ਯੂਪੀ ਮਾਮਲੇ ਚ ਪੁਲਿਸ ਦਾ ਐਕਸ਼ਨ

301

ਇਸ ਵੇਲੇ ਦੀ ਵੱਡੀ ਖ਼ਬਰ ਲਖੀਮਪੁਰ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਮਾਮਲੇ ਚ ਵੱਡੀ ਕਾਰਵਾਈ ਕੀਤੀ ਹੈ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਚੋਂ ਇੱਕ ਦਾ ਨਾਮ ਅਸ਼ੀਸ਼ ਪਾਂਡੇ ਅਤੇ ਦੂਜੇ ਦਾ ਨਾਮ ਲਵ ਕੁਸ਼ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮੁਲਜ਼ਮ ਉਸ ਗੱਡੀ ਦੇ ਵਿੱਚ ਸਵਾਰ ਸਨ ਜਿਸ ਗੱਡੀ ਨੇ ਕਿਸਾਨਾਂ ਨੂੰ ਟੱ ਕ ਰ ਮਾ ਰੀ ਸੀ ਜਿਸ ਗੱਡੀ ਦੇ ਥੱਲੇ ਆ ਕੇ 4 ਕਿਸਾਨ ਸ਼ ਹੀ ਦ ਹੋਏ ਹਨ ਇੱਥੇ ਵੀ ਦੱਸ ਦਈਏ ਕਿ ਬੀਤੀ ਰਾਤ

ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਘਰ ਦੇ ਬਾਹਰ ਵੀ ਪੁਲਿਸ ਵੱਲੋਂ ਨੋਟਿਸ ਲਗਾਇਆ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਅਸ਼ੀਸ਼ ਮਿਸ਼ਰਾ ਜੋ ਕਿ ਕੇਂਦਰੀ ਮੰਤਰੀ ਦਾ ਪੁੱਤਰ ਹੈ ਉਹ ਜਾਂਚ ਦੇ ਵਿਚ ਸ਼ਾਮਿਲ ਹੋਵੇ ਪੁਲਿਸ ਦੇ ਸਾਹਮਣੇ ਪੇਸ਼ ਹੋਵੇ ਹੁਣ ਦੇਖਣਾ ਹੋਵੇਗਾ ਕਿ ਅਸ਼ੀਸ਼ ਮਿਸ਼ਰਾ ਪੁਲਿਸ ਦੇ ਸਾਹਮਣੇ ਪੇਸ਼ ਹੁੰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਦੱਸ ਦੇਈਏ ਕਿ ਲਖੀਮਪੁਰ ਮਾਮਲੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਸਿਆਸੀ ਧਿਰਾਂ ਤੋਂ ਲੈ ਕੇ ਹਰ ਵਰਗ ਵੱਲੋਂ ਇਸ ਮਾਮਲੇ ਦੀ ਨਿਖੇਧੀ ਕੀਤੀ ਗਈ ਹੈ ਅਤੇ ਨਾਲ ਹੀ ਸਿਆਸੀ ਧਿਰਾਂ ਵੀ ਪੀ ਡ਼ ਤ ਪਰਿਵਾਰਾਂ ਨਾਲ

ਦੁੱਖ ਸਾਂਝਾ ਕਰਨ ਦੇ ਲਈ ਪਹੁੰਚੀਆਂ ਹਨ ਬੀਤੇ ਦਿਨੀਂ ਕਾਂਗਰਸ ਵੱਲੋਂ ਵੀ ਰੋਸ ਮਾਰਚ ਕੱਢਿਆ ਗਿਆ ਸੀ ਉਨ੍ਹਾਂ ਨੂੰ ਰੋਕਿਆ ਗਿਆ ਸੀ ਪਰ ਫਿਰ ਵੀ ਵਿਧਾਇਕ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਲਖੀਮਪੁਰ ਗਏ ਹਨ ਤੇ ਜਾ ਕੇ ਉਨ੍ਹਾਂ ਨੇ ਗੱਲਬਾਤ ਕੀਤੀ ਹੈ ਇਸ ਤੋਂ ਪਹਿਲਾਂ ਵੀ ਕਾਂਗਰਸ ਦਾ ਵਫ਼ਦ ਪਹੁੰਚਿਆ ਸੀ ਤੇ ਉਨ੍ਹਾਂ ਨੂੰ ਮੁਆਵਜ਼ੇ ਜਾ ਵੀ ਕਹਿ ਕੇ ਆਇਆ ਸੀ ਕਿ ਅਸੀਂ ਮੁਆਵਜ਼ਾ ਦੇਵਾਂਗੇ ਯੂ ਪੀ ਸਰਕਾਰ ਵੱਲੋਂ ਵੀ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ