ਭਾਰਤੀ ਸਿੰਘ ਨੂੰ ਬੱਬੂ ਮਾਨ ਨੇ ਦਿੱਤਾ ਕਰਾਰਾ ਜਵਾਬ, ਸਿੱਖ ਕੌਮ ਬਾਰੇ ਇੱਕ ਸ਼ੋਅ ‘ਚ ਬੋਲੀ ਸੀ ਭਾਰਤੀ ਸਿੰਘ

1569

ਭਾਰਤੀ ਸਿੰਘ ਨੂੰ ਬੱਬੂ ਮਾਨ ਨੇ ਕਰ ਦਿੱਤਾ ਚੈਲੰਜ, ਸਿੱਖ ਕੌਮ ਬਾਰੇ ਇੱਕ ਸ਼ੋਅ ‘ਚ ਬੋਲੀ ਸੀ ਭਾਰਤੀ ਸਿੰਘ ਜਿਸ ਦਾ ਕਰਾਰਾ ਜਵਾਬ ਬੱਬੂ ਮਾਨ ਨੇ ਦਿੱਤਾ

ਕਮੇਡੀਅਨ ਭਾਰਤੀ ਸਿੰਘ ਦੇ ਪਿਤਾ ਨੇਪਾਲੀ ਮੂਲ ਦੇ ਹਨ, ਜਦੋਂ ਕਿ ਉਨ੍ਹਾਂ ਦੀ ਮਾਂ ਇੱਕ ਪੰਜਾਬੀ ਹਿੰਦੂ ਹੈ। 2020 ਦੀ ਖਬਰ ਮੁਤਾਬਕ ਸਿੱਖਾਂ ਦੀ ਦਾਹੜੀ ਬਾਰੇ ਬਕਵਾਸ ਕਰਨ ਵਾਲੀ ਨੇਪਾਲਣ ਕਮੇਡੀਅਨ ਭਾਰਤੀ ਸਿੰਘ ਤੋਂ ਬਾਅਦ ਉਸ ਦੇ ਪਤੀ ਅਤੇ ਟੀਵੀ ਐਂਕਰ ਹਰਸ਼ ਲਿੰਬਾਚੀਆ ਨੂੰ ਵੀ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫਤਾਰ ਕਰ ਲਿਆ ਸੀ।

Bharti Singh ਦੇ ਵਿਵਾਦਿਤ ਬਿਆਨ ‘ਤੇ ਬੋਲੇ Babbu Maan, ਕਿਹਾ……

Bharti Singh ਨੇ ਕੀਤਾ ਸਰਦਾਰਾਂ ਦੀ ਦਾਹੜੀ-ਮੁੱਛਾਂ ਬਾਰੇ ਮਜ਼ਾਕ, Babbu Maan ਨੇ ਸਟੇਜ ਤੋਂ ਦਿੱਤਾ ਠੋਕਵਾਂ ਜਵਾਬ

ਹਰਸ਼ਾ ਨੂੰ ਉਸ ਦੇ ਘਰੋਂ 86.5 ਗ੍ਰਾਮ ਗਾਂਜਾ ਬਰਾਮਦ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਨਿਊਜ਼ ਏਜੰਸੀ ਏ ਐਨ ਆਈ ਦੇ ਅਨੁਸਾਰ, ਹਰਸ਼ ਅਤੇ ਭਾਰਤੀ ਦੋਵਾਂ ਨੇ ਆਪਣੇ ਦਫਤਰ ਅਤੇ ਘਰ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਨਸ਼ਿਆਂ ਦਾ ਸੇਵਨ ਕਰਨਾ ਸਵੀਕਾਰ ਕੀਤਾ

ਇਸ ਤੋਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਕਾਮੇਡੀਅਨ ਭਾਰਤੀ ਸਿੰਘ ਨੂੰ ਉਸ ਦੇ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਗ੍ਰਿਫ਼ਤਾਰ ਕਰ ਲਿਆ ਸੀ। ਐੱਨਸੀਬੀ ਨੇ ਭਾਰਤੀ ਦੇ ਉਪਨਗਰੀ ਅੰਧੇਰੀ ਸਥਿਤ ਘਰ ਦੀ ਤਲਾਸ਼ੀ ਲਈ।

ਕੇਂਦਰੀ ਏਜੰਸੀ ਦੀ ਇਹ ਕਾਰਵਾਈ ਹਿੰਦੀ ਫ਼ਿਲਮ ਸਨਅਤ ਵਿਚ ਕਥਿਤ ਡਰੱਗ ਦੀ ਵਰਤੋਂ ਬਾਰੇ ਹੋ ਰਹੀ ਜਾਂਚ ਨਾਲ ਜੁੜੀ ਹੋਈ ਸੀ। ਕੇਂਦਰੀ ਏਜੰਸੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਪਹਿਲਾਂ ਭਾਰਤੀ ਦੇ ਲੋਖੰਡਵਾਲਾ ਕੰਪਲੈਕਸ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਤੇ ਮਗਰੋਂ ਉਸ ਦੇ ਪ੍ਰੋਡਕਸ਼ਨ ਹਾਊਸ ਦੀ ਵੀ ਤਲਾਸ਼ੀ ਲਈ ਗਈ।