ਸਿੱਧੂ ਮੂਸੇਵਾਲਾ ‘ਤੇ ਹੋਈ ਫਾਇਰਿੰਗ, ਹਮਲਾਵਰਾਂ ਨੇ ਫਾਇਰ ਕੀਤੇ 200 ਰਾਉਂਡ, ਹੋਈ ਮੌਤ

1473

ਸਿੱਧੂ ਮੂਸੇਵਾਲਾ ਦੀ ਹਸਪਤਾਲ ‘ਚ ਮੌਤ – ਇਸ ਸਮੇਂ ਦੀ ਵੱਡੀ ਖ਼ਬਰ ਮਾਨਸਾ ਤੋਂ ਦੇਖਣ ਨੂੰ ਮਿਲੀ ਹੈ ਜਿਥੇ ਕਿ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਹੈ। ਸਿੱਧੂ ਮੂਸੇਵਾਲਾ ਜੋ ਕਿ ਆਪਣਿਆਂ ਗਾਣਿਆਂ ਤੇ ਬਿਆਨਾਂ ਕਾਰਨ ਹਮੇਸ਼ਾ ਚਰਚਾ ‘ਚ ਰਹਿੰਦੇ ਹਨ ਅੱਜ ਉਨ੍ਹਾਂ ‘ਤੇ ਹਮਲੇ ਦੀ ਖ਼ਬਰ ਦੇਖਣ ਨੂੰ ਮਿਲੀ ਹੈ।

ਜਾਣਕਾਰੀ ਮੁਤਾਬਕ ਪਿੰਡ ਜਵਾਹਰ ਕੇ ‘ਚ ਸਿੱਧੂ ਮੂਸੇਵਾਲਾ ‘ਤੇ ਹਮਲਾਵਰਾਂ ਵੱਲੋਂ 200 ਫਾਇਰ ਕੱਡੇ ਗਏ ਤੇ ਹਮਲਾਵਰ ਮੌਕੇ ‘ਤੋਂ ਫਰਾਰ ਹੋ ਗਏ। ਇਸ ਹਮਲੇ ‘ਚ 3 ਹੋਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਸਿੱਧੂ ਮੂਸੇਵਾਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਕਿ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸਿੱਧੂ ਮੂਸੇਵਾਲਾ ‘ਤੇ ਹੋਈ ਫਾਇਰਿੰਗ, ਹਮਲਾਵਰਾਂ ਨੇ ਫਾਇਰ ਕੀਤੇ 200 ਰਾਉਂਡ, ਹੋਈ ਮੌਤ (ਵੀਡੀਓ) #SidhuMusewala #Attack #SidhuMoosewala #Firing #Jawarke #Moosewala #breakingnews

Punjabi singer and Congress leader Sidhu Moose Wala shot dead -Moose Wala had contested the Assembly polls on a Congress ticket from Mansa.

Popular Punjabi singer and rapper Sidhu Moose Wala, who had joined the Congress before the Punjab elections, has been shot dead.Moose Wala had contested the Assembly polls on a Congress ticket from Mansa. He was defeated by AAP’s Dr Vijay Singla with a margin of 63,323 votes. Hailing from Moosa, a village in Mansa district, Moose Wala had joined the Congress amid much fanfare in November last year. With Congress granting him ticket from Mansa Assembly constituency, then sitting Mansa MLA, Nazar Singh Manshahia, had revolted against the party saying that he would oppose the candidature of the controversial singer.