ਆਪ ਸਰਕਾਰ ਵਿਚਾਲੇ ਵੀ ਛਿੜਿਆ ਕ ਲੇ ਸ਼ ਆਪਣੀ ਸਰਕਾਰ ਦੇ ਫੈਂਸਲੇ ਤੇ ਬੋਲੇ ਕੁੰਵਰ ਵਿਜੇ ਪ੍ਰਤਾਪ

2057

ਇਸ ਵੇਲੇ ਦੀ ਇਕ ਵੱਡੀ ਖਬਰ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ ਹੁਣ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੋ ਸੀਨੀਅਰ ਆਈਪੀਐਸ ਅਧਿਕਾਰੀਆਂ ਪ੍ਰਮੋਦ ਕੁਮਾਰ ਤੇ

ਅਰੁਣ ਪਾਲ ਸਿੰਘ ਦੀ ਨਿਯੁਕਤੀ ਤੇ ਇਤਰਾਜ਼ ਜਤਾਇਆ ਹੈ ਸ਼ਨੀਵਾਰ ਨੂੰ ਪੰਜਾਬ ਵਿੱਚ ਵੱਡੇ ਫੇਰਬਦਲ ਹੋਏ ਹਨ ਇਸ ਮਗਰੋਂ ਚਰਚਾ ਛਿੜ ਗਈ ਹੈ ਹਾਲ ਹੀ ਵਿੱਚ ਇੰਚਾਰਜ ਨੇ ਬੱਨਵੇ ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ ਪਰ ਪਾਰਟੀ ਅੰਦਰ ਹੁਣ ਤੋਂ ਹੀ ਕਲੇਸ਼ ਸ਼ੁਰੂ ਹੋਣ ਲੱਗਾ ਹੈ ਸ਼ਨੀਵਾਰ ਨੂੰ ਇੱਕ ਸੌ ਸਤੱਨਵੇ ਬੈਚ ਦੇ ਆਈਪੀਐਸ ਅਧਿਕਾਰੀ ਸਿੰਘ ਨੂੰ ਅੰਮ੍ਰਿਤਸਰ ਪੁਲਸ ਕਮਿਸ਼ਨਰ ਬਣਾਇਆ ਗਿਆ ਹੈ ਚ ਨਾਲ ਹੀ ਪੰਜਾਬ ਸਰਕਾਰ ਨੇ

ਪੱਚੀ ਮਾਰਚ ਨੂੰ ਅਠਾਸੀ ਬੈਚ ਦੇ ਆਈਪੀਐਸ ਅਧਿਕਾਰੀ ਕੁਮਾਰ ਨੂੰ ਵਿਸ਼ੇਸ਼ ਡੀਜੀਪੀ ਵਜੋਂ ਨਿਯੁਕਤ ਕੀਤਾ ਹੈ ਕੁੰਵਰ ਵਿਜੇ ਪ੍ਰਤਾਪ ਨੇ ਸ਼ਨੀਵਾਰ ਨੂੰ ਫੇਸਬੁੱਕ ਪੋਸਟ ਰਾਹੀਂ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਨਿਯੁਕਤੀ ਤੇ ਸਵਾਲ ਖੜ੍ਹੇ ਕੀਤੇ ਹਨ ਨਾਲ ਹੀ ਇਸ ਤੇ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਤੇ ਉਨ੍ਹਾਂ ਨੇ ਲਿਖਿਆ ਕਿ ਆਮ ਲੋਕਾਂ ਦੀ ਮੰਗ ਇਵੇਂ ਪਾਰਟੀ ਫਲਿਪ ਫੋਨ ਤੇ ਉਨ੍ਹਾਂ ਦੋ ਪੁਲੀਸ ਅਧਿਕਾਰੀ ਦੀ ਨਿਯੁਕਤੀ ਤੇ ਮੁੜ

ਵਿਚਾਰ ਕਰਨ ਦੀ ਬੇਨਤੀ ਕੀਤੀ ਹੈ ਜੋ ਸਮੇਂ ਦੀ ਐਸਆਈਟੀ ਦਾ ਹਿੱਸਾ ਸਨ ਤਿੰਨ ਨੰਬਰ ਦੋ ਤੇ ਭਾਰਤੀ ਸਨ ਜਿਨ੍ਹਾਂ ਨੇ ਵੱਡੀ ਸਿਆਸੀ ਘਰਾਣਿਆਂ ਦਾ ਪੱਖ ਪੂਰਿਆ ਸੀ ਬਰਗਾੜੀ ਬਹਿਬਲ ਕੋਟਕਪੂਰਾ ਮਾਮਲੇ ਵਿਚ ਇਨਸਾਫ ਨਾ ਮਿਲਣ ਲਈ ਇਹ ਦੋਵੇਂ ਅਧਿਕਾਰੀ ਜ਼ਿੰਮੇਵਾਰ ਹਨ ਮੈਂ ਐਸਆਈਟੀ ਵਿੱਚ ਤੀਜੇ ਨੰਬਰ ਤੇ ਸੀ ਨੰਬਰ ਇੱਕ ਨੂੰ ਪੁਲਸ ਵਿਭਾਗ ਦਾ ਸਭ ਤੋਂ ਸ਼ਕਤੀਸ਼ਾਲੀ ਯੋਧਾ

ਕੇ ਵਿਭਾਗ ਦਾ ਮੁਖੀ ਬਣਾਇਆ ਗਿਆ ਹੈ ਨੰਬਰ ਦੂਰ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਵਜੋਂ ਨਿਵਾਜਿਆ ਗਿਆ ਹੈ ਉਮਰ ਪ੍ਰਤਾਪ ਸਾਬਕਾ ਆਈਪੀਐੱਸ ਅਧਿਕਾਰੀ ਹਨ ਤੇ ਪੰਜਾਬ ਪੁਲੀਸ ਆਈਜੀ ਰਹਿ ਚੁੱਕੇ ਹਨ ਇਨ੍ਹਾਂ ਦੀ ਅਗਵਾਈ ਹੇਠ ਕੰਮ ਕਰ ਰਹੀ ਐਸਆਈਟੀ ਦੀ ਜਾਂਚ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ