ਚੰਡੀਗੜ੍ਹ ਦੇ ਸੈਕਟਰ 11 ‘ਚ ਕਾਰ ਦੀ ਛੱਤ ‘ਤੇ ਚੜ੍ਹ ਕੇ ਲੜਕੀ ਨੇ ਜੰਮ ਕੇ ਹੰਗਾਮਾ ਕੀਤਾ। ਲੜਕੀ ਦਾ ਪਾਗਲਪਨ ਦੇਖਣ ਲਈ ਮੌਕੇ ‘ਤੇ ਲੋਕ ਇਕੱਠੇ ਹੋਣ ਲੱਗੇ, ਜਿਸ ਕਾਰਨ ਸੜਕ ਉੱਤੇ ਜਾਮ ਲੱਗ ਗਿਆ। ਪੀਸੀਆਰ ਨੇ ਮੌਕੇ ‘ਤੇ ਪਹੁੰਚ ਕੇ ਲੜਕੀ ਨੂੰ ਆਪਣੇ ਨਾਲ ਥਾਣੇ ਲੈ ਗਈ।
ਚੰਡੀਗੜ੍ਹ ‘ਚ ਇੱਕ ਲੜਕੀ ਦਾ ਹਾਈਵੋਲਟੇਜ਼ ਡਰਾਮੇ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 11 ‘ਚ ਕਾਰ ਦੀ ਛੱਤ ‘ਤੇ ਚੜ੍ਹ ਕੇ ਹੰਗਾਮਾ ਕੀਤਾ। ਇਸ ਨਾਲ ਕਈ ਘੰਟਿਆਂ ਤੱਕ ਸੜਕ ਜਾਮ ਰਹੀ। ਇਸ ਲੜਕੀ ਨੇ ਨਯਾਗਾਓਂ ‘ਚ ਵੀ ਇੱਕ ਘਰ ਦੇ ਬਾਹਰ ਕੀਤਾ ਹੰਗਾਮਾ ਕੀਤਾ ਸੀ। ਹੰਗਾਮੇ ਦੌਰਾਨ PCR ਲੜਕੀ ਨੂੰ ਥਾਣੇ ਲੈ ਗਈ।
ਰੋਡ ਜਾਮ ਦੌਰਾਨ ਕਈ ਲੋਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਅਜਿਹੇ ਨਯਾਗਾਓਂ ‘ਚ ਵਿੱਚ ਹੰਗਾਮਾ ਕੀਤਾ ਸੀ ਅਤੇ ਹੁਣ 11 ਵਜੇ ਆ ਕੇ ਅਜਿਹਾ ਹੰਗਾਮਾ ਕਰ ਰਹੀ ਹੈ।
ਲੜਕੀ ਦਾ ਪਾਗਲਪਨ ਦੇਖਣ ਲਈ ਮੌਕੇ ‘ਤੇ ਲੋਕ ਇਕੱਠੇ ਹੋਣ ਲੱਗੇ, ਜਿਸ ਕਾਰਨ ਸੜਕ ਉੱਤੇ ਜਾਮ ਲੱਗ ਗਿਆ। ਪੀਸੀਆਰ ਨੇ ਮੌਕੇ ‘ਤੇ ਪਹੁੰਚ ਕੇ ਲੜਕੀ ਨੂੰ ਆਪਣੇ ਨਾਲ ਥਾਣੇ ਲੈ ਗਈ।