ਮਜੀਠਾ ਪਹੁੰਚ ਭਗਵੰਤ ਮਾਨ ਹੋ ਗਿਆ ਬਾਦਲਾਂ ਖਿਲਾਫ ਸਿੱਧਾ

416

ਇਸ ਵੇਲੇ ਦੀ ਵੱਡੀ ਖ਼ਬਰ ਭਗਵੰਤ ਮਾਨ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮਜੀਠਾ ਪਹੁੰਚ ਕੇ ਭਗਵੰਤ ਮਾਨ ਨੇ ਬਾਦਲਾਂ ਖ਼ਿਲਾਫ਼ ਸਿੱਧਾ ਹਮਲਾ ਬੋਲਿਆ ਹੈ ਇਸੇ ਦੇ ਚੱਲਦਿਆਂ ਭਗਵੰਤ ਮਾਨ ਦਾ ਕਹਿਣਾ ਹੈ ਕਿ ਮਜੀਠਾ ਵਾਲਿਓ ਤੁਹਾਨੂੰ ਇਨ੍ਹਾਂ ਲੋਕਾਂ ਨੇ ਡਰਾਇਆ ਹੋਇਆ ਹੈ ਕਰਚਿਆਂ ਤੋਂ ਇਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਅਜਿਹਾ ਕਰ ਦੇਵਾਂਗੇ ਉਸ ਤਰ੍ਹਾਂ ਕਰ ਦੇਵਾਂਗੇ ਤਸਵੀਰਾਂ ਦੇ ਵਿਚ ਤੁਸੀਂ ਦੇਖ ਸਕਦੇ ਹੋ ਕੇ ਲੋਕਾਂ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਹੈ ਨਾਲ ਦੀ ਨਾਲ ਭਗਵੰਤ ਮਾਨ ਦਾ ਇਹ ਵੀ

ਕਹਿਣਾ ਹੈ ਕਿ ਮਜੀਠਾ ਵਾਲਿਓ ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਦੇਵੋ ਮਜੀਠਾ ਲੰਬੀ ਇਹਨਾਂ ਨੂੰ ਕਹਿੰਦੇ ਹਨ ਕਿ ਇਹ ਪਾਗਲਾਂ ਦਾ ਜੱਦੀ ਹਲਕਾ ਹੈ ਉਹ ਮਜੀਠਾ ਛੱਡ ਕੇ ਅੰਮ੍ਰਿਤਸਰ ਚਲੇ ਗਏ ਅਤੇ ਤੁਸੀਂ ਉਸ ਨੂੰ ਛੱਡ ਕੇ ਏਧਰ ਆ ਜਾਵੋ ਤੁਸੀਂ ਆਪ ਦੱਸੋ ਕਿ ਨੰਬਰਦਾਰੀ ਹੈ ਤੁਸੀਂ ਆਪ ਦੱਸੋ ਕਿ ਬਾਦਲ ਪਰਿਵਾਰ ਦੇ ਕਿੰਨੇ ਬੰਦੇ ਲੜ ਰਹੇ ਹਨ ਚਰੱਨਵੇ ਸਾਲਾ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਨ੍ਹਾਂ ਦਾ ਜੀਜਾ

ਪੱਟੀ ਤੋਂ ਆਦੇਸ਼ ਪ੍ਰਤਾਪ ਉਹ ਵੀ ਚੋਣਾਂ ਲੜ ਰਿਹਾ ਹੈ ਮਜੀਠਾ ਤੋਂ ਮਜੀਠਾ ਦੀ ਘਰਵਾਲੀ ਬਾਦਲ ਪਰਿਵਾਰ ਪੰਜ ਸੀਟਾਂ ਤਾਂ ਖ਼ੁਦ ਲੜ ਰਿਹਾ ਹੈ ਨਾਲ ਦੀ ਨਾਲ ਭਗਵੰਤ ਮਾਨ ਦਾ ਇਹ ਵੀ ਕਹਿਣਾ ਹੈ ਕਿ ਜੋ ਮੈਂ ਗੱਲਾਂ ਕਹੀਆਂ ਹਨ ਇਹ ਬਿਲਕੁਲ ਸੱਚ ਹੋ ਜਾਂਦੀਆਂ ਹਨ ਇਹ ਪੰਜੇ ਜਣੇ ਹੀ ਹਾਰਨਗੇ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ