ਇਸ ਵੇਲੇ ਦੀ ਵੱਡੀ ਖ਼ਬਰ ਡੇਰਾ ਮੁਖੀ ਗੁਰਮੀਤ ਰਾ ਮ ਰ ਹੀ ਮ ਇੱਕ ਹੋਰ ਕੇਸ ਚ ਕਸੂਤੇ ਫਸ ਗਏ ਹਨ ਉਹ ਹੈ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਾ ਤ ਲ ਦਾ ਜਿਸ ਮਾਮਲੇ ਨੂੰ ਲੈ ਕੇ ਹੁਣ ਰਣਜੀਤ ਸਿੰਘ ਕ ਤ ਲ ਕਾਂ ਡ ਦੇ ਮੁੱਖ ਗਵਾਹ ਮਾਸਟਰ ਬਲਵੰਤ ਸਿੰਘ ਨੇ ਵੱਡੇ ਖੁ ਲਾ ਸੇ ਕੀਤੇ ਸਨ ਉਨ੍ਹਾਂ ਦਾ ਕਹਿਣਾ ਹੈ ਜਦੋਂ ਲੋਕਾਂ ਚ ਗੱਲ ਫੈ ਲ ਗਈ ਤਾਂ ਡੇਰਾ ਸਿਰਸਾ ਵਾਲਿਆਂ ਵੱਲੋਂ ਉਸ ਨੂੰ ਧ ਮ ਕਾ ਇ ਆ ਗਿਆ ਹੈ ਰਣਜੀਤ ਸਿੰਘ ਕਤਲ ਕੇਸ ਦੇ ਮੁ ਲ ਜ਼ ਮ ਉਸ ਦੇ ਘਰ ਰਿ ਵਾ ਲ ਵ ਰ ਲੈ ਕੇ
ਧ ਮ ਕਾ ਉ ਣ ਆਏ ਸਨ ਅਤੇ ਉਸ ਨੂੰ ਡ ਰਾ ਇ ਆ ਗਿਆ ਅਤੇ ਇਹ ਪੁੱ ਛਿ ਆ ਗਿਆ ਕਿ ਗੁੰਮਨਾਮ ਚਿੱਠੀ ਤੁਸੀਂ ਲਿਖਵਾਈ ਹੈ ਉੱਥੇ ਹੀ ਬਲਵੰਤ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਕੁਰੂਕਸ਼ੇਤਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਤੇ ਹਰਿਆਣਾ ਦੀ ਤਰਕਸ਼ੀਲ ਸੁਸਾਇਟੀ ਦੇ ਵਿੱਚ ਮੈਂ ਸ਼ੁਰੂ ਤੋਂ ਕੰਮ ਕਰ ਰਿਹਾ ਹਾਂ ਜਦੋਂ ਇਹ ਘਟਨਾ ਵਾ ਪ ਰੀ ਸੀ ਉਸ ਸਮੇਂ ਮੈਂ ਤਰਕਸ਼ੀਲ ਸੁਸਾਇਟੀ ਹਰਿਆਣਾ ਦਾ ਮੁੱਖ ਪਾਤਰ ਤਰਕ ਜੋਤੀ ਉਸ ਦਾ ਸੰਪਾਦਕ ਸੀ ਉਸ ਸੰਪਾਦਕ ਹੋਣ ਦੇ ਨਾਮ ਤੇ ਮੇਰਾ ਹਰ ਥਾਂ ਤੇ
ਐਡਰੈੱਸ ਸੀ ਤੇ ਇੱਕ ਗੁੰ ਮ ਨਾ ਮ ਚਿੱ ਠੀ ਕਿਸੇ ਸਾਧਵੀ ਦੁਆਰਾ ਲਿਖੀ ਹੋਈ ਉਹ ਮੇਰੇ ਐਡਰੈੱਸ ਤੇ ਪਹੁੰਚੀ ਸੀ ਉਹ ਚਿੱਠੀ ਪੜ੍ਹਨ ਨਾਲ ਦਿਮਾਗ ਇੱਕ ਤਰ੍ਹਾਂ ਘੁੰਮ ਜਿਹਾ ਗਿਆ ਸੀ ਦੱਸ ਦੇਈਏ ਕਿ ਰਣਜੀਤ ਸਿੰਘ ਕ ਤ ਲ ਦੇ ਮਾਮਲੇ ਨੂੰ ਲੈ ਕੇ ਸੀ ਬੀ ਆਈ ਵਕੀਲਾਂ ਵੱਲੋਂ ਦੋ ਸ਼ੀ ਆਂ ਨੂੰ ਫਾਂ ਸੀ ਦੀ ਸ ਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਹ ਅਦਾਲਤਾਂ ਦੇ ਫ਼ੈਸਲੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋਸ਼ੀਆਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ