ਮੁੰਡਾ ਸ਼ੇਰਵਾਨੀ ਤੇ ਰਹਿ ਗਿਆ ਪ੍ਰੈੱਸ ਮਾਰਦਾ, ਇੱਕ ਰਾਤ ਪਹਿਲਾਂ ਬਹੂ ਨੇ ਚਾੜਿਆ ਚੰਨ

811

ਵਿਆਹ ਇੱਕ ਹੋਣਾ ਹੁੰਦਾ ਹੈ ਇੱਕੋ ਇੱਕ ਵਿਆਹ ਕਹਿੰਦੇ ਨੇ ਕਿ ਵਿਆਹ ਦਾ ਹਰ ਇੱਕ ਨੂੰ ਚਾਅ ਹੁੰਦਾ ਹੈ ਚਾਹੇ ਉਹ ਮੁੰਡਾ ਵਿੱਚ ਚਾਹੇ ਉਹ ਕੁੜੀ ਹੋਵੇ ਜੋ ਖ਼ਬਰ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਉਸ ਨੂੰ ਸੁਣ ਕੇ ਤੁਸੀਂ ਵੀ ਵਿਆਹ ਕਰਵਾਉਣ ਲੱਗੇ ਸੌ ਵਾਰ ਸੋਚੋਗੇ ਗੱਲ ਹੀ ਕੁਝ ਅਜਿਹੀ ਹੋਈ ਹੈ ਦਰਅਸਲ ਮਾਮਲਾ

ਅੰਮ੍ਰਿਤਸਰ ਦਾ ਹੈ ਜਿਥੇ ਘਨੂੰਪੁਰ ਦੇ ਵਿੱਚ ਰਹਿਣ ਵਾਲੇ ਨੌਜਵਾਨ ਦਾ ਵਿਆਹ ਰੱਖਿਆ ਹੋਇਆ ਸੀ ਘਰ ਵਿਚ ਪੂਰੀ ਰੌਣਕ ਲੱਗੀ ਹੋਈ ਸੀ ਲਾਈਟਾਂ ਲਗਾਈਆਂ ਗਈਆਂ ਡੀ ਜੇ ਚੱਲ ਰਹੇ ਸੀ ਤੇ ਚੜ੍ਹਨੀ ਸੀ ਮੁੰਡੇ ਦੀ ਬਰਾਤ ਪਰ ਸਭ ਵਿਚਕਾਰ ਧਰਿਆ ਧਰਾਇਆ ਰਹਿ ਗਿਆ ਆਖ਼ਿਰਕਾਰ ਅਜਿਹਾ ਕਿਉਂ ਹੋਇਆ ਉਸ ਬਾਰੇ ਮੁੰਡੇ ਨੇ ਦੱਸਿਆ ਕਿ ਕੁੜੀ ਵਾਲਿਆਂ ਨੇ ਸਾਡੇ ਨਾਲ ਪਹਿਲਾਂ ਸ਼ਗਨ ਲਾਕੇ ਚਲੇ ਗਏ ਅਤੇ ਅਸੀਂ ਵੀ

ਫਿਰ ਸ਼ਗਨ ਲੈ ਕੇ ਗਏ ਹਾਂ ਸੋਚਣ ਲਾ ਕੇ ਵਧੀਆ ਆਏ ਹਾਂ ਭੰਗੜਾ ਪਿਆਰ ਆਤੜ੍ਹੀਏ ਲੱਗਾ ਦੀ ਕੋਈ ਗੱਲਬਾਤ ਨਹੀਂ ਹੋਈ ਅਤੇ ਖੜ੍ਹੇ ਮੌਕੇ ਤੇ ਉਨਾਂ ਨੇ ਸਾਨੂੰ ਜਵਾਬ ਦਿੱਤਾ ਹੈ ਸਾਡਾ ਬਹੁਤ ਜ਼ਿਆਦਾ ਖਰਚਾ ਹੋਇਆ ਹੈ ਨੌਜਵਾਨ ਨੇ ਦੱਸਿਆ ਕਿ ਉਸ ਦਾ ਰਿਸ਼ਤਾ ਤਕਰੀਬਨ ਪੰਜ ਮਹੀਨੇ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਵੱਲੋਂ ਕੋਈ ਵੀ ਖ਼ਾਸ ਕਾਰਨ ਕੁੜੀ ਦੇ ਪਰਿਵਾਰ ਨੇ ਨਹੀਂ ਦੱਸਿਆ ਸਿਰਫ ਫ਼ੋਨ ਕੀਤਾ ਹੈ ਕਿ ਅਸੀਂ ਵਿਆਹ ਨਹੀਂ ਕਰਨਾ ਅਤੇ ਸਾਡੇ ਵੱਲੋਂ

ਜਵਾਬ ਹੈ ਮੁੰਡੇ ਨੇ ਦੱਸਿਆ ਕਿ ਕੁੜੀ ਦਾ ਪਰਿਵਾਰ ਜੌੜਾ ਫਾਟਕ ਦਾ ਰਹਿਣ ਵਾਲਾ ਹੈ ਇਸ ਦੇ ਨਾਲ ਹੀ ਗੁਆਂਢੀਆਂ ਦੇ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਦੇ ਨਾਲ ਬਹੁਤ ਧੋਖਾ ਹੋਇਆ ਹੈ ਅਤੇ ਜਾਣਕਾਰੀ ਮੁਤਾਬਕ ਮੁੰਡੇ ਦੇ ਬਾਪ ਵੱਲੋਂ ਦੱਸਿਆ ਗਿਆ ਹੈ ਕਿ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਜਿਸ ਟੋਕਰੇ ਨਾਲ ਅਸੀਂ ਮੁੰਡੇ ਨੂੰ ਸ਼ਗਨ ਲਾ ਕੇ ਆਈ ਸਾਂ ਤੁਸੀਂ ਉਹੀ ਟੋਕਰਾ ਸਾਡੇ ਲਈ ਵਾਪਸ ਲੈ ਆਏ ਹੋ ਅਤੇ ਇਸੇ ਗੱਲ ਨੂੰ ਲੈ ਕੇ ਉਂਜ ਤਾਂ ਟੁੱਟ ਗਿਆ ਇਸ ਸੰਬੰਧੀ ਬਾਕੀ ਦੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਚ ਦੇਖੋ