ਸਰਕਾਰੀ ਸਕੂਲ ਦੀ ਅਧਿਆਪਕ ਨੇ ਜਵਾਕਾਂ ਸਾਮਣੇ ਬੱਚੇ ਦੀ ਮਾਂ ਨੂੰ ਮਾ ਰਿ ਆ ਥੱ ਪ ੜ ਤੇ ਫਿਰ…

1677

ਇਸ ਵੇਲੇ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹੜਾ ਕਿ ਸਕੂਲ ਦਾ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿਥੇ ਕਿ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਜਵਾਕਾਂ ਨੇ ਸਾਹਮਣੇ ਬੱਚੇ ਦੀ ਮਾਂ ਨੂੰ ਥੱ ਪ ੜ ਮਾ ਰ ਨ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਅਧਿਆਪਕਾਂ ਦੇ

ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਇਹ ਸਾਢੇ ਕੁ ਨੌਂ ਵਜੇ ਦੀ ਗੱਲ ਹੈ ਮੈਂ ਸਕੂਲ ਵਿੱਚ ਨਹੀਂ ਸੀ ਕਿਉਂਕਿ ਮੇਰੀ ਪੰਜਵੀਂ ਕਲਾਸ ਦੇ ਵਿੱਚ ਬੋਰਡ ਦੇ ਪੇਪਰਾਂ ਦੇ ਵਿੱਚ ਡਿਊਟੀ ਲੱਗੀ ਸੀ ਅਤੇ ਬਾਹਰ ਦੇ ਵਿੱਚ ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਜੋ ਮੇਰੇ ਨਾਲ ਦੇ ਦੂਸਰੇ ਮਹਿਲਾ ਅਧਿਆਪਕ ਹਨ ਸ੍ਰੀਮਤੀ ਕੁਲਵਿੰਦਰ ਕੌਰ ਜੀ ਉਨ੍ਹਾਂ ਦਾ ਪਿੰਡ ਦੀ ਔਰਤ ਦੇ ਨਾਲ ਸ੍ਰੀਮਤੀ ਗਗਨਦੀਪ ਕੌਰ ਦੇ ਨਾਲ ਬਹੁਤ ਹੀ

ਬ ਦ ਸਲੂ. ਕੀ ਕੀਤੀ ਗਈ ਅਤੇ ਉਸ ਨੂੰ ਧੱ ਕਾ ਮਾਰਿਆ ਅਤੇ ਥੱਪੜ ਵੀ ਮਾਰਿਆ ਗਿਆ ਅਤੇ ਇਸ ਤਰ੍ਹਾਂ ਦੀ ਬਹੁਤ ਹੀ ਘਟੀਆ ਹਰਕਤ ਕੀਤੀ ਗਈ ਹੈ ਅਤੇ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਧਰਤੀ ਉਪਰ ਬਣਦੀ ਕਾਰਵਾਈ ਕੀਤੀ ਜਾਵੇ ਅਸੀਂ ਗੱਲ ਸਕੂਲ ਦੇ ਵਿੱਚ ਇੱਕ ਛੋਟਾ ਜਿਹਾ ਬੱਚਿਆਂ ਦਾ ਫੰਕਸ਼ਨ ਰੱਖਿਆ ਸੀ ਥਾਏਂ ਜੋ ਲੇਡੀ ਸੀ ਇਹ ਮੈਨੂੰ ਕੱਲ੍ਹ ਵੀ ਕਹਿ ਕੇ ਗਈ ਸੀ

ਕਿ ਸਰ ਜੋ ਤੁਹਾਡੇ ਨਾਲ ਦੇ ਮੈਡਮ ਹਨ ਇਨ੍ਹਾਂ ਨਵੇਂ ਬੰਦਾ ਬਣਾਉਣਾ ਹੈ ਇਨ੍ਹਾਂ ਨੂੰ ਮੈਂ ਨੌਕਰੀ ਕਰਨੀ ਸਿਖਾਉਣੀ ਹੈ ਇਸ ਤਰ੍ਹਾਂ ਦੀਆਂ ਹੀ ਧਮਕੀਆਂ ਪਹਿਲਾਂ ਵੀ ਦਿੰਦੀ ਰਹੀ ਹੈ ਸੋ ਅੱਜ ਮੇਰੀ ਗ਼ੈਰਹਾਜ਼ਰੀ ਦੇ ਵਿਚ ਅਤੇ ਉਸ ਦੇ ਦੌਰਾਨ ਇਹ ਘਟਨਾ ਵਾਪਰੀ ਹੈ ਤੇ ਬਹੁਤ ਹੀ ਮੰ ਦ ਭਾ ਗੀ ਘਟਨਾ ਵਾਪਰੀ ਹੈ ਅਸੀਂ ਪ੍ਰਸ਼ਾਸਨ ਤੋਂ

ਮੰਗ ਕਰਦੇ ਹਾਂ ਕਿ ਅਧਿਆਪਕਾਂ ਦਾ ਜੋ ਮਾਣ ਸਨਮਾਨ ਹੈ ਉਸ ਨੂੰ ਬਹਾਲ ਕੀਤਾ ਜਾਵੇ ਰੱਖਿਆ ਜਾਵੇ ਅਤੇ ਇਸ ਤਰ੍ਹਾਂ ਦੀਆਂ ਔਰਤਾਂ ਜੋ ਹਨ ਜਾਂ ਕੋਈ ਹੋਰ ਵੀ ਹਰਿਆਣਾ ਦੇ ਉਪਰ ਬਣਦੀ ਕਾਰਵਾਈ ਕੀਤੀ ਜਾਵੇ ਬਾਕੀ ਦੀ ਪੂਰੀ ਜਾਣਕਾਰੀ ਲਈ ਤੁਸੀਂ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ