ਇਸ ਵੇਲੇ ਦੀ ਵੱਡੀ ਖ਼ਬਰ ਭਗਵੰਤ ਮਾਨ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੈਂ ਇੱਕ ਗੰਭੀਰ ਮੁੱਦੇ ਤੇ ਬੋਲਣਾ ਚਾਹੁੰਦਾ ਹਾਂ ਸ਼ੂਗਰ ਐਕਟ ਉੱਨੀ ਸੌ ਛਿਆਹਠ ਉਸ ਦੇ ਮੁਤਾਬਿਕ ਗੰਨੇ ਦੇ ਜਿਹੜੇ ਕਿਸਾਨ ਹਨ ਸ਼ੂਗਰ ਮਿੱਲਾਂ ਨੇ ਚੌਦਾਂ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਪੇਮੈਂਟ ਕਰਨੀ ਹੁੰਦੀ ਹੈ ਜੇਕਰ ਮਿੱਲ ਚੌਦਾਂ ਦਿਨਾਂ ਵਿੱਚ ਪੇਮੈਂਟ ਨਹੀਂ ਕਰਦੀ ਹੈ ਤਾਂ ਉਸ ਤੋਂ ਬਾਅਦ ਇੰਟਰਸਟ ਦੇਣਾ ਹੁੰਦਾ ਹੈ ਪਰ ਦੋ ਹਜਾਰ ਵੀਹ ਤੇ ਇੱਕੀ ਤੇ ਬਾਈ ਦੇ ਵਿੱਚ ਸਰਕਾਰੀ ਰੇਟ ਤਿੱਨ ਸੌ ਸੱਤਰ ਰੁਪਏ ਕੁਇੰਟਲ ਸੀ ਤੇ
ਮਿੱਲਾਂ ਤਿੱਨ ਸੌ ਪੱਚੀ ਦੇ ਰਹੀਅਾਂ ਸੀ ਪੈਂਤੀ ਰੁਪਏ ਪੰਜਾਬ ਸਰਕਾਰ ਨੇ ਦੇਣੇ ਸੀ ਜੋ ਮਿੱਲਾਂ ਹਨ ਉਹ ਤਿੱਨ ਸੌ ਪੱਚੀ ਰੁਪਏ ਰੇਟ ਦੇ ਰਹੀਆਂ ਹਨ ਪਰ ਪੈਂਤੀ ਰੁਪਏ ਦਾ ਬੋਨਸ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਹੈ ਮੇਰੇ ਹਲਕੇ ਸੰਗਰੂਰ ਦੇ ਵਿੱਚ ਧੂਰੀ ਦੇ ਵਿੱਚ ਭਗਵਾਨਪੁਰਾ ਦੇ ਵਿੱਚ ਮਿੱਲ ਹੈ ਸੁਣ ਕੇ ਬਹੁਤ ਜ਼ਿਆਦਾ ਦੁੱਖ ਲਗਦਾ ਹੈ ਕਿ ਸਵਾ ਕਰੋੜ ਪਿਛਲੇ ਸਾਲ ਦਾ ਤੇ ਬੀਸ ਕਰੋਡ਼ ਰੁਪਏ ਦੀ ਪੇਮੈਂਟ ਇਸ ਸਾਲ ਦੀ ਡਿਊ ਪਈ ਹੈ ਗੰਨਾ ਇੱਕ ਅਜਿਹੀ ਫਸਲ ਹੈ ਜੋ ਕਿ ਸਾਲ ਵਿੱਚ ਇੱਕੋ ਵਾਰ ਹੀ ਹੁੰਦੀ ਹੈ ਇਸਦਾ ਮਤਲਬ ਕਿ ਜੋ ਕਿਸਾਨ ਖੇਤੀ ਗੰਨੇ ਦੀ ਕਰਦੇ ਹਨ ਉਨ੍ਹਾਂ ਕਿਸਾਨਾਂ ਦੇ ਲਈ ਤਾਂ ਜ਼ਮੀਨ ਬੇਕਾਰ ਹੋ ਜਾਂਦੀ ਹੈ
ਗੁਲਾਬੀ ਸੁੰ ਡੀ ਲੱਗੀ ਨਰਮੇ ਨੂੰ ਉਸ ਦਾ ਵੀ ਕੋਈ ਮੁਆਵਜ਼ਾ ਨਹੀਂ ਮੈਂ ਇਹ ਮੰਗ ਕਰਦਾ ਹਾਂ ਕਿ ਜੋ ਇਹ ਸੰਘਰਸ਼ ਹੋਇਆ ਹੈ ਜਿਸ ਵਿੱਚ ਕਿਸਾਨਾਂ ਦੀ ਜਿੱਤ ਹੋਈ ਹੈ ਸੱਤ ਸੌ ਤਰਤਾਈ ਜਾਨਾਂ ਗਈਆਂ ਹਨ ਉਨ੍ਹਾਂ ਦਾ ਵੀ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਹੈ ਮਾਮਲੇ ਵੀ ਦਰਜ ਪਏ ਹਨ ਮੈਂ ਤੁਹਾਡੇ ਜ਼ਰੀਏ ਅੱਜ ਸਰਕਾਰ ਦਾ ਧਿਆਨ ਇਸ ਗੱਲ ਵੱਲ ਲਿਆਉਣਾ ਚਾਹੁੰਦਾ ਹਾਂ ਕਿ ਜਦੋਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਹਿ ਦਿੱਤਾ ਕਿ ਹਾਂ ਕਾਨੂੰਨ ਵਾਪਸ ਲੈ ਲਏ ਗਏ ਹਨ ਗਲਤੀ ਹੋ ਗਈ ਸੀ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ