ਚੋ ਰਾਂ ਨੇ ਕਰ ਦਿੱਤੀਆਂ ਸਭ ਹੱਦਾਂ ਪਾਰ, ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ

915

ਸ਼ਰਾ ਰ ਤੀ ਅ ਨ ਸਰਾਂ ਵੱਲੋਂ ਅਕਸਰ ਚੋ ਰੀ ਦੀਆਂ ਵਾ ਰ ਦਾ ਤਾਂ ਨੂੰ ਘਰਾਂ ਦੇ ਵਿੱਚ ਆਮ ਹੀ ਅੰ ਜਾ ਮ ਦਿੱਤਾ ਜਾਂਦਾ ਹੈ ਪਰ ਹੁਣ ਕਈ ਸ਼ਰਾ ਰ ਤੀ ਅ ਨ ਸਰ ਦੋ ਕਦਮ ਅੱਗੇ ਵੱਧਦੇ ਹੋਏ ਨਜ਼ਰ ਆਏ ਹਨ ਦੋਵਾਂ ਨੇ ਇੱਕ ਗੁਰੂ ਘਰ ਦੇ ਵਿੱਚ ਹੀ ਚੋ ਰੀ ਦੀ ਵਾ ਰ ਦਾ ਤ ਨੂੰ ਅੰਜਾਮ ਦੇ ਦਿੱਤਾ ਹੈ ਉਨ੍ਹਾਂ ਦੇ ਵੱਲੋਂ

ਗੁਰੂ ਘਰ ਨੂੰ ਹੀ ਨਿਸ਼ਾਨਾ ਬਣਾ ਲਿਆ ਗਿਆ ਮਿਲੀ ਜਾਣਕਾਰੀ ਮੁਤਾਬਕ ਬਟਾਲਾ ਤੇ ਗੁਰਦਾਸਪੁਰ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਬੀਤੀ ਰਾਤ ਚੋ ਰਾਂ ਦੇ ਵੱਲੋਂ ਗੋਲਕ ਚੋਰੀ ਦੀ ਵਾ ਰ ਦਾ ਤ ਨੂੰ ਅੰਜਾਮ ਦਿੱਤਾ ਗਿਆ ਇਸ ਸਭ ਘਟਨਾ ਦੀਆਂ ਤਸਵੀਰਾਂ ਗੁਰੂ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈ ਦ ਹੋ ਗਈਆਂ ਜਿਸ ਦੇ ਵਿਚ ਕੁੱਝ ਨ ਕਾ ਬ ਪੋ ਸ਼ ਵਿਅਕਤੀ ਗੁਰੂ ਘਰ ਦੀ ਗੋਲਕ ਚੋ ਰੀ

ਕਰਕੇ ਲਿਜਾ ਰਹੇ ਹਨ ਇਸ ਵਾ ਰ ਦਾ ਤ ਬਾਰੇ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਜਦੋਂ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਗੁਰੂ ਘਰ ਦੇ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਗੁਰਦੁਆਰਾ ਸਭ ਦਾ ਦਰਵਾਜ਼ਾ ਬਾਹਰੋਂ ਖੁੱਲ੍ਹਿਆ ਹੋਇਆ ਸੀ ਦੋਨਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਗੁਰੂ ਘਰ ਦੀ ਗੋਲਕ ਉੱਥੋਂ ਗਾਇਬ ਸੀ ਉਨ੍ਹਾਂ ਦੱਸਿਆ ਕਿ ਚੋ ਰਾਂ ਦੇ ਵੱਲੋਂ ਗੋਲਕ ਨੂੰ ਖਾਲੀ ਕਰਕੇ ਗੁਰਦੁਆਰਾ ਸਾਹਿਬ ਦੇ

ਨੇੜੇ ਮੌਜੂਦ ਛੱਪੜ ਦੇ ਕੋਲ ਸੁੱਟ ਦਿੱਤਾ ਗਿਆ ਗੋਲਕ ਵਿਚ ਮੌਜੂਦ ਤਕਰੀਬਨ ਤਿੱਨ ਹਜਾਰ ਰੁਪਏ ਦੀ ਰਾਸ਼ੀ ਵੀ ਚੋ ਰਾਂ ਦੇ ਵੱਲੋਂ ਕਰ ਲਈ ਗਈ ਹੁਣ ਉਨ੍ਹਾਂ ਨੇ ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਸ਼ ਰਾ ਰ ਤੀ ਅ ਨ ਸ ਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਉਪਰ ਨੱਥ ਪਾਈ ਜਾਵੇ ਇਸ ਮਾਮਲੇ ਤੋਂ

ਪਹਿਲਾਂ ਵੀ ਇਸ ਤਰ੍ਹਾਂ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਜਿਨ੍ਹਾਂ ਦੇ ਵਿੱਚ ਚੋ ਰਾਂ ਦੇ ਵੱਲੋਂ ਧਾਰਮਿਕ ਸਥਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀਆਂ ਵਾ ਰ ਦਾ ਤਾਂ ਨੂੰ ਅਖੀਰ ਕਿਵੇਂ ਰੋਕਿਆ ਜਾਂਦਾ ਹੈ ਬਾਕੀ ਦੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ