ਮੂਸੇਵਾਲਾ ਦੇ ਜੂੜਾ ਕਰਦੀ ਮਾਂ ਨੇ ਦਿੱਤਾ ਅਜਿਹਾ ਬਿਆਨ

4891

ਇਸ ਵੇਲੇ ਦੀ ਵੱਡੀ ਖ਼ਬਰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦਾ ਅੱਜ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਬੀਤੇ ਐਤਵਾਰ ਕੁਝ ਅਣਪਛਾਤੇ ਨੌਜਵਾਨਾਂ ਨੇ

ਪਿੰਡ ਜਵਾਹਰਕੇ ਦੇ ਨੇੜੇ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਸੀ ਅਤੇ ਉਹ ਉਥੋਂ ਮੌਕੇ ਤੋਂ ਫ਼ ਰਾ ਰ ਹੋ ਗਏ ਸਨ ਅਤੇ ਜਿਸ ਤੋਂ ਬਾਅਦ ਅੱਜ ਸਿੱਧੂ ਮੂਸੇਵਾਲੇ ਦੇ ਖੇਤਾਂ ਵਿੱਚ ਜਿਨ੍ਹਾਂ ਖੇਤਾਂ ਨੂੰ ਕਿਸੇ ਸਮੇਂ ਉਹ ਆਂਹਦਾ ਹੁੰਦਾ ਸੀ ਜਿਸ ਮਿੱਟੀ ਦੇ ਨਾਲ ਉਸ ਨੂੰ ਪਿਆਰ ਸੀ ਉਨ੍ਹਾਂ ਖੇਤਾਂ ਦੇ ਵਿੱਚ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ ਅਤੇ ਉਸ ਤੋਂ ਪਹਿਲਾਂ ਅੱਜ ਸਿੱਧੂ ਨੂੰ ਅੰ ਤਿ ਮ ਵਿਦਾ ਇ ਗੀ ਦੇਣ ਸਮੇਂ ਸਿੱਧੂ ਦੀ

ਮਾਂ ਦੇ ਵੱਲੋਂ ਉਸ ਦਾ ਜੂੜਾ ਕੀਤਾ ਗਿਆ ਕਿਆ ਸੁਣਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਅਕਸਰ ਹੀ ਆਪਣੀ ਮਾਂ ਦੇ ਕੋਲੋਂ ਜੂੜਾ ਕਰਵਾ ਕੇ ਬਹੁਤ ਜ਼ਿਆਦਾ ਖ਼ੁਸ਼ ਹੁੰਦਾ ਸੀ ਅਤੇ ਅੱਜ ਅੰਤਿਮ ਸਮੇਂ ਵੀ ਉਸ ਦੀ ਮਾਂ ਨੇ ਉਸ ਦਾ ਜੂੜਾ ਕੀਤਾ ਤੇ ਇਸ ਸਮੇਂ ਉਸ ਦੀਆਂ ਧਾਹਾਂ ਵੀ ਨਿਕਲੀਆਂ ਅਤੇ ਦਲੇਰ ਮਾਂ ਨੇ ਜੂੜਾ ਕਰਦੇ ਸਮੇਂ ਕਿਹਾ ਕਿ ਦੇਖ ਲਓ ਮੇਰਾ ਪੁੱਤ ਸਰਦਾਰ ਸੀ ਜਿਹੜੇ ਲੋਕ ਕਹਿੰਦੇ ਸੀ ਕਿ ਸਿੱਧੂ ਇਹ

ਸਿੱਧੂ ਉਹ ਦੇਖ ਲੈਣ ਅਤੇ ਜੋ ਲੋਕ ਕਹਿ ਰਹੇ ਨੇ ਕਿ ਇਹ ਰਾਜਨੀਤੀ ਵਿਚ ਆਏ ਅਸੀਂ ਰਾਜਨੀਤੀ ਵਿੱਚ ਅੱਜ ਦੇ ਨਹੀਂ ਆਈ ਅਸੀਂ ਉਨੀ ਸੌ ਬੱਨਵੇ ਦੇ ਰਾਜਨੀਤੀ ਵਿਚ ਆਏ ਹੋਏ ਹਾਂ ਇਸ ਦੌਰਾਨ ਪੂਰੀ ਦੁਨੀਆ ਭਾਵੁਕ ਹੋ ਗਈ ਅਤੇ ਇਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ ਬਾਕੀ ਦੀ ਪੂਰੀ ਜਾਣਕਾਰੀ ਵਾਸਤੇ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ