ਡੇਰਾ ਮੁਖੀ ਰਾਮ ਰਹੀਮ ਨਾਲ ਜੁੜੀ ਵੱਡੀ ਖ਼ਬਰ

228

ਇਸ ਵੇਲੇ ਦੀ ਵੱਡੀ ਖ਼ਬਰ ਡੇਰਾ ਮੁਖੀ ਰਾ ਮ ਰ ਹੀ ਮ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਰਣਜੀਤ ਸਿੰਘ ਕ ਤ ਲ ਮਾਮਲੇ ਚ ਅੱਜ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਚ ਸੁਣਵਾਈ ਹੋਵੇਗੀ ਦੱਸ ਦੇਈਏ ਕਿ ਅਦਾਲਤ ਨੇ ਪਿਛਲੀ ਸੁਣਵਾਈ ਦੌਰਾਨ ਡੇਰਾ ਮੁਖੀ ਰਾ ਮ ਰ ਹੀ ਮ ਸਣੇ 5 ਨੂੰ ਦੋ ਸ਼ੀ ਕਰਾਰ ਦਿੱਤਾ ਸੀ ਪਰ ਅਦਾਲਤ ਨੇ 12 ਅਕਤੂਬਰ ਯਾਨੀ ਅੱਜ ਦੇ ਦਿਨ ਲਈ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ ਜਾਣਕਾਰੀ ਮੁਤਾਬਕ ਰਾ ਮ ਰ ਹੀ ਮ

ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਅਦਾਲਤ ਚ ਪੇਸ਼ ਹੋਵੇਗਾ ਡੇਰਾ ਮੁ ਖੀ ਨੂੰ ਸ ਜ਼ਾ ਸੁਣਾਏ ਜਾਣ ਵਾਲੇ ਫ਼ੈਸਲੇ ਤੋਂ ਪਹਿਲਾਂ ਹਰਿਆਣਾ ਚ ਪੁਲਿਸ ਹਾਈ ਅਲ ਰ ਟ ਤੇ ਹੈ ਇਸ ਤੋਂ ਪਹਿਲਾਂ 2 ਹਜਾਰ 17 ਚ ਡੇਰਾ ਮੁਖੀ ਰਾ ਮ ਰ ਹੀ ਮ ਨੂੰ ਸਾ ਧ ਵੀ ਜ ਬ ਰ ਜ ਨਾ ਹ ਮਾਮਲੇ ਚ ਦੋ ਸ਼ੀ ਕਰਾਰ ਦਿੱਤੇ ਜਾਣ ਤੇ ਪੰਚਕੂਲਾ ਤੇ ਸਿਰਸਾ ਚ ਮਾਹੌਲ ਤ ਣਾ ਅ ਪੂ ਰ ਨ ਹੋ ਗਿਆ ਸੀ ਇੱਥੇ ਵੀ ਦੱਸ ਦੇਈਏ ਕਿ ਡੇਰਾ ਸੱ ਚਾ ਸੌ ਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦਾ 2 ਹਜਾਰ 2 ਚ

ਕ ਤ ਲ ਕਰ ਦਿੱਤਾ ਗਿਆ ਸੀ ਡੇਰਾ ਮੁਖੀ ਰਾ ਮ ਰ ਹੀ ਮ ਬ ਲਾ ਤ ਕਾ ਰ ਦੇ ਮਾਮਲੇ ਚ ਰੋਹਤਕ ਦੀ ਸੁਨਾਰੀਆ ਜੇ ਲ੍ਹ ਚ ਸ ਜ਼ਾ ਕੱ ਟ ਰਿਹਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ