ਫਿਲਮ ਅਦਾਕਾਰ ਦੀਪ ਸਿੱਧੂ ਦੀ ਬੇਵਕਤੀ ਮੌਤ ਨੇ ਸਭ ਨੂੰ ਹਲਾ ਕੇ ਰੱਖ ਦਿੱਤਾ ਹੈ ਵੱਖ ਵੱਖ ਸੁਚੇਤਾ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦੇ ਹੋਏ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਭਗਵੰਤ ਮਾਨ ਨੇ ਵੀ ਟਵੀਟ ਕਰਦੇ ਹੋਏ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ
ਦਸ ਦਈਏ ਕਿ ਦੀਪ ਸਿੱਧੂ ਦੀ ਬੇਵਕਤੀ ਮੌ ਤ ਦੇ ਨਾਲ ਜਿੱਥੇ ਫ਼ਿਲਮ ਜਗਤ ਦੇ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਉਨ੍ਹਾਂ ਦੇ ਫੈਨਸ ਦੇ ਵਿਚ ਵੀ ਕਾਫੀ ਨਿਰਾਸ਼ਾ ਪਾਏ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਦੀਪ ਸਿੱਧੂ ਦੀ ਮੌ ਤ ਹਾ ਦ ਸੇ ਦੌਰਾਨ ਹੋਈ ਹੈ ਕੇ ਅੈਮ ਪੀ ਐਲ ਦੇ ਉੱਤੇ ਇਹ ਹਾ ਦ ਸਾ ਵਾ ਪ ਰਿ ਆ ਹੈ ਉਨ੍ਹਾਂ ਦੀ ਗੱਡੀ ਉਠ ਖੜ੍ਹੇ ਹੋਏ ਟਰਾਲੇ ਦੇ ਵਿੱਚ ਟਕਰਾ ਗਈ ਸੀ ਜਿਸ ਤੋਂ ਬਾਅਦ ਉਹ ਇਸ ਸੰਸਾਰ ਨੂੰ
ਅਲਵਿਦਾ ਕਹਿ ਗਏ ਹਨ ਤੁਹਾਨੂੰ ਇੱਥੇ ਇਹ ਵੀ ਦੱਸ ਦੇਈਏ ਕਿ ਕਿਸਾਨ ਅੰਦੋਲਨ ਦਾ ਵੀ ਦੀਪ ਸਿੱਧੂ ਅਹਿਮ ਹਿੱਸਾ ਰਿਹਾ ਹੈ ਦੀਪ ਸਿੱਧੂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਅਜੇ ਤਕ ਅਜਿਹੀਆਂ ਕਈ ਪੋਸਟਾਂ ਹਨ ਜਿਸ ਦੇ ਵਿਚ ਉਹ ਕਿਸਾਨ ਅੰਦੋਲਨ ਦੀ ਹਮਾਇਤ ਕਰਦਾ ਦਿਖਾਈ ਦਿੰਦਾ ਹੈ ਉਸ ਤੋਂ ਬਾਅਦ ਵੀ ਕਾਫ਼ੀ ਸਮਾਂ ਉਹ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ
ਦੀਪ ਸਿੱਧੂ ਦੇਰ ਉੱਤੇ ਲਾਲ ਕਿਲਾ ਹਿੰ ਸਾ ਮਾਮਲੇ ਦੇ ਵਿੱਚ ਇ ਲ ਜ਼ਾ ਮ ਲੱਗੇ ਸਨ ਗ੍ਰਿਫਤਾਰੀ ਲਈ ਛਾ ਪੇ ਮਾ ਰੀ ਕੀਤੀ ਗਈ ਸੀ ਤੇ ਬਾਅਦ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜ਼ਮਾਨਤ ਉੱਤੇ ਰਿ ਹਾ ਅ ਕੀਤਾ ਗਿਆ ਸੀ ਦੀਪ ਸਿੱਧੂ ਨੂੰ ਤੇ ਦੀਪ ਸਿੱਧੂ ਉਸ ਤੋਂ ਬਾਅਦ ਵੀ ਕਾਫੀ ਜ਼ਿਆਦਾ ਐਕਟੀਵ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ