ਸਿੱਧੂ ਮੂਸੇਵਾਲਾ ਦਾ ਆਪਣਾ ਹੀ ਨਿਕਲਿਆ ਗੱਦਾਰ

3548

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਨੂੰ ਅੱਜ ਦੁਨੀਆਂ ਤੋਂ ਗਿਆਂ ਇੱਕ ਹਫ਼ਤਾ ਬੀਤ ਗਿਆ ਹੈ ਉਨ੍ਹਾਂ ਨੂੰ ਅੱਜ ਵੀ ਹਰ ਕੋਈ ਯਾਦ ਕਰ ਰਿਹਾ ਹੈ ਪੂਰੀ ਦੁਨੀਆਂ ਦੇ ਵਿੱਚ ਇਸ ਸਮੇਂ ਸਿੱਧੂ ਮੂਸੇਵਾਲਾ ਚਰਚਾ ਵਿੱਚ ਹੈ ਉਨ੍ਹਾਂ ਦੀ ਕਾਬਲੀਅਤ ਬਾਰੇ ਕੁਝ ਲੋਕਾਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਉਹ ਕਿੰਨਾ

ਮਹਾਨ ਸੀ ਉਨ੍ਹਾਂ ਦੇ ਗਾਣਿਆਂ ਬਾਰੇ ਅੱਜਕੱਲ੍ਹ ਪੂਰੇ ਵਰਲਡ ਦੇ ਵਿੱਚ ਚਰਚਾ ਹੋ ਰਹੀ ਹੈ ਵੱਖ ਵੱਖ ਦੇਸ਼ਾਂ ਦੇ ਲੋਕ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਹੇ ਹਨ ਅਤੇ ਭਾਵਕ ਹੋ ਰਹੇ ਹਨ ਜੇਕਰ ਗੱਲ ਇਨਸਾਫ਼ ਦੀ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲੇ ਕ ਤ ਲ ਮਾਮਲੇ ਦੇ ਵਿੱਚ ਅਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ ਕਿਉਂਕਿ ਅਜੇ ਤੱਕ ਕੋਈ ਵੀ ਇਸ ਮਾਮਲੇ ਦੇ ਵਿੱਚ ਵੱਡੀ ਗ੍ਰਿ ਫ ਤਾ ਰੀ ਨਹੀਂ ਹੋ ਸਕੀ ਹੈ ਜਿਸ ਗੈਂ ਗ ਦੇ

ਵੱਲੋਂ ਸਿੱਧੂ ਮੂਸੇਵਾਲੇ ਨੂੰ ਮਾ ਰ ਨ ਦੀ ਜ਼ਿੰਮੇਵਾਰੀ ਲਈ ਗਈ ਹੈ ਉਸ ਗੈਂਗ ਦਾ ਕੋਈ ਵੀ ਵਿਅਕਤੀ ਜਾਂ ਉਹ ਸ਼ਾ ਰ ਪ ਸ਼ੂ ਟਰ ਜਿਨ੍ਹਾਂ ਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰ ਜਾ ਮ ਦਿੱਤਾ ਗਿਆ ਦੇ ਵਿਚੋਂ ਕੋਈ ਵੀ ਅਜੇ ਤੱਕ ਗ੍ਰਿ ਫ ਤਾ ਰ ਨਹੀਂ ਹੋ ਸਕਿਆ ਹੈ ਪਰ ਇਥੇ ਸਵਾਲ ਵੱਡੇ ਖਡ਼੍ਹੇ ਹੁੰਦੇ ਹਨ ਕਿ ਸਿੱਧੂ ਮੂਸੇਵਾਲਾ ਦੀ ਰੈ ਕੀ ਕਿਸ ਤਰ੍ਹਾਂ ਕੀਤੀ ਗਈ ਅਤੇ ਕਿਵੇਂ ਉਨ੍ਹਾਂ ਹ ਮ ਲਾ ਵ ਰਾਂ ਨੂੰ ਪਤਾ ਲੱਗ ਗਿਆ ਕਿ ਉਹ ਇਸ

ਸਮੇਂ ਘਰ ਤੋਂ ਬਾਹਰ ਚਲਾ ਗਿਆ ਹੈ ਇਸ ਸੰਬੰਧੀ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਕ ਤ ਲ ਵਿਚ ਉਸ ਦਾ ਕੋਈ ਆਪਣਾ ਹੀ ਸਾਥੀ ਸੀ ਜਿਸ ਨੇ ਇਸ ਸਭ ਦੀ ਜਾਣਕਾਰੀ ਉਨ੍ਹਾਂ ਹ ਮ ਲਾ ਵ ਰਾਂ ਨੂੰ ਦਿੱਤੀ ਕਿਉਂਕਿ ਜਿਸ ਜਗ੍ਹਾ ਦੇ ਉੱਪਰ ਸਿੱਧੂ ਮੂਸੇਵਾਲੇ ਤੇ ਹ ਮ ਲਾ ਹੋਇਆ ਹੈ ਉਹ ਸਿਰਫ਼ ਉਸ ਦੇ ਘਰ ਤੋਂ ਪੰਦਰਾਂ ਤੋਂ ਵੀਹ ਮਿੰਟ ਦੀ ਦੂਰੀ ਤੇ ਹੈ ਅਤੇ ਇੰਨੀ ਜਲਦੀ ਉਹ ਹ ਮ ਲਾ ਵ ਰ ਕਿਵੇਂ ਉਸ ਜਗ੍ਹਾ ਤੇ ਪਹੁੰਚ ਗਏ ਅਤੇ

ਉਨ੍ਹਾਂ ਨੂੰ ਕਿਵੇਂ ਪਤਾ ਸੀ ਕਿ ਸਿੱਧੂ ਮੂਸੇਵਾਲਾ ਇਸ ਰਸਤੇ ਰਾਹੀਂ ਹੀ ਜਾ ਰਿਹਾ ਹੈ ਇਹ ਬਹੁਤ ਵੱਡੇ ਸਵਾਲ ਖੜ੍ਹੇ ਕਰਦਾ ਹੈ ਅਤੇ ਉਸ ਦੇ ਕਰੀਬੀਆਂ ਤੋਂ ਵੀ ਸਹੀ ਤਰੀਕੇ ਨਾਲ ਪੁੱ ਛ ਪੜਤਾਲ ਕਰਨੀ ਚਾਹੀਦੀ ਹੈ ਅਤੇ ਇਸ ਵਿੱਚੋਂ ਇੱਕ ਵੱਡੀ ਸਾ ਜ਼ਿ ਸ਼ ਨਿਕਲ ਕੇ ਸਾਹਮਣੇ ਆ ਸਕਦੀ ਹੈ ਇਸ ਬਾਰੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਦਾ ਹੋਰ ਕੀ ਕੁਝ ਕਰਨਾ ਹੈ ਉਸ ਨੂੰ ਜਾਣਨ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਵੇਖੋ