CM ਭਗਵੰਤ ਮਾਨ ਨੂੰ ਅਫਸਰਾਂ ਦੀ ਚੇਤਾਵਨੀ! ਮੰਤਰੀਆਂ ਨੂੰ ਕਾ ਬੂ ਵਿੱਚ ਰੱਖੋ ਨਹੀ ਤਾਂ…

1957

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਅਫ਼ਸਰ ਸ਼ਾਹੀ ਚੌਕੀ ਨਜ਼ਰ ਆ ਰਹੀ ਹੈ ਇਸ ਦਾ ਪ੍ਰਮੁੱਖ ਕਾਰਨ ਮੰਤਰੀਆਂ ਦੇ ਛਾਪੇ ਹਨ ਹੁਣ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਫਿਰ ਤੋਂ ਖਫ਼ਾ ਮਾਲ ਮੰਤਰੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਸ਼ਿਕਾਇਤ ਭੇਜੀ ਹੈ

ਜਿਸਦੇ ਵਿਚ ਮੰਤਰੀਆਂ ਨੂੰ ਕਾਬੂ ਰੱਖਣ ਦੇ ਲਈ ਅਲਟੀਮੇਟ ਦਿੱਤਾ ਗਿਆ ਹੈ ਅਫ਼ਸਰਾਂ ਨੇ ਅਜਿਹਾ ਨਾ ਕਰਨ ਤੇ ਬਾਈਕਾਟ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ ਦੱਸ ਦੇਈਏ ਕਿ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਕੁੱਝ ਦਿਨ ਪਹਿਲਾਂ ਤਹਿਸੀਲ ਫ਼ਰਦ ਸੇਵਾ ਕੇਂਦਰ ਵਿੱਚ ਚੈਕਿੰਗ ਕਰਨ ਦੇ ਲਈ ਗਏ ਹੋਏ ਸਨ ਇਸ ਦੌਰਾਨ ਉਨ੍ਹਾਂ ਨੇ ਇਕ ਸ਼ਿਕਾਇਤ ਦੇ ਵਿੱਚ ਸਬ ਰਜਿਸਟਰਾਰ ਨੂੰ ਸਵਾਲ ਜਵਾਬ ਕੀਤੇ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ

ਉਸ ਸਮੇਂ ਸ਼ਿਕਾਇਤਕਰਤਾ ਤੇ ਮੀਡੀਆ ਉੱਥੇ ਮੌਜੂਦ ਸੀ ਇਸ ਮਾਮਲੇ ਦੀ ਜਾਂਚ ਏਡੀਸੀ ਦੇ ਕੋਲ ਵੀ ਚੱਲ ਰਹੀ ਹੈ ਅਜਿਹੇ ਵਿੱਚ ਇਸ ਤਰ੍ਹਾਂ ਜਨਤਕ ਤੌਰ ਤੇ ਸਵਾਲ ਪੁੱਛਣਾ ਗੈਰਕਾਨੂੰਨੀ ਅਤੇ ਨਿੰਦਣਯੋਗ ਹੈ ਜਾਂਚ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਅਜਿਹੀ ਘਟਨਾ ਅਧਿਕਾਰੀਆਂ ਦੇ ਨਾਲ ਮਾਂ ਵਾਲਾ ਸਲੂਕ ਹੈ ਦੱਸ ਦੇਈਏ ਕਿ

ਮੋਗਾ ਦੇ ਵਿੱਚ ਜ਼ਮੀਨ ਦੀ ਰਜਿਸਟਰੀ ਦੇ ਵਿੱਚ ਧੋਖਾਧੜੀ ਦੀ ਸ਼ਿਕਾਇਤ ਮੰਤਰੀ ਵੱਲੋਂ ਪੁੱਜੀ ਸੀ ਇਸ ਵਿੱਚ ਵਪਾਰਕ ਜ਼ਮੀਨ ਨੂੰ ਤਿਰਹਾਈ ਵਜੋਂ ਦਰਜ ਕੀਤਾ ਗਿਆ ਸੀ ਜਿਸ ਵਿਚ ਸੈਂਟਪ ਡਿਊਟੀ ਦੀ ਚੋਰੀ ਕੀਤੀ ਗਈ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ