ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੀ ਹੱ ਤਿ ਆ ਮਗਰੋਂ ਸਦਰ ਥਾਣਾ ਮਾਨਸਾ ਵਿੱਚ ਕੇ ਸ ਦਰਜ ਕਰ ਲਿਆ ਗਿਆ ਹੈ ਮੂਸੇਵਾਲੇ ਦੇ ਪਿਤਾ ਦੇ ਬਿਆਨ ਤੇ ਪੁਲੀਸ ਨੇ ਕੇ ਸ ਦਰਜ ਕੀਤਾ ਹੈ ਪਿਤਾ ਦੇ ਬਿਆਨ ਮੁਤਾਬਕ ਸਿੱਧੂ ਮੂਸੇਵਾਲੇ ਨੂੰ ਕਈ ਗੈਂ ਗ ਸਟ ਰ ਫਿ ਰੌ ਤੀ ਲਈ ਫੋਨ ਤੇ
ਧ ਮ ਕੀ ਆਂ ਭੇਜਦੇ ਸੀ ਉਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂ ਗ ਨੇ ਵੀ ਉਸ ਨੂੰ ਕਈ ਵਾਰ ਧ ਮ ਕੀ ਦਿੱਤੀ ਸੀ ਇਸ ਲਈ ਸਿੱਧੂ ਨੇ ਇੱਕ ਬੁਲਟ ਪਰੂਫ ਫਾਰਚਿਊਨਰ ਗੱਡੀ ਵੀ ਰੱਖੀ ਹੋਈ ਸੀ ਪਿਤਾ ਨੇ ਐਫਆ ਈ ਆ ਰ ਵਿੱਚ ਦੱਸਿਆ ਹੈ ਕਿ ਐਤਵਾਰ ਨੂੰ ਉਨ੍ਹਾਂ ਦਾ ਬੇਟਾ ਘਰ ਤੋਂ ਦੋ ਦੋਸਤਾਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਲ ਥਾਰ ਗੱਡੀ ਚੋਂ ਨਿਕਲਿਆ ਸੀ ਉਹ ਆਪਣੇ ਗੰਨਮੈਨ ਅਤੇ ਬੁਲੇਟ ਪਰੂਫ ਗੱਡੀ
ਨਹੀਂ ਲੈ ਕੇ ਗਿਆ ਸੀ ਪਿਤਾ ਨੇ ਐੱਫਆਈਆਰ ਚ ਬਿਆਨ ਕੀਤਾ ਕਿ ਉਹ ਸਿੱਧੂ ਮੂਸੇਵਾਲਾ ਦੇ ਪਿੱਛੇ ਉਸ ਦੇ ਸਰਕਾਰੀ ਗੰ ਨ ਮੈ ਨ ਲੈ ਕੇ ਦੂਜੀ ਗੱਡੀ ਚ ਗਿਆ ਸੀ ਰਸਤੇ ਚ ਉਨ੍ਹਾਂ ਨੇ ਇੱਕ ਕੋਰੋਲਾ ਗੱਡੀ ਨੂੰ ਮੂਸੇਵਾਲੇ ਦੀ ਥਾਰ ਦਾ ਪਿੱਛਾ ਕਰਦੇ ਹੋਏ ਦੇਖਿਆ ਪਿਤਾ ਨੇ ਦੱਸਿਆ ਹੈ ਕਿ ਉਸ ਗੱਡੀ ਦੇ ਚਾਰ ਨੌਜਵਾਨ ਸਵਾਰ ਸੀ ਜਦੋਂ ਸਿੱਧੂ ਦੀ ਥਾਰ ਜਵਾਹਰਕੇ ਪਿੰਡ ਦੀ ਫਿਰਨੀ ਦੇ ਕੋਲ ਪਹੁੰਚੀ ਤਾਂ ਉੱਥੇ ਇਕ ਸਫੈਦ ਰੰਗ ਦੀ
ਬਲੈਰੋ ਗੱਡੀ ਪਹਿਲਾਂ ਤੋਂ ਹੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਉਸ ਵਿੱਚ ਵੀਹ ਚਾਰ ਨੌਜਵਾਨ ਸਵਾਰ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਦੱਸਿਆ ਹੈ ਕਿ ਜੇ ਏਦਾਂ ਹੀ ਸਿੱਧੂ ਦੀ ਥਾਰ ਬਲੈਰੋ ਗੱਡੀ ਕੋਲ ਪਹੁੰਚੀ ਤਾਂ ਬ ਦ ਮਾ ਸ਼ਾਂ ਨੇ ਅੰ ਨ੍ਹੇ ਵਾ ਹ ਫਾ ਇ ਰਿੰ ਗ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਕਰੋਲਾ ਗੱਡੀ ਅਤੇ ਬਲੈਰੋ ਚ ਸਵਾਰ ਬ ਦ ਮਾ ਸ਼ ਮੌਕੇ ਤੋਂ ਫ਼ਰਾਰ ਹੋ ਗਏ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ
ਪਿਤਾ ਦਾ ਕਹਿਣਾ ਹੈ ਕਿ ਉਹ ਮੂਸੇਵਾਲਾ ਅਤੇ ਗੱਡੀ ਚ ਸਵਾਰ ਉਸ ਦੇ ਦੋਸਤਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਲੈ ਗਿਆ ਉੱਥੇ ਮੇਰੇ ਬੇਟੇ ਨੂੰ ਮ੍ਰਿ ਤ ਕ ਐਲਾਨ ਦਿੱਤਾ ਗਿਆ ਦੱਸ ਦਈਏ ਕਿ ਇਸ ਕ ਤ ਲ ਮਾਮਲੇ ਚ ਪੁਲਸ ਨੇ ਕ ਤ ਲ ਇਰਾਦਾ ਕ ਤ ਲ ਤੇ ਅ ਸ ਲਾ ਐਕ ਟ ਦੀਆਂ ਧ ਰਾ ਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਪੁਲਸ ਅਗਲੀ ਕਾਰਵਾਈ ਕਰ ਰਹੀ ਅਤੇ ਦੋ ਸ਼ੀ ਆਂ ਨੂੰ ਜਲਦ ਕਾ ਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ