ਦੀਪ ਸਿੱਧੂ ਦੇ ਆਖਰੀ ਬੋਲ ਕਾਲਜਾ ਚੀਰ ਦੇਣਗੇ

271

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਇੱਕ ਭਿ ਆ ਨ ਕ ਹਾ ਦ ਸੇ ਦੌਰਾਨ ਮੌਤ ਹੋ ਗਈ ਹੈ ਇਸੇ ਦੇ ਚੱਲਦਿਆਂ ਉਨ੍ਹਾਂ ਦੇ ਆਖ਼ਰੀ ਬੋਲ ਕਾਲਜਾਂ ਚੀਰ ਕੇ ਰੱਖ ਦੇਣਗੇ ਤੁਹਾਨੂੰ ਦੱਸ ਦਈਏ ਕਿ ਦੀਪ ਸਿੱਧੂ ਦਾ ਕਹਿਣਾ ਸੀ ਕਿ ਮੈਨੂੰ ਤਾਂ ਆਏ ਨੂੰ ਅਜੇ ਸਾਲ ਹੀ ਹੋਇਆ ਹੈ ਅੱਜ ਮੈਂ ਦਾਅਵਾ ਕਿਵੇਂ ਕਰ ਸਕਦਾ ਹਾਂ ਕਿ ਮੈਂ ਤੁਹਾਡੇ ਨਾਲ ਖੜਾ ਹਾਂ ਪਰ ਮਾਨ ਸਾਹਬ ਦਾ ਦਾਅਵਾ ਝੂਠਾ ਨਹੀਂ ਹੋ ਸਕਦਾ ਹੈ ਸਾਡੀਆਂ ਜ਼ਮੀਰਾਂ ਮ ਰ ਗਈਆਂ ਹਨ ਜੇ ਅਸੀਂ ਮਾਨ ਸਾਹਬ ਨੂੰ ਇੱਕ ਇੱਕ ਮੇਨ ਸਟ੍ਰੀਮ ਮੀਡੀਆ ਦੇ ਵਿੱਚੋਂ

ਸਾਡੇ ਕੋਲ ਪਹੁੰਚਿਆ ਬੰਦਾ ਸਾਨੂੰ ਮਾਣ ਹੈ ਤੁਹਾਡੇ ਤੇ ਗੈਰੀ ਬਾਈ ਨਹੀਂ ਤਾਂ ਸਾਰਾ ਮੀਡੀਆ ਪੰਜਾਬ ਦਾ ਦੂਜੇ ਮੀਡੀਆ ਵਾਲੇ ਪ੍ਰੋਪੋਗੰਡਾ ਨੂੰ ਪ੍ਰਮੋਟ ਕਰਦੇ ਹਨ ਪੰਜਾਬੀਅਤ ਨੂੰ ਸਾਡੀ ਕੌਮੀਅਤ ਨੂੰ ਸਾਡੀ ਸਿਆਸਤ ਨੂੰ ਜੋ ਪੰਜਾਬ ਦੀ ਆਪਣੀ ਕੋਈ ਸਿਆਸਤ ਹੋਣੀ ਚਾਹੀਦੀ ਉਸ ਨੂੰ ਕਦੇ ਵੀ ਪ੍ਰਮੋਟ ਨਹੀਂ ਕਰਦੇ ਹਨ ਉਸ ਨੂੰ ਮੰਨਦੇ ਹੀ ਨਹੀਂ ਹਨ ਕਿ ਇਹ ਰੇਸ ਦੇ ਵਿੱਚ ਹਨ ਕਿਸੇ ਵੀ ਓਪੀਨੀਅਨ ਕੋਰਟ ਦੇ ਵਿੱਚ ਦੇਖ ਲਵੋ ਮਾਨ ਸਾਹਬ ਨੂੰ ਤਾਂ ਕੁਝ ਵੀ ਨਹੀਂ ਮੰਨਣਗੇ ਕਹਿੰਦੇ ਹਨ ਕਿ ਇਨ੍ਹਾਂ ਨੂੰ ਤਾਂ ਪੋਲੀਟਿਕਸ ਕਰਨੀ ਹੀ ਨਹੀਂ ਚਾਹੁੰਦੀ ਹੈ

ਪਰ ਫਿਰ ਵੀ ਕੌਮ ਖੜ੍ਹੀ ਰਹੀ ਸੀ ਦਿੱਲੀ ਨੂੰ ਇਸ ਤਰ੍ਹਾਂ ਸੰਬੋਧਨ ਕੀਤਾ ਕੋਈ ਵੀ ਸ਼ੱਕ ਨਹੀਂ ਰਿਹਾ ਹੈ ਦਿੱਲੀ ਪ੍ਰਤੀ ਕਿ ਇਹ ਸਾਡੇ ਦੁਸ਼ਮਣ ਹਨ ਕਦੇ ਕਾਂਗਰਸ ਵਾਲੇ ਨੂੰ ਅੱਗੇ ਲੈ ਕੇ ਆ ਜਾਣਗੇ ਅਸੀਂ ਤਾਂ ਸਿਰਫ਼ ਪਾਰਟੀਆਂ ਤਕ ਹੀ ਸੀਮਤ ਰਹਿੰਦੇ ਹਾਂ ਕਾਂਗਰਸ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਉਨ੍ਹਾਂ ਦੇ ਪਿੱਛੇ ਵੀ ਕੁਝ ਬੈਠਾ ਹੈ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ