ਹੁਣ ਹੋਵੇਗੀ ਆਰ ਪਾਰ ਦੀ ਲ ੜਾ ਈ

436

ਇਸ ਵੇਲੇ ਦੀ ਵੱਡੀ ਖ਼ਬਰ ਇਹ ਜਿਹੀਆਂ ਨੀਤੀਆਂ ਵਾਲੀ ਸਰਕਾਰ ਸਾਨੂੰ ਇਹ ਦੇਸ਼ ਸਾਡਾ ਹੈ ਦੇਸ਼ ਨੂੰ ਇਨ੍ਹਾਂ ਤੋਂ ਬਚਾਉਣਾ ਜ਼ਰੂਰੀ ਹੈ ਹਰ ਰੋਜ਼ ਦੇਸ਼ ਦੀ ਜਾਇਦਾਦ ਵੇਚੀ ਜਾ ਰਹੀ ਹੈ ਇਸ ਲਈ ਇਹੋ ਜਿਹੀ ਸਰਕਾਰ ਤੋਂ ਪਿੱਛਾ ਛੁਡਵਾਉਣਾ ਬਹੁਤ ਜ਼ਰੂਰੀ ਹੈ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਮੈਂ ਸਾਰਿਆਂ ਨੂੰ ਮੈਦਾਨ ਚ ਉਤਰਨ ਦਾ ਸੱਦਾ ਦਿੰਦਾ ਹਾਂ ਇਹ ਕਹਿਣਾ ਹੈ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਰਾਜੇਵਾਲ ਪੀ ਡ਼ ਤ ਕਿਸਾਨ ਪਰਿਵਾਰਾਂ ਨੂੰ ਮਿਲਣ ਲਈ ਲਖੀਮਪੁਰ ਪਹੁੰਚੇ ਹੋਏ ਸਨ

ਉੱਥੇ ਹੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਮੁੰਡੇ ਨੇ ਇਹ ਕਾਰਾ ਕੀਤਾ ਹੈ ਉਹ ਇੱਕ ਮੰਤਰੀ ਦਾ ਮੁੰਡਾ ਹੈ ਮੰਤਰੀ ਆਪ ਕਰੀਮੀਨਲ ਮਾਇੰਡ ਦਾ ਹੈ ਇਸ ਮੰਤਰੀ ਤੇ ਪਹਿਲਾਂ ਬਹੁਤ ਸਾਰੇ ਪਰਚੇ ਦਰਜ ਹਨ ਮੰਤਰੀ ਨੇ ਪਹਿਲਾਂ 2 ਦਿਨ ਲੋਕਾਂ ਨੂੰ ਉਕਸਾਇਆ ਸੀ ਮੈਂ ਸਮਝਦਾ ਹਾਂ ਕਿ ਬੀ ਜੇ ਪੀ ਦੀ ਟੋਟਲ ਲੀਡਰਸ਼ਿਪ ਦੀ ਗੰਦੀ ਰਾਜਨੀਤੀ ਹੈ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਏਦਾਂ ਹੀ ਲੋਕਾਂ ਨੂੰ ਕਿਸਾਨਾਂ ਦੇ ਖਿਲਾਫ਼ ਉਕਸਾਉਣ ਦੀ ਕੋਸ਼ਿਸ਼ ਕੀਤੀ ਸੀ ਹਰਿਆਣੇ ਦੇ ਵਿੱਚ ਵੀ ਸਾਡੇ 5 ਕਿਸਾਨ ਵੀਰ

ਸ਼ ਹੀ ਦ ਹੋ ਗਏ ਸੀ ਮੈਂ ਸਮਝਦਾ ਹਾਂ ਕਿ ਉਹ ਸਾਡਾ ਸਰਮਾਇਆ ਨਹੀਂ ਹੈ ਜਿਹੜੀ ਸਿੱਖ ਕੌਮ ਹੈ ਕਿਸਾਨ ਹਨ ਉਨ੍ਹਾਂ ਦੀ ਇਹ ਬਹੁਤ ਵੱਡੀ ਦੇਣ ਹੈ ਤੇ ਬਹੁਤ ਵੱਡੀ ਕੁਰਬਾਨੀ ਹੈ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਚ ਵਾਪਰੀ ਘਟਨਾ ਦੇ ਦੌਰਾਨ 4 ਕਿਸਾਨ ਸ਼ਹੀਦ ਹੋ ਗਏ ਸਨ ਇਸ ਘਟਨਾ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ