ਧੀਆਂ ਨੇ ਦਿੱਤਾ ਮਾਂ ਦੀ ਅਰਥੀ ਨੂੰ ਮੋਢਾ 3 ਪੁੱਤਾਂ ਨੇ ਮਨਾਏ ਵਿਆਹ ਦੇ ਜਸ਼ਨ

196

ਮਾਪੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡਦੇ ਹਨ ਬੱਚਿਆਂ ਨੂੰ ਉਚਾਈਆਂ ਤੱਕ ਪਹੁੰਚਾਉਣ ਦੇ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਬੱਚੇ ਬੁਢਾਪੇ ਦੇ ਵਿੱਚ ਉਨ੍ਹਾਂ ਦਾ ਸਹਾਰਾ ਬਣਨਗੇ ਪਰ ਉੱਥੇ ਹੀ ਅੱਜ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਹਨ ਇਹ ਲਾਈਨਾਂ ਸੱਚ ਹੋੲੀਅਾਂ ਹਨ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਵਿੱਚ ਜਿੱਥੇ ਤਿੰਨ ਪੁੱਤ ਹੋਣ ਦੇ ਬਾਵਜੂਦ ਵੀ ਮਾਂ ਦੇ ਸਿਵੇ ਨੇ ਪੁੱਤਾਂ ਦੇ ਹੱਥੋਂ ਅੱਗ ਨਸੀਬ ਨਹੀਂ ਹੋਈ ਹੈ ਅਤੇ ਧੀਆਂ ਸਨ ਦੋਹਤੇ ਨੇ ਆਪਣੇ ਹੱਥੀਂ

ਨਾਨੀ ਦਾ ਸਸਕਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਕ ਪਾਸੇ ਜਿੱਥੇ ਮਾਂ ਦਾ ਸਿਵਾ ਬੱਲਿਆ ਤਾਂ ਦੂਜੇ ਪਾਸੇ ਇੱਕ ਪੁੱਤ ਆਪਣੇ ਪੁੱਤਰ ਤੇ ਦੂਜੇ ਭਤੀਜੇ ਦੇ ਵਿਆਹ ਦੀ ਖੁਸ਼ੀ ਮਨਾ ਰਹੇ ਸਨ ਮਾਤਾ ਦੇ ਸਸਕਾਰ ਮੌਕੇ ਰੋਂਦੀਆਂ ਧੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਭਰਾ ਹਨ ਜਿਨ੍ਹਾਂ ਦੇ ਵੱਲੋਂ ਪਿਤਾ ਦੀ ਮੌਤ ਤੋਂ ਬਾਅਦ ਪੰਜਾਹ ਕਿੱਲੇ ਜ਼ਮੀਨ ਆਪਣੇ ਨਾਂ ਲਗਾ ਲਈ ਗਈ ਸੀ ਅਤੇ ਮਾਂ ਨੂੰ ਧੱਕੇ ਮਾਰ ਕੇ ਘਰ ਤੋਂ ਬੇਘਰ ਕਰ ਦਿੱਤਾ ਸੀ

ਪੀ ੜ ਤ ਧੀਆਂ ਨੇ ਆਖਿਆ ਕਿ ਅੱਠ ਸਾਲ ਤੋਂ ਉਨ੍ਹਾਂ ਦੀ ਮਾਤਾ ਉਨ੍ਹਾਂ ਦੇ ਕੋਲ ਰਹਿ ਰਹੀ ਸੀ ਅਤੇ ਮਾਤਾ ਦੇ ਸਸਕਾਰ ਤੇ ਵੀ ਉਨ੍ਹਾਂ ਦੇ ਭਰਾ ਅੱਗ ਦੇਣ ਦੇ ਲਈ ਨਹੀਂ ਆਏ ਹਨ ਸਗੋਂ ਆਪਣੇ ਪੁੱਤ ਦੇ ਵਿਆਹ ਦੇ ਸ਼ਗਨ ਮਨਾ ਰਹੇ ਹਨ ਇਸੇ ਦੇ ਚੱਲਦਿਆਂ ਪੀਡ਼ਤ ਕੁਡ਼ੀਆਂ ਦਾ ਕਹਿਣਾ ਹੈ ਕਿ ਮੁੜ ਕੇ ਉਸ ਤੋਂ ਬਾਅਦ ਮੇਰੀ ਭੈਣ ਤੇ ਭਣੇਵਾਂ ਲੈ ਆਏ ਸੀ ਇੱਥੇ ਇਨ੍ਹਾਂ ਦੇ

ਕੋਲ ਹੀ ਰਹਿ ਰਹੀ ਸੀ ਇਹੀ ਮੇਰੀ ਮਾਂ ਨੂੰ ਸਾਂਭ ਰਹੇ ਸੀ ਸਭ ਕੁਝ ਇਹੀ ਕਰ ਰਹੇ ਸੀ ਮੈਂ ਜਾਂਦੀ ਵੀ ਰਹੀ ਹਾਂ ਮੈਂ ਬਹੁਤ ਜ਼ਿਆਦਾ ਮਿੰਨਤਾਂ ਵੀ ਕਰਦੀ ਰਹੀ ਹਾਂ ਮੈਂ ਬਹੁਤ ਤਰਲੇ ਕੀਤੇ ਪੋਤੀ ਦੇ ਵੀ ਪੋਤਰੀ ਦੇ ਵੀ ਕਿਸੇ ਨੇ ਵੀ ਮੇਰੀ ਮਾਂ ਦੀ ਬਾਤ ਨਹੀਂ ਸੁਣੀ ਸੀ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ