੋ ਸ਼ ਵਿੱਚ ਫ ੜਿ ਆ ਗਿਆ ਹੈ ਇਸ ਦਾ ਅਸਲੀ ਨਾਮ ਸੰਦੀਪ ਕੇਕੜਾ ਹੈ ਉਸ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ ਕੇਕੜੇ ਦੇ ਪਿਤਾ ਨੇ ਕਿਹਾ ਹੈ ਕਿ ਕੇਕੜਾ ਨ ਸ਼ੇ ਦਾ ਆਦੀ ਹੈ ਮੈਨੂੰ ਵੀ ਉਸ ਨੇ ਘਰ ਤੋਂ ਕੱਢ ਰੱਖਿਆ ਹੈ ਸੰਦੀਪ ਕੇਕੜਾ ਦਸ ਬਾਰਾਂ ਦਿਨ ਪਹਿਲਾਂ ਘਰ ਆਇਆ ਸੀ ਉਹ ਅਜਿਹਾ ਲੱਗਦਾ ਨਹੀਂ ਬਾਕੀ ਕਿਸੇ ਦੇ ਦਿਲ ਵਿੱਚ ਕੀ ਹੈ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ

ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਕਾਲਿਆਂਵਾਲੀ ਦਾ ਰਹਿਣ ਵਾਲਾ ਕੇਕੜਾ ਦੀ ਕੁੰਡਲੀ ਖੰਘਾਲੀ ਗਈ ਹੈ ਸੰਦੀਪ ਕੇਕੜਾ ਮੂਸੇਵਾਲੇ ਦੀ ਰੈ ਕੀ ਕਰ ਰਿਹਾ ਸੀ ਕ ਤ ਲ ਵਾਲੇ ਦਿਨ ਸੰਦੀਪ ਕੇਕੜਾ ਮੂਸੇਵਾਲੇ ਦੇ ਨਾਲ ਆਪਣੇ ਆਪ ਨੂੰ ਫੇਲ੍ਹ ਦੱਸ ਕੇ ਸੈਲਫੀ ਵੀ ਕਰਵਾਈ ਸੀ ਅਤੇ ਮੱਥਿਓਂ ਤਕਰੀਬਨ ਚਾਲੀ ਤੋਂ ਪਨਤਾਲੀ ਮਿੰਟ ਤੱਕ ਲਗਾਤਾਰ ਮੂਸੇਵਾਲੇ ਦੇ ਘਰ ਦੇ ਕੋਲ ਰਿਹਾ ਸੀ ਉਸੇ ਨਹੀਂ ਸਿੱਧੂ ਮੂਸੇਵਾਲੇ ਦੀ ਖ਼ਬਰ ਸ਼ੂ ਟ ਰਾਂ ਤੱਕ ਪਹੁੰਚਾਈ ਪਿੰਡ ਮੂਸਾ ਵਿਖੇ ਕੇਕੜਾ ਦੀ ਰਿਸ਼ਤੇਦਾਰੀ ਹੈ ਉੱਥੇ ਪਿਛਲੇ ਕਈ ਮਹੀਨਿਆਂ ਤੋਂ ਮੂਸਾ ਪਿੰਡ ਵਿੱਚ ਰਹਿ ਕੇ ਸਿੱਧੂ ਮੂਸੇਵਾਲੇ ਦੀ ਰੇਕੀ ਕਰ ਰਿਹਾ ਸੀ