ਤੀਹਰੇ ਕ ਤ ਲ ਮਾਮਲੇ ਚ ਪੁੱਤ ਹੀ ਨਿਕਲਿਆ ਸਾਰੇ ਟੱਬਰ ਦਾ ਕਾ ਤ ਲ

2498

ਬੀਤੇ ਦਿਨੀਂ ਰੂਪਨਗਰ ਦੇ ਪਾਵਰ ਕਲੋਨੀ ਦੇ ਵਿੱਚ ਇੱਕੋ ਕਰਦੇ ਤਿੰਨ ਲਾ ਸ਼ਾਂ ਬਰਾਮਦ ਹੋਈਆਂ ਸਨ ਜਿਸ ਦੇ ਵਿਚ ਸੇਵਾਮੁਕਤ ਅਧਿਆਪਕ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਡਾਕਟਰ ਧੀ ਦੀਆਂ ਤਿੰਨ ਲਾ ਸ਼ਾਂ ਸੀ ਉਸ ਕ ਤ ਲ ਕੇਸ ਦੀ ਜਾਂਚ ਉਨ੍ਹਾਂ ਦੇ ਹੀ ਪੁੱਤਰ ਦੇ ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ ਦੱਸ ਦਈਏ ਕਿ

ਸੇਵਾਮੁਕਤ ਅਧਿਆਪਕ ਦਾ ਪੁੱਤਰ ਪ੍ਰਭਜੀਤ ਸਿੰਘ ਜੋ ਕਿ ਉਸ ਦਿਨ ਤੋਂ ਹੀ ਲਾ ਪ ਤਾ ਸੀ ਉਸ ਦੀ ਸਕੂਟੀ ਜੋ ਭਾਖੜਾ ਨਹਿਰ ਦੇ ਕੰਢੇ ਤੋਂ ਬਰਾਮਦ ਹੋਈ ਹੈ ਪੁਲੀਸ ਨੂੰ ਅਜੇ ਤਕ ਸਪੱਸ਼ਟ ਨਹੀਂ ਹੋਇਆ ਕਿ ਇਹ ਕ ਤ ਲ ਕੀਤਾ ਕਿਸ ਨੇ ਹੈ ਪਰ ਸ਼ੱ ਕ ਦੇ ਦਾਇਰੇ ਵਿੱਚ ਕਿਤੇ ਨਾ ਕਿਤੇ ਉਨ੍ਹਾਂ ਦਾ ਹੀ ਪੁੱਤਰ ਪ੍ਰਭਜੋਤ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਸਕੂਟਰੀ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਈ ਹੈ ਤੇ ਸੂਤਰਾਂ ਤੋਂ ਇਹ ਵੀ

ਪਤਾ ਲੱਗਾ ਹੈ ਕਿ ਪ੍ਰਭਜੋਤ ਸਿੰਘ ਕ ਤ ਲ ਚਾਰ ਦਿਨ ਪਹਿਲਾਂ ਰੋਪੜ ਦੇ ਨਾਲ ਲੱਗਦੇ ਹੀ ਕਸਬਾ ਖਨੌਰੀ ਦੇ ਵਿੱਚ ਝਟ ਕਾ ੲੀ ਅਾਂ ਤੋਂ ਬੱਕਰੇ ਝ ਟ ਕਾ ਉਣ ਦੀ ਸਿਖਲਾਈ ਵੀ ਲੈ ਕੇ ਆਇਆ ਸੀ ਉਸ ਤੋਂ ਬਾਅਦ ਕ ਤ ਲ ਤੋਂ ਇਕ ਦਿਨ ਪਹਿਲਾਂ ਉਹ ਇੱਕ ਗੱਤਕਾ ਕੋਚ ਤੋਂ ਬੁੱਤ ਕੱ ਟ ਣ ਦੀ ਸਿਖਲਾਈ ਵੀ ਲੈ ਕੇ ਆਇਆ ਸੀ ਤੇ ਅਗਲੇ ਦਿਨ ਦਸ ਤਰੀਕ ਨੂੰ ਜਦੋਂ ਕ ਤ ਲ ਹੁੰਦਾ ਉਸ ਦਿਨ ਵੀ ਉਸ ਨੇ ਮਾਸਟਰ

ਜਿਹੜੇ ਰਿਟਾਇਰਡ ਅਧਿਆਪਕ ਸੀ ਉਨ੍ਹਾਂ ਦੇ ਫੋਨ ਤੋਂ ਦੋਧੀ ਨੂੰ ਵੀ ਕੋਲ ਕੀਤਾ ਸੀ ਕਿ ਅਸੀਂ ਤਿੰਨ ਦਿਨ ਦੇ ਲਈ ਬਾਹਰ ਜਾ ਰਿਹਾ ਹਾਂ ਤਿੰਨ ਦਿਨ ਦੇ ਲਈ ਸਾਡੇ ਘਰ ਦੁੱਧ ਦੇਣ ਲਈ ਨਾ ਆਇਆ ਜਾਵੇ ਅਜਿਹੇ ਫੋਨ ਕਾਲ ਰਿਕਾਰਡਿੰਗ ਜੋ ਹੈ ਉਹ ਮਾਸਟਰ ਹਰਚਰਨ ਸਿੰਘ ਦੇ ਫੋਨ ਦੇ ਵਿੱਚੋਂ ਤਕਰੀਬਨ ਪੰਜ ਵਜੇ ਦੇ ਕਰੀਬ ਕੋਲ ਕੀਤੀ ਗਈ ਸੀ ਅਤੇ ਸਾਰੀਆਂ ਜੋ ਗੱਲਾਂ ਨੇ ਸ਼ੱਕ ਦੇ ਘੇਰੇ ਵਿੱਚ ਹਨ ਪ੍ਰੋ ਪ੍ਰਭਜੋਤ ਸਿੰਘ ਨੂੰ

ਲੈ ਕੇ ਆ ਰਹੀਆਂ ਹਨ ਜੋ ਸੇਵਾਮੁਕਤ ਅਧਿਆਪਕ ਮਾਸਟਰ ਹਰਚਰਨ ਸਿੰਘ ਹੁਣਾਂ ਦਾ ਹੀ ਪੁੱਤਰ ਉਸ ਦਿਨ ਤੋਂ ਹੀ ਲਾਪਤਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਮਾਸਟਰ ਹਰਚਰਨ ਸਿੰਘ ਆਪਣੇ ਪੁੱਤਰ ਨੂੰ ਵਾਰ ਵਾਰ ਇਸ ਗੱਲ ਲਈ ਫੋਰਸ ਕਰਦੇ ਸੀ ਕਿ ਉਹ ਕੋਈ ਚੰਗੀ ਪੜ੍ਹਾਈ ਕਰੇ ਕਿਉਂਕਿ ਦੀ ਪ੍ਰੀਖਿਆ ਦੇ ਵਿੱਚ ਪ੍ਰਭਜੋਤ ਸਿੰਘ ਅਸਫਲ ਰਿਹਾ ਸੀ ਉਸ ਤੋਂ ਬਾਅਦ ਉਸਨੇ ਪੀਜੀਆਈ ਤੋਂ

ਲੈਬ ਅਸਿਸਟੈਂਟ ਦਾ ਕੋਰਸ ਜਿਹੜਾ ਸੀ ਉਹ ਵੀ ਕਰਨਾ ਸ਼ੁਰੂ ਕੀਤਾ ਸੀ ਉਹ ਵੀ ਉੱਥੇ ਨਹੀਂ ਗਿਆ ਉਸ ਤੋਂ ਬਾਅਦ ਉਸ ਨੂੰ ਹੋਰ ਪੜ੍ਹਾਈ ਦੇ ਵਾਸਤੇ ਵੀ ਭੇਜਿਆ ਸੀ ਪਰ ਉੱਥੇ ਵੀ ਉਹ ਨਹੀਂ ਗਿਆ ਜਿਸ ਦੇ ਚਲਦਿਆਂ ਉਸ ਨੂੰ ਵਾਰ ਵਾਰ ਇਸ ਗੱਲ ਦੇ ਲਈ ਕਿਹਾ ਜਾਂਦਾ ਸੀ ਕਿ ਉਸ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਉਸ ਦੀ ਭੈਣ ਦੇ ਨਾਲ ਜੋ ਕਿ

ਡਾਕਟਰ ਸੀ ਆਨੰਦਪੁਰ ਸਾਹਿਬ ਦੇ ਹਸਪਤਾਲ ਦੇ ਵਿੱਚ ਉਨ੍ਹਾਂ ਦੇ ਨਾਲ ਵੀ ਉਸ ਦੀ ਵਾਰ ਵਾਰ ਤੁਲਨਾ ਕੀਤੀ ਜਾਂਦੀ ਸੀ ਅਤੇ ਆਪਣੀ ਭੈਣ ਦੇ ਨਾਲ ਵਾਰ ਵਾਰ ਤੁਲਣਾ ਕਰਦੇ ਹੋਏ ਉਸ ਨੂੰ ਕਿਹਾ ਜਾਂਦਾ ਸੀ ਕਿ ਉਸ ਨੂੰ ਚੰਗੀ ਕੋਈ ਪੜ੍ਹਾਈ ਕਰੇ ਸਾਰੀਆਂ ਗੱਲਾਂ ਸ਼ੱਕ ਦੇ ਘੇਰੇ ਵਿੱਚ ਪ੍ਰਭਜੋਤ ਸਿੰਘ ਨੂੰ ਲੈ ਕੇ ਖੜ੍ਹੀਆਂ ਕਰ ਰਹੀਆਂ ਹਨ ਬਾਕੀ ਦੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਕਿ ਵੀਡੀਓ ਨੂੰ ਦੇਖੋ