ਇਸ ਵੇਲੇ ਦੀ ਵੱਡੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਥੇ ਕਿ ਉਨ੍ਹਾਂ ਨੇ ਸਟੇਜ ਤੋਂ ਬੋਲਦਿਆਂ ਹੋਇਆਂ ਭਗਵੰਤ ਮਾਨ ਦੇ ਬਾਰੇ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਅੱਜ ਮੈਨੂੰ ਕਹਿਣਾ ਨਹੀਂ ਚਾਹੀਦਾ ਸੀ ਕਿਉਂਕਿ ਸਾਡਾ ਪੰਜਾਬ ਦਾ ਮੁੱਖ ਮੰਤਰੀ ਹੈ
ਮੈਨੂੰ ਅੱਜ ਕਹਿਣਾ ਨਹੀਂ ਚਾਹੀਦਾ ਸੀ ਪਰ ਮੈਨੂੰ ਅੱਜ ਦੁੱਖ ਲੱਗਿਆ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ ਦਮਦਮਾ ਸਾਹਿਬ ਮੱਥਾ ਟੇਕਣ ਆਏ ਅਤੇ ਸ਼ਰਾਬ ਪੀਤੀ ਹੋਈ ਸੀ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਨੂੰ ਮਰਿਆਦਾ ਦਾ ਪਤਾ ਨਹੀਂ ਤੁਸੀਂ ਉਸ ਦੀ ਸੁਣ ਲਵੋ ਸਾਫ ਪਤਾ ਲੱਗਦਾ ਹੈ ਕਿ ਉਸ ਨੇ ਸ਼ਰਾਬ ਪੀਤੀ ਹੈ ਪਰ ਮੈਂ ਸੋਚਿਆ ਹੋਇਆ ਸੀ ਕਿ ਛੇ ਮਹੀਨੇ ਕੁਝ ਨਹੀਂ ਬੋਲਣਾ ਕਿਉਂਕਿ ਪੰਜਾਬ ਦੀ ਜਨਤਾ ਨੇ
ਉਨ੍ਹਾਂ ਨੂੰ ਮੌਕਾ ਦਿੱਤਾ ਮੈਂ ਵੀ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਮੌਕਾ ਦਿੱਤਾ ਹੈ ਜੋ ਕਰਨਾ ਕਰ ਲੈਣ ਘੱਟ ਤੋਂ ਘੱਟ ਇਕ ਇਨਸਾਨ ਨੂੰ ਮੌਕਾ ਦਿੱਤਾ ਹੈ ਪਰ ਇਹ ਗੱਲ ਬਰਦਾਸ਼ਤ ਨਹੀਂ ਹੋਈ ਕਿ ਗੁਰੂ ਘਰ ਦੀ ਮਰਿਆਦਾ ਨੂੰ ਭੰ ਗ ਕੀਤਾ ਹੈ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਪਹਿਲਾਂ ਦਮਦਮਾ ਸਾਹਿਬ ਸ਼ ਰਾ ਬ ਪੀ ਕੇ ਆਇਆ ਸੀ ਉਨ੍ਹਾਂ ਬਰਗਾੜੀ ਮੋਰਚਾ ਵੀ ਲੱਗਿਆ ਸੀ ਉਦੋਂ ਵੀ ਸ਼ ਰਾ ਬ ਪੀ ਕੇ
ਉਠਾਇਆ ਸੀ ਅਤੇ ਉਥੋਂ ਇਸ ਨੂੰ ਭਜਾਇਆ ਸੀ ਹੁਣ ਇਹ ਪੰਜਾਬ ਦਾ ਮੁੱਖ ਮੰਤਰੀ ਹੈ ਜਿਸ ਉਪਰ ਬਹੁਤ ਹੀ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਸੂਬੇ ਦੀ ਪੂਰੇ ਦੇਸ਼ ਦੇ ਉੱਪਰ ਜ਼ਿੰਮੇਵਾਰੀ ਹੈ ਇਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਬਾਕੀ ਉਨ੍ਹਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਦੇ ਲਈ ਤੁਸੀਂ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ