ਪੰਜਾਬ ਤੇ ਕੇਂਦਰ ਦਾ ਕਬਜ਼ਾ

208

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਕਾਂਗਰਸ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇ ਰਿ ਆ ਹੈ ਜਾਖੜ ਨੇ ਟਵੀਟ ਕਰਕੇ ਚਰਨਜੀਤ ਚੰਨੀ ਤੇ ਵੱਡੇ ਸਵਾਲ ਖਡ਼੍ਹੇ ਕੀਤੇ ਹਨ ਜਿਸ ਚ ਜਾਖੜ ਨੇ ਲਿਖਿਆ ਕਿ ਚੰਨੀ ਨੇ ਅਣ ਜਾ ਣ ਪੁਣੇ ਚ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦਿੱਤਾ ਹੈ ਕਿਉਂਕਿ ਹੁਣ ਬਾਰਡਰ ਦੇ ਨਾਲ 50 ਹਜ਼ਾਰ ਵਰਗ ਕਿਲੋਮੀਟਰ ਚੋਂ 25 ਹਜ਼ਾਰ ਵਰਗ ਕਿਲੋਮੀਟਰ ਦੇ ਏਰੀਏ ਚ

ਬੀ ਐਸ ਐਫ ਦਾ ਅਧਿਕਾਰ ਹੋ ਗਿਆ ਹੈ ਜਿਸ ਨਾਲ ਪੰਜਾਬ ਪੁਲਿਸ ਨਿਰਾਸ਼ ਹੈ ਕੀ ਅਸੀਂ ਅਜੇ ਵੀ ਸੂਬਿਆਂ ਦੀ ਵਧੇਰੇ ਖੁਦਮੁਖਤਿਆਰੀ ਚ ਆਉਂਦੇ ਹਾਂ ਉੱਧਰ ਇਸ ਮਾਮਲੇ ਚ ਸਿਆਸਤ ਵੀ ਪੱਕ ਗਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਉੱਥੇ ਹੀ ਕਲਤਾਰ ਸੰਧਵਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਪੰਜਾਬ ਦੇ ਅੰਦਰ ਬਾਰਡਰ ਸਕਿਉਰਿਟੀ ਫੋਰਸ ਨੂੰ 50 ਕਿਲੋਮੀਟਰ ਅੰਦਰ ਤਕ ਪੰਜਾਬ ਸਟੇਟ ਦੇ ਵਿੱਚ ਜਾ ਕੇ ਗ੍ਰਿਫਤਾਰੀ ਕਰਨ ਦਾ ਅਧਿਕਾਰ ਹੈ ਪੁੱ ਛ ਗਿੱ ਛ

ਕਰਨ ਦਾ ਅਧਿਕਾਰ ਹੈ ਕਿਤੇ ਵੀ ਜਾ ਕੇ ਤ ਲਾ ਸ਼ੀ ਲੈਣ ਦਾ ਵੀ ਅਧਿਕਾਰ ਹੈ ਇਸ ਦਾ ਸਿੱਧਾ ਸਿੱਧਾ ਅਸਰ ਇਹ ਹੈ ਕਿ ਕੇਂਦਰ ਦੀ ਸਾਡੇ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਕ ਬ ਜ਼ਾ ਕਰਨ ਦੀ ਨੀਤੀ ਹੈ ਰਾਜਾਂ ਦੇ ਅਧਿਕਾਰਾਂ ਨੂੰ ਖਾਣ ਦੀ ਨੀਤੀ ਹੈ ਦਰਅਸਲ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਸੀ ਉਸ ਸਮੇਂ ਚੰਨੀ ਨੇ ਆਖਿਆ ਸੀ ਕਿ ਪੰਜਾਬ ਚ ਨ ਸ਼ਾ ਅਤੇ ਬਾਹਰੋਂ ਆ ਰਹੇ ਹ ਥਿ ਆ ਰਾਂ ਨੂੰ ਰੋਕਿਆ ਜਾਵੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ