ਆਹ ਘਰ ਆਉਣੀ ਸੀ ਸਿੱਧੂ ਮੂਸੇਵਾਲਾ ਦੀ ਬਰਾਤ

14866

ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਿਥੇ ਕੱਲ ਗੋ ਲੀ ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਅਤੇ ਪਿਆਰ ਕਰਨ ਵਾਲਿਆਂ ਵਿਚ ਸਰਕਾਰ ਪ੍ਰਤੀ ਵੀ ਭਾਰੀ ਰੋਸ ਹੈ ਅਤੇ ਲਗਾਤਾਰ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਹਨ ਜ਼ਿਕਰਯੋਗ ਹੈ ਕਿ

ਸਿੱਧੂ ਮੂਸੇਵਾਲੇ ਦੀ ਦੋ ਦਿਨ ਪਹਿਲਾਂ ਹੀ ਸਕਿਓਰਿਟੀ ਘਟਾਈ ਗਈ ਸੀ ਅਤੇ ਉਸ ਤੋਂ ਅਗਲੇ ਦਿਨ ਹੀ ਸਿੱਧੂ ਮੂਸੇ ਵਾਲੇ ਦੇ ਉੱਪਰ ਹ ਮ ਲਾ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਮੌ ਤ ਹੋ ਜਾਂਦੀ ਹੈ ਤਾਂ ਉਥੇ ਹੀ ਸਿੱਧੂ ਮੂਸੇ ਵਾਲੇ ਬਾਰੇ ਇਕ ਹੋਰ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਅਗਲੇ ਮਹੀਨੇ ਸਿੱਧੂ ਮੂਸੇਵਾਲੇ ਦਾ ਵਿਆਹ ਹੋਣ ਵਾਲਾ ਸੀ ਅਤੇ ਉਸ ਦਾ ਪਰਿਵਾਰ ਅਤੇ ਸਹੁਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਦੇ

ਵਿੱਚ ਲੱਗੇ ਹੋਏ ਸਨ ਸਿੱਧੂ ਮੂਸੇਵਾਲੇ ਦਾ ਰਿਸ਼ਤਾ ਭਵਾਨੀਗਡ਼੍ਹ ਦੇ ਪਿੰਡ ਸੰਘਰੇੜੀ ਵਿਖੇ ਹੋਇਆ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਉਨ੍ਹਾਂ ਦੇ ਰਿਸ਼ਤੇ ਹੋਏ ਨੂੰ ਦੋ ਸਾਲ ਹੋ ਗਏ ਸਨ ਅਤੇ ਇਲੈਕਸ਼ਨ ਕਰਕੇ ਵਿਆਹ ਨੂੰ ਟਾਲ ਦਿੱਤਾ ਗਿਆ ਸੀ ਹੁਣ ਵਿਆਹ ਅਗਲੇ ਮਹੀਨੇ ਹੋਣਾ ਸੀ ਜਿਸ ਦੀਆਂ ਕਿ ਤਿਆਰੀਆਂ ਚੱਲ ਰਹੀਆਂ ਸਨ ਸਿੱਧੂ ਮੂਸੇਵਾਲੇ ਬਾਰੇ ਇਹ ਖ਼ਬਰ ਪਤਾ ਲੱਗਣ ਤੋਂ ਬਾਅਦ

ਪਿੰਡ ਸੰਘਰੇੜੀ ਦੇ ਵਿਚ ਵੀ ਮਾਤਮ ਵਾਲਾ ਮਾਹੌਲ ਬਣਿਆ ਹੋਇਆ ਹੈ ਉੱਥੋਂ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਬਹੁਤ ਸੋਗ ਦੀ ਲਹਿਰ ਦੌੜ ਗਈ ਜਦੋਂ ਪਤਾ ਲੱਗਾ ਕਿ ਸਾਡੇ ਪਿੰਡ ਦੀ ਕੁੜੀ ਦੇ ਮੰਗੇਤਰ ਨਾਲ ਇਹ ਭਾ ਣਾ ਵਾ ਪ ਰ ਗਿਆ ਹੈ ਅਤੇ ਪਿੰਡ ਵਾਲੇ ਵੀ ਇਹੀ ਮੰ ਗ ਕਰ ਰਹੇ ਹਨ ਕਿ ਉਸ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਸਖ਼ਤ ਤੋਂ ਸਖ਼ਤ ਸ ਜ਼ਾ ਦਿੱਤੀ ਜਾਵੇ