ਸਿੱਧੂ ਮੂਸੇ ਵਾਲਾ ਦੀ ਮੌ ਤ ਤੋਂ ਬਾਦ ਮਾਂ ਬਾਪ ਦਾ ਵੱਡਾ ਬਿਆਨ

3227

ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਨਾਲ ਜੁੜੀ ਵੀ ਸਾਹਮਣੇ ਆ ਰਹੀ ਹੈ ਸਿੱਧੂ ਮੂਸੇ ਵਾਲੇ ਦਾ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਅ ਣ ਪ ਛਾ ਤੇ ਲੋਕਾਂ ਦੇ ਵੱਲੋਂ ਗੋ ਲੀ ਆਂ ਮਾਰ ਕੇ ਕ ਤ ਲ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਸਿੱਧੂ ਮੂਸੇਵਾਲੇ ਦੇ

ਤਕਰੀਬਨ ਅੱਠ ਤੋਂ ਦਸ ਗੋ ਲੀ ਆਂ ਲੱਗੀਆਂ ਹਨ ਇਸ ਹ ਮ ਲੇ ਦੇ ਵਿਚ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਦੋ ਸਾਥੀ ਵੀ ਗੱਡੀ ਦੇ ਵਿੱਚ ਸਵਾਰ ਸਨ ਜਿਨ੍ਹਾਂ ਦੇ ਉੱਪਰ ਵੀ ਗੋ ਲੀ ਆਂ ਚੱਲੀਆਂ ਹਨ ਅਤੇ ਉਹ ਇਸ ਹ ਮ ਲੇ ਵਿਚ ਗੰ ਭੀ ਰ ਜ਼ ਖ ਮੀ ਦੱਸੇ ਜਾ ਰਹੇ ਹਨ ਡਾਕਟਰਾਂ ਵੱਲੋਂ ਸਿੱਧੂ ਮੂਸੇਵਾਲੇ ਨੂੰ ਮ੍ਰਿਤਕ ਐਲਾਨਿਆ ਗਿਆ ਹੈ ਉਨ੍ਹਾਂ ਦਾ ਦੱਸਣਾ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਨੂੰ ਲੈ ਕੇ ਹਸਪਤਾਲ ਵਿੱਚ

ਪਹੁੰਚੇ ਸਨ ਤਾਂ ਉਸ ਸਮੇਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ਇਸ ਮੌਤ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਮਾਪਿਆਂ ਦਾ ਬਹੁਤ ਬੁ ਰਾ ਹਾਲ ਹੈ ਉਹ ਇਸ ਸਮੇਂ ਬਹੁਤ ਜ਼ਿਆਦਾ ਰੋ ਕੁ ਰ ਲਾ ਰਹੇ ਹਨ ਅਤੇ ਉਸਦੀ ਮਾਤਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਇਸ ਮੌਤ ਦਾ ਜ਼ਿੰਮੇਵਾਰ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਠਹਿਰਾ ਰਹੇ ਹਨ ਉਨ੍ਹਾਂ ਦਾ

ਕਹਿਣਾ ਹੈ ਕਿ ਮੇਰੇ ਪੁੱਤ ਕੋਲੋਂ ਸਕਿਉਰਿਟੀ ਵਾਪਸ ਲਈ ਸੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਕਿਉਰਿਟੀਆਂ ਦੇ ਲੋਕ ਉਨ੍ਹਾਂ ਦੀ ਸੁਰੱਖਿਆ ਕਰ ਲਓ ਉਹਦੇ ਨਾਲ ਸਾਡੇ ਵੀ ਗੋ ਲੀ ਮਾ ਰ ਦਿਓ ਕਿਉਂਕਿ ਅਸੀਂ ਵੀ ਜਿਉਂਦੇ ਜੀ ਮ ਰ ਗਏ ਹਾਂ ਇਸ ਸਬੰਧੀ ਬਾਕੀ ਦੀ ਹੋਰ ਜਾਣਕਾਰੀ ਵਾਸਤੇ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ