ਲਓ ਜੀ ਸ਼ਰਾਬ ਵੰਡਣੀ ਹੋ ਗਈ ਸ਼ੁਰੂ, ਕਾਂਗਰਸੀਆਂ ਦੀ ਫੜਲੀ ਸ਼ਰਾਬ

296

ਇਸ ਵੇਲੇ ਦੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਆਖ਼ਰੀ ਪੜਾਅ ਸਾਹਮਣੇ ਆ ਰਿਹਾ ਹੈ ਜਿਸ ਦੇ ਚਲਦੇ ਹੁਣ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਸ਼ ਰਾ ਬ ਦਾ ਇਸਤੇਮਾਲ ਤੇ ਪੈਸਿਆਂ ਦਾ ਇਸਤੇਮਾਲ ਹਰ ਇੱਕ ਰਾਜਨੀਤਕ ਪਾਰਟੀ ਦੇ ਵੱਲੋਂ ਲੋਕਾਂ ਨੂੰ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਇੱਕ ਕਾਂਗਰਸੀ ਕੌਂਸਲਰ ਦੇ ਘਰੋਂ ਬਹੁਤ ਭਾਰੀ ਮਾਤਰਾ ਦੇ ਵਿੱਚ ਸ਼ ਰਾ ਬ ਦੀਆਂ ਪੇਟੀਆਂ ਬ ਰਾ ਮ ਦ ਕੀਤੀਆਂ ਗਈਆਂ ਹਨ

ਉਸ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਵੱਲੋਂ ਥਾਣੇ ਦੇ ਬਾਹਰ ਖਲੋ ਕੇ ਉਸ ਕਾਂਗਰਸ ਕੌਂਸਲਰ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਬਹੁਜਨ ਸਮਾਜ ਪਾਰਟੀ ਦੇ ਲੀਡਰ ਵੀ ਇੱਥੇ ਪਹੁੰਚੇ ਹੋਏ ਹਨ ਕਿਉਂਕਿ ਅਕਾਲੀ ਦਲ ਦੇ ਲੀਡਰ ਓਮ ਪ੍ਰਕਾਸ਼ ਦਾ ਇਲਾਕਾ ਦੱਸਿਆ ਜਾ ਰਿਹਾ ਹੈ ਇਸ ਬਾਰੇ ਭੁਪਿੰਦਰਜੀਤ ਦਾ ਕਹਿਣਾ ਹੈ ਕਿ ਕਾਂਗਰਸ ਦੇ ਸੀਐਮ ਰਹਿ ਚੁੱਕੇ ਹਨ ਕੈਪਟਨ ਅਮਰਿੰਦਰ ਸਿੰਘ ਜੀ ਉਨ੍ਹਾਂ ਨੇ ਪਹਿਲਾਂ ਗੁਟਕਾ ਸਾਹਿਬ ਫੜ ਕੇ ਸ ਹੁੰ ਖਾਧੀ ਸੀ ਅਸੀਂ ਪੰਜਾਬ ਦੇ ਵਿੱਚ ਬਿਲਕੁਲ ਨ ਸ਼ਾ ਖਤਮ ਕਰ ਦੇਵਾਂਗੇ ਵੈਸੇ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਸੀ ਕਿ

ਕਾਂਗਰਸ ਸਰਕਾਰ ਝੂਠੀਆਂ ਸ ਹੁੰ ਆਂ ਖਾਣ ਵਾਲੀ ਸਰਕਾਰ ਹੈ ਉਸ ਤੋਂ ਬਾਅਦ ਜੋ ਇੱਕ ਸੌ ਗਿਆਰਾਂ ਦਿਨ ਚੰਨੀ ਦੇ ਸੀ ਉਹ ਵੀ ਝੂਠਿਆਂ ਦੇ ਸਿਰ ਤੇ ਬਿਤਾਏ ਹਨ ਹੁਣ ਵੀ ਇਹ ਨ ਸ਼ਾ ਮੁਕਤ ਕਰਨ ਦੀ ਗੱਲ ਕਰ ਰਹੇ ਹਨ ਇਸ ਗੱਲ ਤੋਂ ਅੱਜ ਜੱਗ ਜ਼ਾ ਹਿ ਰ ਹੋ ਗਿਆ ਹੈ ਇਨ੍ਹਾਂ ਦੇ ਹੀ ਕਾਂਗਰਸ ਲੀਡਰ ਦੇ ਕੋਲੋਂ ਉਨੰਜਾ ਪੇਟੀਆਂ ਦਾ ਰੂ ਦੀਆਂ ਬਰਾਮਦ ਹੋਈਆਂ ਹਨ ਤੇ ਹੋਰ ਵੀ ਹੋ ਸਕਦਾ ਹੈ ਕਿ ਨ ਸ਼ੀ ਲੇ ਪਦਾਰਥ ਇਨ੍ਹਾਂ ਨੇ ਚੋਣਾਂ ਦੌਰਾਨ ਵੰਡਣੇ ਹਨ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ