ਕੇਜਰੀਵਾਲ ਦਾ ਵੱਡਾ ਧਮਾਕਾ

223

ਇਸ ਵੇਲੇ ਦੀ ਵੱਡੀ ਖ਼ਬਰ ਅਰਵਿੰਦ ਕੇਜਰੀਵਾਲ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਉੱਥੇ ਹੀ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਲੋਕਾਂ ਨੇ ਆਪਣੀਆਂ ਆਪਣੀਆਂ ਗੱਲਾਂ ਰੱਖੀਆਂ ਹਨ ਸੰਧੂ ਸਾਹਬ ਨੇ ਕਿਹਾ ਹੈ ਕਿ ਇੰਡਸਟਰੀਲਿਸਟ ਨੂੰ ਤੇ ਵਪਾਰੀਆਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਜ਼ਿਆਦਾ ਉਮੀਦ ਹੈ ਆਮ ਆਦਮੀ ਪਾਰਟੀ ਨੂੰ ਵੀ ਇੰਡਸਟਰੀਲਿਸਟ ਤੇ ਵਪਾਰੀਆਂ ਤੋਂ ਬਹੁਤ ਜ਼ਿਆਦਾ ਉਮੀਦ ਹੈ ਬਿਨਾਂ ਬਿਜਲੀ ਤੋਂ ਨਾ ਤਾਂ

ਇੰਡਸਟਰੀ ਚੱਲ ਸਕਦੀ ਹੈ ਨਾ ਤਾਂ ਵਿਪਾਰ ਚੱਲ ਸਕਦਾ ਹੈ ਨਾ ਤਾਂ ਘਰ ਚੱਲ ਸਕਦਾ ਹੈ ਘੱਟੋ ਘੱਟ ਬਿਜਲੀ ਤਾਂ ਚਾਹੀਦੀ ਹੈ ਅਖ਼ਬਾਰਾਂ ਦੇ ਵਿੱਚ ਪੜ੍ਹ ਰਿਹਾ ਹਾਂ ਕਿ ਲੰਬੇ ਲੰਬੇ ਪਾਵਰ ਕੱਟ ਪੰਜਾਬ ਦੇ ਅੰਦਰ ਲੱਗ ਰਹੇ ਹਨ ਇੰਨੇ ਲੰਮੇ ਲੰਮੇ ਪਾਵਰ ਕੱਟ ਤੋਂ ਜ਼ਿੰਦਗੀ ਨਹੀਂ ਚੱਲ ਸਕਦੀ ਹੈ ਇਸ ਸੰਬੰਧੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਅਸੀਂ ਪਾਵਰਕੱਟ ਖਤਮ ਕਰਾਂਗੇ ਤੇ 24 ਘੰਟੇ ਬਿਜਲੀ ਦਾ ਇੰਤਜ਼ਾਮ ਕਰਾਂਗੇ ਇਹ ਮੈਂ ਆਪਣੇ ਤਜਰਬੇ ਦੇ ਨਾਲ ਕਹਿ ਰਿਹਾ ਹਾਂ ਜਦੋਂ ਦਿੱਲੀ ਦੇ ਵਿੱਚ ਸਾਡੀ ਸਰਕਾਰ ਬਣੀ ਸੀ

ਫਰਵਰੀ 2 ਹਜਾਰ 15 ਦੇ ਵਿੱਚ ਜੁਲਾਈ 2 ਹਜਾਰ 14 ਦੇ ਵਿੱਚ 7-8 ਘੰਟੇ ਰਾਤ ਨੂੰ ਪਾਵਰ ਕੱਟ ਲੱਗਦੇ ਸੀ ਦਿੱਲੀ ਦੇ ਵਿੱਚ ਬਿਜਲੀ ਦੀ ਕਮੀ ਨਹੀਂ ਸੀ ਬਿਜਲੀ ਵੀ ਸੀ ਏਦਾਂ ਹੀ ਪੰਜਾਬ ਦੇ ਵਿੱਚ ਵੀ ਬਿਜਲੀ ਦੀ ਕਮੀ ਨਹੀਂ ਹੈ ਬਿਜਲੀ ਪ੍ਰੋਡਿਊਸ ਕਰਦਾ ਹੈ ਪੰਜਾਬ ਪੰਜਾਬ ਨੂੰ ਵੀ ਬਿਜਲੀ ਦੀ ਕਮੀ ਨਹੀਂ ਹੈ ਦਿੱਲੀ ਦੇ ਵਿਚ ਇਹ ਸਮੱਸਿਆਵਾਂ ਸੀ ਕਿ ਤਾਰਾਂ ਖ਼ਰਾਬ ਹਨ ਟਰਾਂਸਫਾਰਮਰ ਸੜ ਗਏ ਹਨ ਅਗਲੇ ਢਾਈ ਤਿੰਨਾਂ ਸਾਲਾਂ ਦੇ ਵਿੱਚ ਵਿੱਚ ਮੈਂ ਤੇ ਮੇਰੇ ਬਿਜਲੀ ਮੰਤਰੀ ਸਤਿੰਦਰ ਜੈਨ ਨੇ ਗਲੀ ਗਲੀ ਵਿਚ ਜਾ ਕੇ ਖੜ੍ਹੇ ਹੋ ਕੇ ਤਾਰਾਂ ਬਦਲੀਆਂ ਤੇ ਟਰਾਂਸਫਰ ਵੀ ਬਦਲਾਅ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ