ਸਿੱਧੂ ਮੂਸੇ ਵਾਲੇ ਦੇ ਕ ਤ ਲ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ ਕਿਉਂਕਿ ਮੁੱਖ ਦੋ ਸ਼ੀ ਆਂ ਤੱਕ ਅਜੇ ਤੱਕ ਪੁਲਸ ਨਹੀਂ ਪਹੁੰਚੀ ਉਧਰ ਮੂਸੇਵਾਲਾ ਕ ਤ ਲ ਕਾਂ ਡ ਨੂੰ ਲੈ ਕੇ ਸਿਆਸਤ ਵੀ ਗਰਮਾਉਂਦੀ ਜਾ ਰਹੀ ਹੈ ਹੁਣ
ਬੀਜੇਪੀ ਆਗੂ ਜਗਜੀਤ ਸਿੰਘ ਮਿਲਖਾ ਨੇ ਮੂਸੇਵਾਲਾ ਦੇ ਕ ਤ ਲ ਦੀ ਜਾਂ ਚ ਸੀਬੀਆਈ ਕੋਲੋਂ ਕਰਨ ਦੀ ਮੰਗ ਕੀਤੀ ਹੈ ਜਿਸ ਦੇ ਲਈ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਦੋਂ ਉਨ੍ਹਾਂ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਕਿ ਸਾਰਿਆਂ ਨੂੰ ਪਤੈ ਪਿਛਲੇ ਦਿਨਾਂ ਦੇ ਵਿੱਚ ਕੁੱਝ ਹੀ ਮਹੀਨਿਆਂ ਦੇ ਵਿੱਚ ਪੰਜਾਬ ਦਾ ਪੂਰੇ ਦਾ ਪੂਰਾ ਚ ਸੁਰੱਖਿਆ ਦੇ ਨਾਲ ਖਿਲਵਾੜ ਹੋ
ਰਿਹਾ ਹੈ ਲੋਕਾਂ ਨੂੰ ਬਹੁਤ ਡ ਰ ਲੱਗ ਰਿਹਾ ਹੈ ਪੰਜਾਬ ਦੇ ਵਿੱਚ ਦੋ ਮਹੀਨਿਆਂ ਦੇ ਭਾਰਤ ਵਿੱਚ ਪੈਂਤੀ ਤੋਂ ਚਾਲੀ ਕ ਤ ਲ ਹੋ ਜਾਣੇ ਅਤੇ ਸਿੱਧੂ ਮੁਸੇਵਾਲਾ ਜੋ ਮੇਰੀ ਵਿਧਾਨ ਸਭਾ ਦੇ ਵਿੱਚ ਪੈਂਦਾ ਹੈ ਮੈਨੂੰ ਇਸ ਗੱਲ ਦਾ ਬਹੁਤ ਦੁੱ ਖ ਹੈ ਉਹ ਇੱਕ ਬਹੁਤ ਹੀ ਵਧੀਆ ਗਾਇਕ ਅਤੇ ਸੁਪਰ ਸਟਾਰ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਮ ਰ ਡ ਰ ਹੋਣਾ ਇੱਕ ਬਹੁਤ ਵੱਡਾ ਸੰਕੇਤ ਹੈ ਕਿ ਜੇਕਰ ਇੰਨੀ ਵੱਡੀ ਹਸਤੀ ਦਾ ਮ ਰ ਡ ਰ ਹੋ ਰਿਹਾ ਤਾਂ ਇਹ ਪੰਜਾਬ ਦੇ ਵਿੱਚ ਆਉਣ
ਵਾਲੇ ਸਮੇਂ ਵਿਚ ਅੱ ਤ ਵਾ ਦ ਪੈਰ ਪਸਾਰ ਰਿਹਾ ਹੈ ਅਤੇ ਇਹ ਕੋਈ ਅਜਿਹੀ ਮੂਵਮੈਂਟ ਤਾਂ ਨਹੀਂ ਜੋ ਕੱਲ੍ਹ ਨੂੰ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਵਾਸਤੇ ਅਤੇ ਪੰਜਾਬ ਵਾਸੀ ਖ਼ਤ ਰ ਨਾ ਕ ਹੋਵੇ ਇਸੇ ਦੇ ਚੱਲਦਿਆਂ ਹੀ ਉਨ੍ਹਾਂ ਦੇ ਵੱਲੋਂ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਗਈ ਹੈ ਤਾਂ ਜੋ ਇਸ ਮਾਮਲੇ ਦੀ ਪੂਰੀ ਡੂੰਘਾਈ ਤੱਕ ਜਾਂ ਚ ਹੋ ਸਕੇ ਕਿ ਇਸ ਸਭ ਦੇ ਪਿੱਛੇ ਅਸਲ ਮੁੱਖ ਦੋ ਸ਼ੀ ਕੌਣ ਹੈ ਅਤੇ ਉਸ ਦੀ ਕੀ ਮਨਸ਼ਾ ਹੈ ਇਸ ਸਬੰਧੀ ਉਨ੍ਹਾਂ ਦਾ ਹੋਰ ਕੀ ਕਹਿਣਾ ਹੈ ਉਸ ਵਾਸਤੇ ਪੋਸਟ ਵਿੱਚ ਦਿੱਤੀ ਗਈ ਵੀਡੀਓ ਦੇਖੋ